Quantcast
Channel: 121newsonline.com
Viewing all articles
Browse latest Browse all 15991

ਉਸਾਰੀ ਕਿਰਤਿਆਂ ਦੀ ਭਲਾਈ ਲਈ 69 ਲੱਖ 91 ਹਜਾਰ 800 ਰੁਪਏ ਦੀ ਰਾਸੀ ਪ੍ਰਵਾਨ: ਅਨੁਪ੍ਰੀਤਾ ਜੌਹਲ

$
0
0

By 121 News

Chandigarh 26th May:-ਮੁਹਾਲੀਸਬ-ਡਵੀਜਨਵਿੱਚਪੰਜਾਬਬਿਲਡਿੰਗਐਂਡਅਦਰਕੰਸਟ੍ਰਕਸ਼ਨਵਰਕਰਜ਼ਵੈਲਫੇਅਰਬੋਰਡਦੇ 515 ਲਾਭਪਾਤਰੀਆਂਨੂੰਵੱਖ-ਵੱਖਭਲਾਈਸਕੀਮਾਂਤਹਿਤ 69 ਲੱਖ 91 ਹਜਾਰ 800 ਰੁਪਏਦੀਵਿੱਤੀਸਹਾਇਤਾਮੰਨਜੂਰਕੀਤੀਗਈਹੈਇਸਗੱਲਦੀਜਾਣਕਾਰੀਐਸ.ਡੀ.ਐਮ. ਅਨੁਪ੍ਰੀਤਾਜੌਹਲਨੇਉਸਾਰੀਕਿਰਤੀਆਂਲਈਬਣੀ ਬਿਲਡਿੰਗਐਂਡਅਦਰਕੰਸਟ੍ਰਕਸ਼ਨਵਰਕਰਜ਼ਵੈਲਫੇਅਰਬੋਰਡ ਦੀਸਬ-ਡਵੀਜਨਪੱਧਰਦੀਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ 

ਐਸ.ਡੀ.ਐਮ. ਅਨੁਪ੍ਰੀਤਾਜੌਹਲਨੇਦੱਸਿਆਕਿਕਿਰਤਵਿਭਾਗਵੱਲੋਂਸਬ-ਡਵੀਜਨਪੱਧਰਕਮੇਟੀ 582 ਅਰਜੀਆਂਨੂੰਪ੍ਰਵਾਨਗੀਲਈਪੇਸ਼ਕੀਤਾਗਿਆਜਿਸਵਿੱਚੋਂ 515 ਅਰਜੀਆਂਨੂੰਵਿੱਤੀਸਹਾਇਤਾਪ੍ਰਦਾਨਕਰਨਲਈਸਰਬਸੰਮਤੀਨਾਲਪਾਸਕਰਦਿੱਤਾਗਿਆ।ਉਨ੍ਹਾਂਦੱਸਿਆਕਿਉਸਾਰੀਕਿਰਤੀਆਂਦੇਲੜਕਿਆਂਲਈਵਜੀਫਾਸਕੀਮਤਹਿਤ 3 ਹਜਾਰਤੋਂਲੈਕੇ 70 ਹਜਾਰਤੱਕਦੀਵਜੀਫਾਰਾਸੀਪ੍ਰਦਾਨਕੀਤੀਜਾਂਦੀਹੈਅਤੇਇਸਸਕੀਮਤਹਿਤ 235 ਲਾਭਪਾਤਰੀਆਂਨੂੰ 20 ਲੱਖ 51 ਹਜਾਰਰਪਏਦੀਵਜੀਫਾਰਾਸੀਪ੍ਰਵਾਨਕੀਤੀਗਈਅਤੇਲੜਕੀਆਂਲਈਵਜੀਫਾਸਕੀਮਤਹਿਤ 04 ਹਜਾਰਤੋਂ 70 ਹਜਾਰਰੁਪਏਤੱਕਦੀਵਜੀਫਾਰਾਸ਼ੀਦਿੱਤੀਜਾਂਦੀਹੈਇਸਸਕੀਮਤਹਿਤ 231 ਲਾਭਪਾਤਰੀਆਂਨੂੰ 25 ਲੱਖ 86 ਹਜਾਰਰੁਪਏਦੀਵਜੀਫਾਰਾਸ਼ੀਪ੍ਰਦਾਨਕੀਤੀਗਈ।ਉਨ੍ਹਾਂਦੱਸਿਆਕਿਉਸਾਰੀਕਿਰਤੀਆਂਦੀਆਂਲੜਕੀਆਂਦੇਵਿਆਹ-ਸ਼ਾਦੀਆਂ'ਸਗਨਸਕੀਮਤਹਿਤ 31 ਹਜਾਰਰੁਪਏਦੀਵਿੱਤੀਸਹਾਇਤਾਪ੍ਰਦਾਨਕੀਤੀਜਾਂਦੀਹੈਅਤੇਸ਼ਗਨਸਕੀਮਤਹਿਤ 19 ਲਾਭਪਾਤਰੀਆਂਨੂੰ 05 ਲੱਖ 89 ਹਜਾਰਰੁਪਏਦੀਵਿੱਤੀਸਹਾਇਤਾਦਿੱਤੀਗਈ। 

ਐਸ.ਡੀ.ਐਮ. ਨੇਅੱਗੋਂਦੱਸਿਆਕਿਉਸਾਰੀਕਿਰਤੀਆਂਲਈਐਲ.ਟੀ.ਸੀ. ਸਕੀਮਤਹਿਤ 66 ਲਾਭਪਾਤਰੀਆਂਨੂੰ 01 ਲੱਖ 32 ਹਜਾਰਰੁਪਏ, ਐਕਸਗਰੇਸੀਆਦੇ 4 ਲਾਭਪਾਤਰੀਆਂਨੂੰ 01 ਲੱਖ 20 ਹਜਾਰਰੁਪਏਦੀਵਿੱਤੀਸਹਾਇਤਾਪ੍ਰਦਾਨਕੀਤੀਗਈ।ਪ੍ਰਸੂਤਾਸਕੀਮਅਧੀਨ 6 ਕੇਸਾਂਵਿੱਚ 30 ਹਜਾਰਰੁਪਏ, ਮਾਨਸਿਕਰੋਗਾਂਲਈ 3 ਕੇਸਾਂਵਿੱਚ 60 ਹਜਾਰਰੁਪਏਅਤੇਬਾਲੜੀਸਕੀਮਅਧੀਨ 05 ਲਾਭਪਾਤਰੀਆਂਨੂੰ 02 ਲੱਖ 55 ਹਜਾਰਰੁਪਏਦੀਵਿੱਤੀਸਹਾਇਤਾਪ੍ਰਦਾਨਕਰਨਨੂੰਮੰਨਜੂਰੀਦਿੱਤੀਗਈ।


Viewing all articles
Browse latest Browse all 15991

Trending Articles