By 121 News
Chandigarh 09th May:-ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇਦੀਆਂਮੰਡੀਆਂਵਿੱਚਕਿਸ਼ਾਨਾਂਦੀਹੁਣਤੱਕਪੁੱਜੀ 1 ਲੱਖ 12 ਹਜਾਰ 868 ਮੀਟਰਿਕਟਨਕਣਕਦੀਖਰੀਦਕੀਤੀਜਾਚੁੱਕੀਹੈਅਤੇਇਸਸਾਲਮੰਡੀਆਂਵਿੱਚ 1 ਲੱਖ 15 ਹਜਾਰ 348 ਮੀਟਰਿਕਟਨਕਣਕਪੁੱਜਣਦੀਆਸਹੈ। ਇਸਗੱਲਦੀਜਾਣਕਾਰੀਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦਿੰਦਿਆਂਦੱਸਿਆਕਿਕਣਕਦੀਭਰਵੀਂਫਸਲਹੋਣਕਾਰਨਇਸਸੀਜਨਦੌਰਾਨਪਿਛਲੇਸਾਲਦੇਮੁਕਾਬਲੇਹੁਣਤੱਕ 13 ਹਜਾਰ 324 ਮੀਟਰਿਕਟਨਕਣਕਮੰਡੀਆਂਵਿੱਚਵੱਧਪੁੱਜੀ ਹੈ।
ਗੁਰਪ੍ਰੀਤਕੌਰਸਪਰਾਨੇਦੱਸਿਆਕਿਜ਼ਿਲ੍ਹੇਦੇਕਿਸਾਨਾਂ ਨੂੰਹੁਣਤੱਕ 149 ਕਰੋੜ 05 ਲੱਖਰੁਪਏਦੀਕਣਕਦੀਅਦਾਇਗੀਕੀਤੀਜਾਚੁੱਕੀਹੈਜੋਕਿ 91 ਫੀਸਦੀਬਣਦੀਹੈ।ਬਕਾਇਆ 14 ਕਰੋੜ11 ਲੱਖਦੀਅਦਾਇਗੀਨੂੰਵੀਤੁਰੰਤਕਰਨਲਈਹਦਾਇਤਾਂਦਿੱਤੀਆਂ ਗਈਆਂਹਨ।ਉਨ੍ਹਾਂਦੱਸਿਆਕਿਮੰਡੀਆਂਵਿੱਚ 98 ਹਜਾਰ 198 ਮੀਟਰਿਕਟਨਕਣਕਦੀਲੀਫਟਿੰਗਕੀਤੀਜਾਚੁੱਕੀਹੈ।ਇਸਤਰ੍ਹਾਂਲੀਫਟਿੰਗਦਾ 98 ਫੀਸਦੀਮੁਕੰਮਲਹੋਚੁੱਕਾਹੈ।ਸ੍ਰੀਮਤੀਸਪਰਾਨੇਦੱਸਿਆਕਿਸਰਕਾਰੀਖਰੀਦਏਂਜੰਸੀਪਨਗਰੇਨਵੱਲੋਂਹੁਣਤੱਕ 24 ਹਜਾਰ 185 ਮੀਟਰਿਕਟਨਕਣਕ, ਮਾਰਕਫੈਡਵੱਲੋ 16 ਹਜਾਰ 112 ਮੀਟਰਿਕਟਨ, ਪਨਸ਼ਪਵੱਲੋਂ, 13 ਹਜਾਰ 466 ਮੀਟਰਿਕਟਨ, ਪੰਜਾਬਸਟੇਟਵੇਅਰਕਾਰਪੋਰੇਸਨਵੱਲੋ 14 ਹਜਾਰ 62 ਮੀਟਰਿਕਟਨ, ਪੰਜਾਬਐਗਰੋਵੱਲੋਂ 13 ਹਜਾਰ 472 ਮੀਟਰਿਕਟਨ, ਐਫ.ਸੀ.ਆਈ. ਵੱਲੋਂ 19 ਹਜਾਰ 114 ਮੀਟਰਿਕਟਨਅਤੇਵਪਾਰੀਆਂਵੱਲੋਂ 12 ਹਜਾਰ 457 ਮੀਟਰਿਕਟਨਕਣਕਦੀਖਰੀਦਕੀਤੀਗਈਹੈ।
ਉਨ੍ਹਾਂਦੱਸਿਆਕਿਪਨਗਰੇਨਵੱਲੋਂਕਿਸਾਨਾਂਨੂੰ 38 ਕਰੋੜ 90 ਲੱਖਰੁਪਏਦੀਅਦਾਇਗੀਅਤੇਮਾਰਕਫੈਡਵੱਲੋਂ 24 ਕਰੋੜ 17 ਲੱਖ, ਪਨਸਪਵੱਲੋਂ 21 ਕਰੋੜ 26 ਲੱਖ, ਪੰਜਾਬਸਟੇਟਵੇਆਰਕਾਰਪੋਰੇਸ਼ਨਵੱਲੋਂ 22 ਕਰੋੜ 82 ਲੱਖ, ਪੰਜਾਬਐਗਰੋਵੱਲੋ 21 ਕਰੋੜ 54 ਲੱਖਅਤੇਐਫ.ਸੀ.ਆਈ. ਵੱਲੋ 20 ਕਰੋੜ 36 ਲੱਖਰੁਪਏਦੀਅਦਾਇਗੀਕੀਤੀਗਈਹੈ।
ਗੁਰਪ੍ਰੀਤਕੌਰਸਪਰਾਨੇਕਿਸਾਨਾਂਨੂੰਅਪੀਲਕੀਤੀਕਿਉਹਵਾਤਾਵਰਣਦੀਸਵੱਛਤਾਅਤੇਜਮੀਨਦੀਉਪਜਾਊਸ਼ਕਤੀਨੂੰਕਾਇਮਰੱਖਣਲਈ ਕਣਕਦੀਨਾੜਨੂੰਅੱਗਨਾਲਗਾਉਣ।ਜਿਸਦਾਮਨੁੱਖੀਸਿਹਤਤੇਵੀਮਾੜਾਅਸਰਪੈਂਦਾਹੈ।