By 121 News
Chandigarh 24th May:-ਦਿਨਪ੍ਰਤੀਦਿਨਬਿਜਲੀਦੀਵੱਧਰਹੀਮੰਗਤੇਕਾਬੂਪਾਉਣਲਈਅਤੇਬਿਜਲੀਦੀਖਪਤਨੂੰਘਟਾਉਣਲਈਸਾਨੂੰਬਿਜਲੀਦੀਵਰਤੋਂਸੰਜਮਨਾਲਕਰਨੀਪਵੇਗੀ।ਰਾਜਦੇਲੋਕਾਂਨੂੰਬਿਜਲੀਦੀਬੱਚਤਪ੍ਰਤੀਜਾਗਰੂਕਕੀਤਾਜਾਵੇਗਾ।ਇਨ੍ਹਾਂਵਿਚਾਰਾਂਦਾਪ੍ਰਗਟਾਵਾਬਿਜਲੀਅਤੇਸਿੰਚਾਈਮੰਤਰੀਪੰਜਾਬ, ਰਾਣਾਗੁਰਜੀਤਸਿੰਘਨੇਸ਼ਿਵਾਲਿਕਪਬਲਿਕਸਕੂਲਦੇਆਡੀਟੋਰੀਅਮਵਿਖੇਪੰਜਾਬਰਾਜਪਾਵਰਕਾਰਪੋਰੇਸ਼ਨਲਿਮ: ਅਤੇਈ.ਈ.ਐਸ.ਐਲਵੱਲੋਂਸਾਂਝੇਤੌਰਤੇਉਜਾਲਾਸਕੀਮਅਧੀਨਘੱਟਰੇਟਤੇ ਐਲ.ਏ.ਡੀ. ਬੱਲਬ, ਟਿਊਬਾਂਅਤੇਹੋਰਉਪਰਕਣਵੰਡਣਦੀਸ਼ੁਰੂਆਤਕਰਨਮੌਕੇਕਰਵਾਏਗਏਸਮਾਗਮਨੂੰਸੰਬੋਧਨਕਰਦਿਆਂਕੀਤਾ।
ਬਿਜਲੀਤੇਸਿੰਚਾਈਮੰਤਰੀਪੰਜਾਬ, ਨੇਕਿਹਾਕਿਪੰਜਾਬਵਿੱਚਉਜਾਲਾਯੋਜਨਾਦਾ 60 ਲੱਖਤੋਂਵੱਧਬਿਜਲੀਉਪਭੋਗਤਾਵਾਂਨੂੰਲਾਭਹੋਵੇਗਾ।ਉਨ੍ਹਾਂਦੱਸਿਆਕਿਉਜਾਲਾਸਕੀਮਅਧੀਨਈ.ਈ.ਐਸ.ਐਲ. ਵੱਲੋਂਰਾਜਵਿੱਚਘੱਟਰੇਟਤੇ 1 ਕਰੋੜਤੋਂਜਿਆਦਾਐਲ.ਈ.ਡੀ. ਬੱਲਬ 10 ਲੱਖਐਲ.ਈ.ਡੀ. ਟਿਊਬਾਂਅਤੇ 1 ਲੱਖਪੱਖੇਵੰਡੇਜਾਣਗੇ।ਇਨ੍ਹਾਂਦੀਵਰਤੋਂਨਾਲਰਾਜਵਿੱਚ 135 ਕਰੋੜਯੁਨੀਟਬਿਜਲੀਦੀਸਲਾਨਾਬੱਚਤਹੋਵੇਗੀਅਤੇਇੰਨ੍ਹਾਂਉਪਕਰਣਾਂਦੀਵਰਤੋਂਨਾਲਬਿਜਲੀਦੇਬਿਲਾਂਵਿੱਚ 540 ਕਰੋੜਰੁਪਏਤੋਂਵੱਧਦੀਸਲਾਨਾਬੱਚਤਹੋਵੇਗੀ।ਉਨ੍ਹਾਂਇਸਮੌਕੇਲੋਕਾਂਨੂੰਵੀਅਪੀਲਕੀਤੀਕਿਉਹਘਰਾਂਵਿੱਚਆਪਣੇਬਿਜਲੀਦੀਖਪਤਨੂੰਘਟਾਉਣਲਈਇੰਨ੍ਹਾਂਉਪਕਰਣਾਂਦੀਵਰਤੋਂਕਰਨ।ਉਨ੍ਹਾਦੱਸਿਆਕਿਐਲ.ਈ.ਡੀ. ਬੱਲਬਅਤੇਇਸਨਾਲਸਬੰਧਿਤਬਿਜਲੀਦੇਉਪਕਰਨਾਂਦੀਵਰਤੋਂਨਾਲਜਿੱਥੇਬਿਜਲੀਦੀਖਪਤਘੱਟਦੀਹੈਉੱਥੇਵਾਤਾਵਰਣਵੀਪ੍ਰਦੂਸ਼ਿਤਨਹੀਂਹੁੰਦਾ।ਉਨ੍ਹਾਂਹੋਰਕਿਹਾਕਿਰਾਜਵਿੱਚਬਿਜਲੀਚੋਰੀਕਰਨਵਾਲਿਆਂਨੂੰਬਖਸ਼ਿਆਨਹੀਂਜਾਵੇਗਾਅਤੇਬਿਜਲੀਚੋਰੀਰੋਕਣਲਈਵਿਸ਼ੇਸਮੁਹਿੰਮਵੀਵਿੰਢੀਜਾਵੇਗੀ।
ਬਿਜਲੀਤੇਸਿੰਚਾਈਮੰਤਰੀਪੰਜਾਬਨੇਕਿਹਾਕਿਕਾਂਗਰਸਪਾਰਟੀਦੀਮੁੱਖਮੰਤਰੀਕੈਪਟਨਅਮਰਿੰਦਰਸਿੰਘਦੀਅਗਵਾਈਹੇਠਬਣੀਮੌਜੂਦਾਸਰਕਾਰਚੋਣਾਂਦੌਰਾਨਆਪਣੇਚੋਣਮਨੋਰਥਪੱਤਰਮੁਤਾਬਿਕਰਾਜਦੇਲੋਕਾਂਨਾਲਕੀਤੇਵਾਅਦਿਆਂਨੂੰਹਰਕੀਮਤਤੇਪੂਰਾਕਰੇਗੀ। ਜਿਸਵਿੱਚਲੋਕਾਂਨੂੰਸ਼ਸਤੇਦਰਾਂਤੇਬਿਜਲੀਮੁਹੱਈਆਕਰਾਉਣਾਵੀਸ਼ਾਮਿਲਹੈ।ਉਨ੍ਹਾਂਕਿਹਾਕਿਬਿਜਲੀਦੇਉਤਪਾਦਨਵਿੱਚਸਾਨੂੰਅਜਿਹੀਆਂਸੰਭਾਵਨਾਵਾਂਖੋਜ਼ਣਦੀਲੋੜਹੈਜਿਸਨਾਲਬਿਜਲੀਤੇਉਤਪਾਦਨਖਰਚਾਘੱਟਹੋਵੇ।ਉਨ੍ਹਾਂਦੱਸਿਆਕਿਸੋਲਰਪਾਵਰਪਲਾਂਟਇਸਮੰਤਵਨੂੰਪੂਰਾਕਰਨਲਈਬੇਹੱਦਸਹਾਈਹੋਰਹੇਹਨ।ਅਤੇਸੋਲਰਪਾਵਰਪਲਾਟਾਂਤੋਂਬਿਜਲੀਪੈਦਾਕਰਨਲਈਹੋਰਤਵੱਜੋਦਿੱਤੀਜਾਵੇਗੀ।ਉਨ੍ਹਾਂਇਸਮੌਕੇਆਮਲੋਕਾਂਨੂੰਐਲ.ਈ.ਡੀ. ਬੱਲਬ, ਟਿਊਬਾਂਅਤੇਪੱਖੇਵੰਡਣਦੀਰਸ਼ਮਵੀਅਦਾਕੀਤੀ।
ਸਮਾਗਮਨੂੰਸੰਬੋਧਨਕਰਦਿਆਂਸਥਾਨਿਕਵਿਧਾਇਕਬਲਬੀਰਸਿੰਘਸਿੱਧੂਨੇਉਜਾਲਾਸਕੀਮਨੂੰਮੁਹਾਲੀਤੋਂਸ਼ੁਰੂਕਰਨਲਈਬਿਜਲੀਤੇਸਿੰਚਾਈਮੰਤਰੀਰਾਣਾਗੁਰਜੀਤਸਿੰਘਦਾਵਿਸ਼ੇਸਧੰਨਵਾਦਕੀਤਾ।ਉਨ੍ਹਾਂਕਿਹਾਕਿਇਸਸਕੀਮਦਾਲੋਕਾਂਨੂੰਵੱਡਾਲਾਭਹੋਵੇਗਾਅਤੇਐਲ.ਈ.ਡੀ.ਬੱਲਬਅਤੇਟਿਊਬਾਂਦੀਵਰਤੋਂਨਾਲਬਿਜਲੀਦੇਬਿਲਾਂਵਿੱਚਕਮੀਆਵੇਗੀਅਤੇਇਹਉਪਕਰਣਲੋਕਾਂਨੂੰਘੱਟਕੀਮਤਤੇਮਿਲਣਗੇ।ਉਨ੍ਹਾਂਕਿਹਾਕਿਦਿਨਪ੍ਰਤੀਦਿਨਵੱਧਵਿਸ਼ਵਤਪਸਵਿੱਚਵੀਇਨ੍ਹਾਂਉਪਕਰਨਾਂਦੀਵਰਤੋਂਨਾਲਕਮੀਆਵੇਗੀਅਤੇਵਾਤਾਵਰਣਸਵੱਛਹੋਵੇਗਾ।
ਸਮਾਗਮਨੂੰਸੰਬੋਧਨਕਰਦਿਆਂਪ੍ਰਮੁੱਖਸਕੱਤਰਅਤੇਸੀ.ਐਮ.ਡੀ. ਪੰਜਾਬਸਟੇਟਪਾਵਰਕਾਰਪੋਰੇਸ਼ਨਲਿਮ: ਏਵੇਨੂਪ੍ਰਸਾਦਨੇਕਿਹਾਕਿਉਜਾਲਾਸਕੀਮਸ਼ੁਰੂਹੋਣਨਾਲਰਾਜਦੇਲੋਕਾਂਨੂੰਵਿੱਤੀ ਲਾਭਹੋਵੇਗਾਅਤੇਆਮਲੋਕਾਂਦੇਘਰਾਂਵਿੱਚਐਲ.ਈ.ਬੱਲਬਅਤੇਟਿਊਬਾਂਲੱਗਣਨਾਲਬਿਜਲੀਦੀਖਪਤਘੱਟਹੋਵੇਗੀਅਤੇਉਨ੍ਹਾਂਦੇਬਿਜਲੀਦੇਬਿਲਾਂਵਿੱਚਵੀਕਮੀਆਵੇਗੀ। ਉਨ੍ਹਾਂਇਸਮੌਕੇਲੋਕਾਂਨੂੰਐਲ.ਈ.ਡੀ. ਉਪਰਕਨਾਂਦੀਵੱਧਤੋਂਵੱਧਵਰਤੋਂਕਰਨਲਈਪ੍ਰੇਰਿਤਕੀਤਾ।ਉਨ੍ਹਾਂਇਸਮੌਕੇਉਜਾਲਾਸਕੀਮਸਬੰਧੀਵਿਸਥਾਰਪੂਰਵਕਜਾਣਕਾਰੀਵੀਦਿੱਤੀ।