Quantcast
Channel: 121newsonline.com
Viewing all articles
Browse latest Browse all 15741

ਜਸਵਿੰਦਰ ਕੌਰ ਨੇ ਬਤੌਰ ਸਹਾਇਕ ਸਿੱਖਿਆ ਅਫਸਰ ਵਜੋਂ ਅਹੁਦਾ ਸੰਭਾਲਿਆ

$
0
0

By 121 News

Chandigarh 17th May:-ਜਸਵਿੰਦਰ ਕੌਰਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਸਥਿਤਜ਼ਿਲ੍ਹਾਸਿੱਖਿਆਅਫਸਰ (ਸੈਕੰਡਰੀ) ਦੇਦਫਤਰਵਿਖੇਬਤੌਰਸਹਾਇਕਸਿੱਖਿਆਅਫਸਰ (ਖੇਡਾਂ) ਵਜੋਂਆਪਣਾਅਹੁਦਾਸੰਭਾਲਿਆਇਥੇਇਹਵਰਨਣਯੋਗਹੈਕਿਜਸਵਿੰਦਰਕੌਰਨੇਕਬੱਡੀਦੀਨੈਸ਼ਨਲਪੱਧਰਦੀਖਿਡਾਰਨਹੋਣਦੇਨਾਤੇਮਾਂਖੇਡਕਬੱਡੀਨੂੰਬੁਲੰਦੀਆਂਤੇਪਹੁੰਚਾਇਆਅਤੇਕਬੱਡੀਦੀਵਧੀਆਰੇਡਰਾਂਵਜੋਂਜਾਣੇਜਾਂਦੇਸਨਅਤੇਨੈਸ਼ਨਲਪੱਧਰਤੇਕਬੱਡੀਟੀਮਨੂੰਕਈਤਮਗੇਜਿਤਾਏਇਸਤੋਂਪਹਿਲਾਂਉਹਬੱਤਾਸਕੂਲਵਿਖੇਬਤੌਰਡੀ.ਪੀ.. ਤਾਇਨਾਤਸਨ 

ਜਸਵਿੰਦਰਕੌਰਨੇਅਹੁਦਾਸੰਭਾਲਣਤੌਂਬਾਅਦਗੱਲਬਾਤਕਰਦਿਆਂਕਿਹਾਕਿਰਾਜਸਰਕਾਰਦਵਾਰਾਜੋਜਿੰਮੇਵਾਰੀਓਹਨਾਨੂੰਸੌਂਪੀਗਈਹੈਉਸਨੂੰਉਹਪੂਰੀਇਮਾਨਦਾਰੀਅਤੇਤਨਦੇਹੀਨਾਲਨਿਭਾਣਗੇ 

ਜਸਵਿੰਦਰਕੌਰਦੇਅਹੁਦਾਸੰਭਾਲਣਮੌਕੇਜ਼ਿਲ੍ਹਾਸਿੱਖਿਆਅਫਸਰ (ਸੈਕੰਡਰੀ) ਸੁਰਿੰਦਰਸਿੰਘਸਿੱਧੂ, ਡਿਪਟੀਡੀ..ਰਵਿੰਦਰਕੌਰ, ਗੁਰਪ੍ਰੀਤਸਿੰਘ, ਪ੍ਰਧਾਨਫਿਜੀਕਲਐਜੂਕੇਸ਼ਨਗੁਰਪ੍ਰੀਤਸਿੰਘ, ਪ੍ਰਿੰਸੀਪਲਨਰਿੰਦਰਸਿੰਘ, ਵੀਨਾਕੁਮਾਰੀ, ਵੀਰਪਾਲਕੌਰ, ਜਸਵੀਰਕੌਰ, ਕ੍ਰਿਸ਼ਨਕੁਮਾਰ, ਮਨਵਿੰਦਰਕੌਰ, ਸਮਸੇਰਸਿੰਘ, ਭੁਪਿੰਦਰਸਿੰਘ, ਅਮਰੀਕਸਿੰਘ, ਹਰਬੰਸਸਿੰਘ, ਸੰਦੀਪਸਿੰਘ,  ਹਰਪਾਲਕੌਰ, ਬਲਜੀਤਕੌਰ, ਲਛਮੀਦੇਵੀ, ਸਤਵਿੰਦਰਕੌਰ, ਹਰਪ੍ਰੀਤਸਿੰਘ, ਅਮਰਜੀਤਸਿੰਘ, ਨਰਿੰਦਰਕੌਰ, ਦਲਜੀਤਸਿੰਘਤੇਪਰਮਿੰਦਰਕੌਰਅਤੇਜਿਲ੍ਹਾਸਿੱਖਿਆਅਫਸਰਦਫਤਰਦਾਸਮੂਹਸਟਾਫਮੌਜੂਦਸੀ


Viewing all articles
Browse latest Browse all 15741

Trending Articles