By 121 News
Chandigarh 18th May:-ਸਾਹਿਬਜ਼ਾਦਾਅਜੀਤ ਸਿੰਘਨਗਰਦੇਉਦਯੋਗਿਕਖੇਤਰਫੇਜ਼-8 'ਚਸਥਿਤਸ਼ਹੀਦਊਧਮਸਿੰਘਕਲੋਨੀ'ਚਮੰਗਲਵਾਰਦੀਸ਼ਾਮਨੂੰਝੁੰਗੀ-ਝੋਪੜੀਆਂਅੱਗਦੀਲਪੇਟਵਿੱਚਆਉਣਕਾਰਨਪ੍ਰਭਾਵਿਤਹੋਏਲੋਕਾਂਦੇਮੁੜਵਸੇਬੇਲਈਹਰਸੰਭਵਯਤਨਕੀਤੇਜਾਣਗੇਤੇਇਸਕੰਮਲਈਜ਼ਿਲ੍ਹਾਪ੍ਰਸ਼ਾਸਨਵੱਲੋਂਹਰਤਰ੍ਹਾਂਦਾਸਹਿਯੋਗਦਿੱਤਾਰਿਹਾਹੈ।ਇਸਸਬੰਧੀਜਾਣਕਾਰੀਦਿੰਦਿਆਂਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦੱਸਿਆਕਿ ਜਿਨ੍ਹਾਂਪਰਿਵਾਰਾਂ ਦੀਆਂਝੁੰਗੀਆਂਅੱਗਦੀਭੇਂਟਚੜਗਈਆਂਸਨਉਨ੍ਹਾਂਦਾਕੇਸਤਿਆਰਕਰਕੇਵਿੱਤੀਸਹਾਇਤਾਪ੍ਰਦਾਨਕਰਨਲਈਪੰਜਾਬਸਰਕਾਰਨੂੰਵੀ ਭੇਜਿਆਗਿਆਹੈਤਾਂਜੋਵਿੱਤੀਮੱਦਦਦਿੱਤੀਜਾਸਕੇ।ਉਨ੍ਹਾਂਹੋਰਦੱਸਿਆਕਿਪ੍ਰਭਾਵਿਤਲੋਕਾਂਨੂੰਖਾਣੇਦਾਪ੍ਰਬੰਧਵੀਮੁਫਤਕੀਤਾਗਿਆਹੈ।
ਇੱਥੇਇਹਵਰਨਣਯੋਗਹੈਕਿਡਿਪਟੀਕਮਿਸ਼ਨਰਦੇਆਦੇਸਾਂਅਨੁਸਾਰਕਮਿਸ਼ਨਰਨਗਰਨਿਗਮਸ੍ਰੀਰਾਜੇਸ਼ਧੀਮਾਨਅਤੇਐਸ.ਡੀ.ਐਮਅਨੁਪ੍ਰੀਤਾਜੌਹਲਨੇਸ਼ਹੀਦਊਧਮਸਿੰਘਕਲੌਨੀਜਿੱਥੇਕਿਝੁੰਗੀਆਂਨੂੰਅੱਗਲੱਗੀਸੀਵਾਲੀਥਾਂਦਾਦੌਰਾਕਰਕੇਪ੍ਰਭਾਵਿਤਲੋਕਾਂਨਾਲਗੱਲਬਾਤਕੀਤੀ।ਕਮਿਸ਼ਨਰਨਗਰਨਿਗਮਨੇਦੱਸਿਆਕਿਪ੍ਰਭਾਵਿਤਲੋਕਾਂਨੂੰਨਗਰਨਿਗਮਵੱਲੋਂਦਾਰਾਸਟੂਡੀਓਨੇੜੇਚਲਾਏਜਾਰਹੇਰੈਣਬਸੇਰਾਵਿਖੇਰਹਿਣਲਈਵੀਉਨਾ੍ਹਂਨੂੰਆਖਿਆਗਿਆਹੈ।ਇਸਤੋਂਇਲਾਵਾਪ੍ਰਭਾਵਿਤਲੋਕਾਂਲਈਪੀਣਵਾਲੇਪਾਣੀਦੇਟੈਂਕਰਦਾਪ੍ਰਬੰਧਕੀਤਾਗਿਆਹੈਅਤੇਸਮਾਜਸੇਵੀਸੰਸਥਾਵਾਂਰਾਹੀਂ ਪਹਿਨਣਵਾਲੇਕੱਪੜਿਆਂਦਾਵੀਪ੍ਰਬੰਧਕੀਤਾਗਿਆ।ਉਨਾ੍ਹਂਦੱਸਿਆਕਿਨਗਰਨਿਗਮਵੱਲੋਂਵੀਪ੍ਰਭਾਵਿਤਲੋਕਾਂਦੀਹਰਤਰਾ੍ਹਂਦੀਸਹਾਇਤਾਕੀਤੀਜਾਵੇਗੀ।
ਐਸ.ਡੀ.ਐਮਅਨੁਪ੍ਰੀਤਾਜੌਹਲਨੇਦੱਸਿਆਕਿਜਿਨਾ੍ਹਂਲੋਕਾਂਦੀਆਂਝੁੰਗੀਆਂਅੱਗਨਾਲਸੜਗਈਆਂਹਨਉਨਾ੍ਹਂਨੂੰਵਿੱਤੀਸਹਾਇਤਾਦੇਣਸਬੰਧੀਪੰਜਾਬਸਰਕਾਰਨੂੰਇਕਰਿਪੋਰਟਬਣਾਕੇਭੇਜੀਗਈਹੈਤਾਂਜੋਵਿੱਤੀਸਹਾਇਤਾਪ੍ਰਦਾਨਕੀਤੀਜਾਸਕੇ।