By 121 News
Chandigarh 10th May:-ਪੰਜਾਬਸਰਕਾਰਦੇਜ਼ਿਲ੍ਹਾਰੱਖਿਆਸੇਵਾਵਾਂਭਲਾਈਦਫਤਰਐਸ.ਏ.ਐਸ. ਨਗਰਵਿਖੇਸਥਿਤਸੈਨਿਕਇੰਸਟੀਚਿਊਟਆਫਮੈਨੇਜਮੈਂਟਐਂਡਟੈਕਨੋਲੋਜੀਸਾਬਕਾਸੈਨਿਕਾਂਅਤੇਅਨੁਸੂਚਿਤਜਾਤੀਆਂਤੇਪੱਛੜੀਆਂਸ੍ਰੇਣੀਆਂਦੇਬੱਚਿਆਂਲਈਵਰਦਾਨਸਾਬਤਹੋਰਹੀਹੈ।ਇਸਗੱਲਦੀਜਾਣਕਾਰੀਦਿੰਦਿਆਂਜਿਲ੍ਹਾਰੱਖਿਆਸੇਵਾਵਾਂਭਲਾਈਅਫਸਰਲੈਫਟੀਨੈਂਟਕਰਨਲ(ਸੇਵਾਮੁਕਤ) ਪਰਮਿੰਦਰਸਿੰਘਬਾਜਵਾਨੇਦੱਸਿਆਕਿਸੈਨਿਕਇੰਸਟੀਚਿਊਟਆਫਮੈਨੇਜਮੈਂਟਟੈਕਨੋਲਜੀਜੋਕਿਪੰਜਾਬਟੈਕਨੀਕਲਯੂਨੀਵਰਸਿਟੀਜਲੰਧਰਤੋਂਮਾਨਤਾਪ੍ਰਾਪਤਹੈਵਿੱਚਬੀ.ਐਸ.ਸੀ. (ਆਈ.ਟੀ) ਪੀ.ਜੀ.ਡੀ.ਸੀ.ਏ. ਸਮੇਤਬੇਸਿਕਕੋਰਸਕਰਵਾਏਜਾਂਦੇਹਨਅਤੇਸਾਲ 2017-18 ਲਈਇਸਸੰਸਥਾਵਿੱਚਦਾਖਲੇਸ਼ੁਰੂਹੋਚੁੱਕੇਹਨ।
ਪਰਮਿੰਦਰਸਿੰਘਬਾਜਵਾਨੇਦੱਸਿਆਕਿਇਸ ਸੰਸਥਾਦਾਮੁੱਖਮੰਤਵਸਾਬਕਾਫੌਜੀਆਂ, ਵਿਧਵਾਵਾਂਉਨ੍ਹਾਂਦੇਬੱਚਿਆਂਅਤੇਅਨੁਸੂਚਿਤਜਾਤੀਆਂਤੇਪੱਛੜੀਆਂਸ੍ਰੇਣੀਆਂਦੇਬੱਚਿਆਂਨੂੰਪੇਸ਼ੇਵਰਅਤੇਡਿਗਰੀਕੰਪਿਊਟਰਕੋਰਸਾਂਬਾਰੇਸਿਖਲਾਈਦੇਣਾਹੈਤਾਂਜੋਉਹਰੁਜਗਾਰਲੱਗਸਕਣ।ਉਨ੍ਹਾਂਦੱਸਿਆਕਿਇਸਸੰਸਥਾਂਵਿਚਸਿਖਿਆਰਥੀਆਂਨੂੰਪੜ੍ਹਾਈਦੇਨਾਲ-ਨਾਲਪ੍ਰੈਕਟੀਕਲਕਲਾਸਾਂਵੱਲਵਿਸ਼ੇਸ਼ਰੁਚਿਤਕੀਤਾਜਾਂਦਾਹੈਅਤੇਵਿਦਿਆਰਥੀਆਂਨੂੰਮਿਆਰੀਸਿਖਲਾਈਦਿੱਤੀਜਾਂਦੀਹੈਤਾਂਜੋਉਨ੍ਹਾਂਦਾਭਵਿੱਖਸੁਨਹਿਰਾਬਣਸਕੇ।ਉਨ੍ਹਾਂਦੱਸਿਆਕਿਵੱਖ-ਵੱਖਕੋਰਸਾਂਵਿੱਚਸਾਬਕਾਸੈਨਿਕਾਂ/ਉਨ੍ਹਾਂਦੀਆਂਵਿਧਵਾਵਾਂਅਤੇਅਨੂਸੁਚਿਤਜਾਤੀਆਂਅਤੇਪੱਛੜੀਆਂਸ੍ਰੇਣੀਆਂਦੇਬੱਚਿਆਂਨੂੰਪਹਿਲਦਿੱਤੀਜਾਂਦੀਹੈ। ਕਿਸੰਸਥਾਂਵੱਲੋਂਸੇਵਾਕਰਰਹੇਸੈਨਿਕਾਂ/ਸਾਬਕਾਂਸੈਨਿਕਵਿਧਵਾਵਾਂ, ਆਸ਼ਰਤਾਂਅਤੇਅਨੂਸੁਚਿਤਜਾਤੀਆਂਤੇਪੱਛੜੀਆਂਸ੍ਰੇਣੀਆਂਦੇਬੱਚਿਆਂਤੋਂਕੋਈਫੀਸਨਹੀਂਲਈਜਾਂਦੀਕੇਵਲਨਾਂਮਾਤਰਪ੍ਰਬੰਧਕੀਖਰਚੇਹੀਵਿਦਿਆਰਥੀਆਂਤੋਂਲਏਜਾਂਦੇਹਨ।ਉਨ੍ਹਾਂਦੱਸਿਆਰਜ਼ਿਸਟਰੇਸ਼ਨਅਤੇਵਧੇਰੇਜਾਣਕਾਰੀਲਈਲੈਂਡਲਾਈਨਫੋਨਨੰਬਰ 0172-4608294, 0172-4650016 ਅਤੇਮੋਬਾਇਲਨੰਬਰ 95927-42595 ਤੇਵੀਸੰਪਰਕਕੀਤਾਜਾਸਕਦਾਹੈ।