By 121 News
Chandigarh 09th May:-ਪੰਜਾਬਸਰਕਾਰਵੱਲੋਂਰਾਜਦੇਲੋਕਾਂਨੂੰਉਨ੍ਹਾਂਦੇਦਰਾਂਤੇਹੀਪਾਸਪੋਰਟਨਾਲਸਬੰਧਿਤਸੇਵਾਵਾਂਮੁਹੱਈਆਂਕਰਾਉਣਦੇਆਦੇਸ਼ਾਂਅਨੁਸਾਰਹੁਣਸਾਹਿਬਜਾਦਾਅਜੀਤਸਿੰਘਨਗਰਜ਼ਿਲ੍ਹੇ'ਚਚਲਰਹੇ 80 ਸੇਵਾਕੇਂਦਰਾਂਵਿੱਚਨਵਾਂਪਾਸਪੋਰਟਬਣਾਉਣਅਤੇਨਵਿਆਉਣਸਮੇਤਪਾਸਪੋਰਟਨਾਲਸਬੰਧਿਤ 10 ਸੇਵਾਵਾਂਹਾਸਿਲਕੀਤੀਆਂਜਾਸਕਦੀਆਂਹਨ।ਇਸਗੱਲਦੀਜਾਣਕਾਰੀਦਿੰਦਿਆਂਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦੱਸਿਆਕਿਜ਼ਿਲ੍ਹੇਦੇਨਾਗਰਿਕਾਂਨੂੰਸੇਵਾਂਕੇਂਦਰਾਂਵਿੱਚਪਹਿਲਾਂਮੁਹੱਈਆਂਕਰਵਾਈਆਂਜਾਰਹੀਆਂਸੇਵਾਵਾਂਦੇਨਾਲਨਾਲਇੱਕਹੋਰਪਹਿਲਕਦਮੀਕਰਦਿਆਂਪਾਸਪੋਰਟਨਾਲਸਬੰਧਿਤਸੇਵਾਵਾਂਵੀਮੁਹੱਈਆਕਰਵਾਈਆਂਗਈਆਂਹਨ।ਹੁਣਕੋਈਵੀਨਾਗਰਿਕਆਪਣੇਨੇੜਲੇਸੇਵਾਕੇਂਦਰਵਿੱਚਜਾਕੇਆਪਣਾਨਵਾਂਪਾਸਪੋਰਟਬਣਾਉਣਲਈ , ਨਵੀਨੀਰਕਨਇਸਤੋਂਇਲਾਵਾ ਪੁਲਿਸਕਲੀਰੈਂਸਸਰਟੀਫਿਕੇਟ (ਪੀ.ਸੀ.ਸੀ), 60 ਪੇਜਵਾਲਾਪਾਸਪੋਰਟਅਪਲਾਈਕਰਨ, ਨਾਬਾਲਗਾਂਲਈਪਾਸਪੋਰਟਅਪਲਾਈਕਰਨ, ਪਾਸਪੋਰਟਗੁਆਚਣ, ਪਾਸਪੋਰਟਖਰਾਬਹੋਣ ਜਾਂਚੋਰੀਹੋਣਦੀਸੂਰਤਵਿੱਚ, ਬਿਨੈਕਾਰਦਾਪਤਾਅਤੇਹੋਰਦਸਤਾਵੇਜ਼ਬਦਲਣਦੀਸੂਰਤਵਿੱਚ, ਪਾਸਪੋਰਟਵਿੱਚਬਦਲਾਅਲਈਬਿਨੈਪੱਤਰ, ਪਾਸਪੋਰਟਲਈਸਮਾਲੈਣਤੇਮਿੱਥੇਸਮੇਂਤੇਨਾਂਪਹੁੰਚਣਕਾਰਨਦੁਬਾਰਾਸਮਾਂਲੈਣਆਦਿਸੇਵਾਵਾਂਹਾਸਿਲਕਰਸਕਦਾਹੈ।
ਗੁਰਪ੍ਰੀਤਕੌਰਸਪਰਾਨੇਦੱਸਿਆਕਿਹੁਣਲੋਕਾਂਨੂੰਆਪਣੇਬੀ.ਐਸ.ਐਨ.ਐਲ. ਦੇਲੈਂਡਲਾਇਨਟੈਲੀਫੋਨਅਤੇਬਰੌਡਬੈਂਡਇੰਟਰਨੈਟਦੇਬਿਲਭਰਨਲਈਦੂਰਦੁਰਾਡੇਨਹੀਂਜਾਣਾਪਵੇਗਾਸਗੋਂਇਹਸੇਵਾਵੀਜ਼ਿਲ੍ਹੇਦੇਸਾਰੇਸੇਵਾਕੇਂਦਰਾਂਵਿੱਚਸੁਰੂਕੀਤੀਜਾਚੁੱਕੀਹੈ।ਕੋਈਵੀਵਿਅਕਤੀਨੇੜਲੇਸੇਵਾਕੇਂਦਰਵਿੱਚਜਾਕੇਆਪਣਾਬਿਲਜਮਾਕਰਵਾਸਕਦਾਹੈ।ਜਿਸਨਾਲਲੋਕਾਂਦੀਸਮੇਂਅਤੇਧਨਦੀਬੱਚਤਹੋਵੇਗੀ। ਉਨ੍ਹਾਂਦੱਸਿਆਕਿਜ਼ਿਲ੍ਹੇਦੇਸੇਵਾਕੇਂਦਰਸਨਿਚਰਵਾਰਨੂੰਛੁੱਟੀਵਾਲੇਦਿਨਵੀਖੁੱਲੇਰਹਿੰਦੇਹਨਅਤੇਇਸਦਿਨਸੇਵਾਕੇਦਰਾਂਵਿੱਚਆਮਦਿਨਾਂਵਾਂਗਕੰਮਹੁੰਦਾਹੈ।ਉਨ੍ਹਾਂਲੋਕਾਂਨੁੰਅਪੀਲਕੀਤੀਕਿਉਹਜਿਲ੍ਹੇਵਿੱਚਖੋਲੇਗਏਸੇਵਾਕੇਂਦਰਾਂਦਾਵੱਧਤੋਂਵੱਧਲਾਹਾਲੈਣਅਤੇਆਪਣੇਨੇੜਲੇਸੇਵਾਕੇਂਦਰਾਂਵਿੱਚਸਰਕਾਰੀਸੇਵਾਵਾਂਹਾਸਿਲਕਰਨਨੂੰਤਰਜੀਹਦੇਣ।