By Tricitynews Reporter
Chandigarh 23rd May:-ਵਣਵਿਭਾਗਵਿੱਚਕੰਮਕਰਦੇਦਿਹਾੜੀਦਾਰਕਾਮਿਆਂਦੀਆਂਮੰਗਾਂਨੂੰਪਹਿਲਦੇਅਧਾਰਤੇਪੂਰਾਕੀਤਾਜਾਵੇਗਾਅਤੇਯੋਗਕਰਮਚਾਰਿਆਂਦੀਆਂਸੇਵਾਵਾਂਨੂੰਰੈਗੂਲਰਕਰਨਸਬੰਧੀਕੇਸਨੂੰਗੰਭੀਰਤਾਨਾਲਵਿਚਾਰਿਆਜਾਵੇਗਾ।ਇਸਦੀਜਾਣਕਾਰੀਜੰਗਲਾਤਮੰਤਰੀ, ਪੰਜਾਬਸਾਧੂਸਿੰਘਧਰਮਸੋਤਨੇਵਣਭਵਨਵਿਖੇਪੰਜਾਬਸੁਬਾਰਡੀਨੇਟਸਰਵਿਸਫੈਡਰੇਸ਼ਨ, ਪੰਜਾਬਸਟੇਟਕਰਮਚਾਰੀਦਲ, ਫੌਰੈਸਟਐਸ.ਸੀ.ਬੀ.ਸੀ. ਇੰਮਲਾਇਜਵੈਲਫੇਅਰਐਸੋਸੀਏਸ਼ਨਜੰਗਲਾਤਵਰਕਰਜ਼ਯੂਨੀਅਨਪੰਜਾਬਅਤੇਪੀ.ਡਬਲਿਊਡੀਮੁਲਾਜਮਜੰਥੇਬੰਦੀਆਂਦੇਆਗੂਆਂਨਾਲਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।
ਜੰਗਲਾਤਮੰਤਰੀਪੰਜਾਬਨੇਇਸਮੌਕੇਪ੍ਰਧਾਨਮੁੱਖਵਣਪਾਲਕੁਲਦੀਪਕੁਮਾਰਨੂੰਜੰਗਲਾਤਵਿਭਾਗਦੇਦਿਹਾੜੀਦਾਰਕਾਮਿਆਂਦੀਆਂਮੰਗਾਂਦੀਪੂਰਤੀਲਈਮੁੱਖਸਕੱਤਰਪੰਜਾਬਨਾਲਵਿਚਾਰਵਟਾਦਰਾਂਕਰਨਲਈਆਖਿਆਤਾਂਜੋਉਨ੍ਹਾਂਦੀਆਂਜਾਇਜਮੰਗਾਂਪੂਰੀਆਂਕੀਤੀਆਂਜਾਸਕਣ।ਉਨ੍ਹਾਂਇਸਮੌਕੇਦਿਹਾੜੀਦਾਰਕਾਮਿਆਂਦੀਸੀਨੀਅਰਤਾਸੂਚੀਜਾਰੀਕਰਨਦੀਆਂਹਦਾਇਤਾਂਵੀਦਿੱਤੀਆਂ।ਉਨ੍ਹਾਂਇਸਮੌਕੇਕਾਮਿਆਂਨੂੰਸਮੇਂਸਿਰਤਨਖਾਹਾਂਦੇਣਅਤੇਕਾਮਿਆਂਦੀਆਂਤਨਖਾਹਾਂਨੂੰਆਨਲਾਇਨਉਨ੍ਹਾਂਦੇਬੈਂਕਖਾਤਿਆਂਵਿੱਚਭੇਜਣਨੂੰਯਕੀਨੀਬਣਾਉਣਦੀਆਂਹਦਾਇਤਾਂਵੀਦਿੱਤੀਆਂ।ਜੰਗਲਾਤਮੰਤਰੀਪੰਜਾਬਨੇਇਸਮੌਕੇਵਣਵਿਭਾਗਵਿੱਚਕੰਮਕਰਦੇਕਾਮਿਆਂਸਬੰਧੀਵੱਖਵੱਖਜੰਥੇਬੰਦੀਆਂਦੇਆਗੂਆਂਨਾਲਖੁੱਲਕੇਵਿਚਾਰਵਟਾਦਰਾਂਕੀਤਾ।ਇਸਮੌਕੇਮੁਲਾਜਮਜੰਥੇਬੰਦੀਆਂਵੱਲੋਂਜੰਗਲਾਤਮੰਤਰੀਪੰਜਾਬਵੱਲੋਂਕਾਮਿਆਂਦੀਆਂਮੰਗਾਂਸਬੰਧੀਮੁਲਾਜਮਜੰਥੇਬੰਦੀਆਂਦੀਮੀਟਿੰਗਲਈਪਹਿਲਕਦਮੀਕਰਦਿਆਂਧੰਨਵਾਦਵੀਕੀਤਾ।ਇਸਤੋਂਪਹਿਲਾਂਕੁਲਦੀਪਕੁਮਾਰਪ੍ਰਧਾਨਮੁੱਖਵਣਪਾਲਪੰਜਾਬਨੇਜੰਗਲਾਤਮੰਤਰੀਪੰਜਾਬਦਾਵਣਭਵਨਵਿਖੇਪੁੱਜਣਤੇਜੀਆਇਆਂਆਖਿਆ।ਪੰਜਾਬਸਟੇਟਕਰਮਚਾਰੀਦਲ, ਪੰਜਾਬ ਦੇਸੂਬਾਪ੍ਰਧਾਨਸ੍ਰ: ਹਰੀਸਿੰਘਟੌਹੜਾਅਤੇਹੋਰਆਗੂਆਂਨੇਜੰਗਲਾਤਮੰਤਰੀਪੰਜਾਬਨੂੰਗੁਲਦਸਤਾਅਤੇਸਿਰੋਪਾਓਦੇਕੇਸਨਮਾਨਿਤਵੀਕੀਤਾ।
ਪੰਜਾਬਸੁਬਾਰਡੀਨੇਟਸਰਵਿਸਜ਼ਫੈਡਰੇਸ਼ਨਦੇਚੇਅਰਮੈਨਸੱਜਣਸਿੰਘਅਤੇਪ੍ਰਧਾਨਦਰਸ਼ਨਸਿੰਘਲੁਬਾਣਾਨੇਜੰਗਲਾਤਮੰਤਰੀਪੰਜਾਬਨੂੰਇਸਮੌਕੇਵਣ, ਜੰਗਲੀਜੀਵਅਤੇਪੰਜਾਬਰਾਜਵਣਵਿਕਾਸਨਿਗਮਵਿੱਚਕੰਮਕਰਦੇਦਿਹਾੜੀਦਾਰਅਤੇਠੇਕੇਦਾਰੀਪ੍ਰਣਾਲੀਰਾਂਹੀਕੰਮਕਰਦੇਕਰਮਚਾਰੀਆਂਨੂੰਰੈਗੂਲਰਕਰਨਦੀਮੰਗਕੀਤੀਅਤੇ 3 ਸਾਲਦੀਸੇਵਾਪੂਰੀਕਰਚੁੱਕੇਦਿਹਾੜੀਦਾਰਕਾਮਿਆਂਨੂੰਬਤੌਰਬੇਲਦਾਰ/ਹੈਲਪਰਲਈਨਿਯਮਤਨਿਯੁਕਤੀਪੱਤਰਜਾਰੀਕਰਨਦੀਮੰਗਵੀਕੀਤੀ।ਉਨ੍ਹਾਂਦਿਹਾੜੀਦਾਰਵਰਕਰਾਂਨੂੰਕੰਮਤੋਂਨਾਹਟਾਉਣਤੇਤਨਖਾਹਾਂਸਮੇਂਸਿਰਦੇਣਦੀਮੰਗਵੀਕੀਤੀ।ਇਸ ਮੌਕੇਪੰਜਾਬਸਟੇਟਕਰਮਚਾਰੀਦਲ, ਪੰਜਾਬਦੇਸੂਬਾਪ੍ਰਧਾਨਸ੍ਰ: ਹਰੀਸਿੰਘਟੌਹੜਾਨੇ ਦਿਹਾੜੀਦਾਰਕਰਮਚਾਰੀਆਂਨੂੰਈ.ਐਸ.ਆਈ. ਦੀਸਹੂਲਤਦੇਣਦੀਮੰਗਵੀਕੀਤੀਅਤੇਜਿਹੜੇਦਿਹਾੜੀਦਾਰਕਾਮੇਸਵਰਗਵਾਸਹੋਜਾਂਦੇਹਨ।ਉਨ੍ਹਾਂਦੇਪਰਿਵਾਰਾਂਨੂੰਬਣਦੀਆਂਸਹੂਲਤਾਂਦੇਣਲਈਵਿਸ਼ੇਸਫੰਡਦੀਵਿਵਸਥਾਕਾਇਮਕਰਨਦੀਮੰਗਕੀਤੀਤਾਂਜੋਪਰਿਵਾਰਾਂਨੂੰਰਾਹਤਦਿੱਤੀਜਾਸਕੇ।ਜਿਹੜੇਦਿਹਾੜੀਦਾਰਕਰਮਚਾਰਿਆਂਦੀ 5 ਸਾਲਦੀਸੇਵਾਹੋਗਈਹੋਵੇਉਨ੍ਹਾਂਨੂੰਸੈਮੀ-ਸਿੱਖਿਅਤਸਕੇਲਦੇਣਅਤੇਵਣਵਿਕਾਸਨਿਗਮਦੇਕਰਮਚਾਰੀਆਂਲਈਪੈਨਸ਼ਨਸਕੀਮਲਾਗੂਕਰਨਦੀਮੰਗਵੀਕੀਤੀ।