Quantcast
Channel: 121newsonline.com
Viewing all articles
Browse latest Browse all 15942

ਬੈਂਕ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ: ਸਪਰਾ

$
0
0

By 121 News

Chandigarh 19th May:-ਜ਼ਿਲ੍ਹੇਦੇਬੈਂਕਮਿੱਥੇਟੀਚਿਆਂਨੂੰਸਮੇਂਸਿਰਪੂਰੇਕਰਨਨੂੰਯਕੀਨੀਬਣਾਉਣਅਤੇਕੇਂਦਰਸਰਕਾਰਵੱਲੋਂਲੋਕਹਿੱਤਵਿੱਚਸ਼ੁਰੂਕੀਤੀਆਂਗਈਆਂਸਕੀਮਾਂਨੂੰਲਾਗੂਕਰਨਲਈਪੂਰੀਤਨਦੇਹੀਨਾਲਕੰਮਕਰਨਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਗੁਰਪ੍ਰੀਤਕੋਰਸਪਰਾਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਕੇਂਦਰੀਸਕੀਮਾਂਨੂੰਲਾਗੂਕਰਨਸਬੰਧੀਜ਼ਿਲ੍ਹੇਦੇਲੀਡਬੈਂਕਪੰਜਾਬਨੈਸ਼ਨਲਬੈਂਕਵੱਲੋਂਆਯੋਜਿਤਜ਼ਿਲ੍ਹਾਪੱਧਰੀਕੰਨਸਲਟੇਟਿਵਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਸਮੂਹਬੈਂਕ ਅਧਿਕਾਰੀਆਂਅਤੇਹੋਰਨਾਂਵਿਭਾਗਾਂਦੇਅਧਿਕਾਰੀਆਂਨੂੰਸੰਬੋਧਨਕਰਦਿਆਂਕੀਤਾ 

ਡਿਪਟੀਕਮਿਸ਼ਨਰਨੇਇਸਮੌਕੇਸਮੂਹਬੈਕਾਂਦੇਅਧਿਕਾਰੀਆਂਨੂੰਆਖਿਆਕਿਕੇਂਦਰਸਰਕਾਰਵੱਲੋਂਲੋਕਹਿੱਤਵਿੱਚਬਹੁਤਸਾਰੀਆਂਸਕੀਮਾਂਸ਼ੁਰੂਕੀਤੀਆਂਗਈਆਂਹਨ, ਜਿਨ੍ਹਾਂਪ੍ਰਤੀਲੋਕਪੂਰੀਤਰ੍ਹਾਂਜਾਗਰੂਕਨਹੀਂਹਨਇਨ੍ਹਾਂਸਕੀਮਾਂਦਾਵੱਧਤੋਂਵੱਧਲਾਹਾਲੈਣਲਈਲੋਕਾਂਨੂੰਪਿੰਡਪੱਧਰਤੇਜਾਗਰੂਕਕੀਤਾਜਾਵੇ।ਉਨ੍ਹਾਂਕਿਹਾਕਿਜ਼ਿਲ੍ਹੇ'ਪੜ੍ਹੇਲਿਖੇਨੌਜਵਾਨਾਂਨੁੰਸਵੈਰੁਜਗਾਰਧੰਦੇਸ਼ੁਰੂਕਰਨਲਈਘੱਟਵਿਆਜਤੇਕਰਜੇਮੁਹੱਈਆਬਿਨ੍ਹਾਂਕਿਸੇਦੇਰੀਤੋਂਕਰਵਾਏਜਾਣਤਾਂਜੋਬੇਰੁਜਗਾਰਨੌਜਵਾਨਆਪਣੇਸਵੈਰੁਜਗਾਰਧੰਦੇਸ਼ੁਰੂਕਰਸਕਣਉਨ੍ਹਾਂਇਸਮੌਕੇਸਮੂਹਬੈਂਕਾਂਨੂੰਡਿਜੀਟਲਪੇਮੈਂਟ, ਭੀਮਐਪਬਾਰੇਵੀਪਿੰਡਪੱਧਰਤੇਕੈਂਪਲਗਾਕੇਜਾਗਰੂਕਕਰਨਲਈਆਖਿਆ। 

ਇਸਮੌਕੇਚੀਫਲੀਡਬੈਂਕਮੈਨੇਜਰਪੰਜਾਬਨੈਸ਼ਨਲਬੈਂਕਆਰਕੇਸੈਣੀਨੇਦੱਸਿਆਕਿਸਮੂਹਬੈਂਕਾਂ ਨੂੰਮਿੱਥੇਟੀਚੇਮੁਕੰਮਲਕਰਨਦੀਆਂਹਦਾਇਤਾਂਦਿੱਤੀਆਂਗਈਆਂਹਨ।ਇਸਤੋਂਇਲਾਵਾਉਨ੍ਹਾਂਮੀਟਿੰਗਵਿੱਚਪ੍ਰਧਾਨਮੰਤਰੀਜਨਧਨਯੋਜਨਾਂ, ਰੁਪਏਕਾਰਡ, ਜਨਸ਼ਰੁੱਖਸ਼ਾਸਕੀਮ, ਅਟੱਲਪੈਨਸ਼ਨਯੋਜਨਾਂ, ਪ੍ਰਧਾਨਮੰਤਰੀਮੁਦਰਾਯੋਜਨਾ, ਸਟੈਂਡਅਪਇੰਡੀਆਪ੍ਰੋਗਰਾਮ, ਪ੍ਰਧਾਨਮੰਤਰੀਆਵਾਸਯੋਜਨਾ, ਐਜੂਕੇਸ਼ਨਲੋਨ, ਆਨਲਾਈਨਪੋਰਟਲ, ਨੈਸ਼ਨਲਅਰਬਨਲਾਇਵਲੀਹੁੱਡਮਿਸ਼ਨ, ਡੇਅਰੀ, ਸੈਲਫਹੈਲਪਗਰੁੱਪ, ਆਰਸੈਟੀਸਬੰਧੀਜਾਣਕਾਰੀਦਿੱਤੀਅਤੇਇਨ੍ਹਾਂਸਕੀਮਾਂਵਿੱਚਬੈਂਕਾਂਦੀਕਾਰਗੁਜਾਰੀਬਾਰੇਚਾਨਣਾਪਾਇਆ।ਉਨ੍ਹਾਂਇਸਮੌਕੇਦੱਸਿਆਕਿਕੋਈਵੀਵਿਭਾਗ, ਬੈਂਕਜਾਂਵਿਅਕਤੀਕਿਸੇਵੀਨਾਗਰਿਕਦੇਆਧਾਰਕਾਰਡਦੇਨੰਬਰਦੀਜਾਣਕਾਰੀਉਸਦੀਸਹਿਮਤੀਤੋਂਬਿਨ੍ਹਾਕਿਸੇਵੀਦੂਜੇਵਿਅਕਤੀਨੂੰਨਹੀਦੇ ਸਕਦਾਅਜਿਹਾਕਰਨਤੇਤਿੰਨਸਾਲਦੀਸਜਾਵੀਹੋਸਕਦੀਹੈ।ਆਰਕੇਸੈਣੀਨੇਦੱਸਿਆਕਿਆਰਸੈਟੀਵੱਲੋਂਸਵੈ-ਰੁਜਗਾਰਧੰਦਿਆਂਲਈ 26 ਕੈਂਪਲਗਾਏਜਾਚੁੱਕੇਹਨ।ਜਿਨ੍ਹਾਂਵਿੱਚ 804 ਵਿਅਕਤੀਆਂਨੂੰਸਵੈ-ਰੁਜਗਾਰਧੰਦਿਆਂਦੀਸਿਖਲਾਈਮੁਹੱਈਆਕਰਵਾਈਗਈ

 


Viewing all articles
Browse latest Browse all 15942

Trending Articles