By 121 News
Chandigarh 08th May:-ਪੰਜਾਬਸਰਕਾਰਵੱਲੋਂਲਏਗਏਫੈਸਲੇਮੁਤਾਬਿਕਰਾਜਦੇਗਰੀਬਾਂ, ਬੇਘਰਿਆਂਅਤੇਲੋੜਵੰਦਾਂਨੂੰਸਸਤਾਖਾਣਾਮੁਹੱਈਆਕਰਾਉਣਦੇਮੱਦੇਨਜਰਜ਼ਿਲ੍ਹਾਰੈੱਡਕਰਾਸਸੁਸਾਇਟੀਅਤੇਸਮਾਜਸੇਵੀਸੰਸਥਾਇਸਤਰੀਸ਼ਕਤੀਦੇਸਹਿਯੋਗਨਾਲਸਿਵਲਹਸਪਤਾਲਫੇਜ਼ -6, ਮੋਹਾਲੀ, ਪੰਜਾਬਸਕੂਲਸਿੱਖਿਆਬੋਰਡਦੇਨੇੜਅਤੇਜ਼ਿਲ੍ਹਾਜੂਡੀਸ਼ੀਅਲਕੰਪਲੈਕਸਵਿਖੇਲੋੜਵੰਦਾਂਅਤੇਗਰੀਬਾਂਨੂੰ 10 ਰੁਪਏਦਾਵਧਿਆਸਾਫਸੁਥਰਅਤੇਹਾਈਜੈਨਿਕਦੁਪਹਿਰਦਾਖਾਣਾਮੁਹੱਈਆਕਰਵਾਇਆਗਿਆ।ਇਸਮੌਕੇਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨ, ਸਹਾਇਕਕਮਿਸ਼ਨਰ (ਜਨਰਲ) ਜਸਵੀਰਸਿੰਘ, ਸਿਵਲਸਰਜਨਜੈਸਿੰਘਸਮੇਤਹੋਰਪਤਵੰਤੇਵੀਮੌਜੂਦਸਨ।
ਇਸਮੋਕੇਸੀਨੀਅਰਡਿਪਟੀਮੇਅਰਰੀਸਵਜੈਨ, ਕੌਸਲਰਅਮਰੀਕਸਿੰਘਸੋਮਲਅਤੇਰਜਿੰਦਰਸਿੰਘਰਾਣਾਜਿਹੜੇਕਿਸਥਾਨਕਵਿਧਾਇਕਬਲਬੀਰਸਿੰਘਸਿੱਧੂਦੇਨੁਮਾਇੰਦੇਵਜੋਂਮੌਜੂਦਸਨਨੇਕਿਹਾਕਿਕਾਂਗਰਸਪਾਰਟੀਵੱਲੋਂਆਪਣੇਚੋਣਮੈਨੀਫੈਸਟੋਵਿੱਚਲੋੜਵੰਦਾਂਤੇਗਰੀਬਾਂਲਈਸਸਤਾਖਾਣਾਮੁਹੱਈਆਕਰਾਉਣਦਾਵਾਅਦਾਕੀਤਾਗਿਆਸੀਅਤੇਮੁੱਖਮੰਤਰੀਪੰਜਾਬ ਕੈਪਟਨਅਮਰਿੰਦਰਸਿੰਘਦੀਅਗਵਾਈਹੇਠਬਣੀਮੌਜੂਦਾਸਰਕਾਰਨੇਉਸਕੀਤੇਵਾਅਦੇਨੂੰਪੁਰਾਕੀਤਾਗਿਆਹੈਅਤੇਪੰਜਾਬਸਰਕਾਰਨੇਰਾਜਭਰਵਿੱਚਸਸਤਾਖਾਣਾਮੁਹੱਈਆਕਰਾਉਣਦੀਸਕੀਮਆਰੰਭੀਹੈ।ਉਨ੍ਹਾਂ ਕਿਹਾਕਿਇਸਸਕੀਮਦੇਸ਼ੁਰੂਹੋਣਨਾਲਗਰੀਬਾਂਨੂੰਵੱਡਾਲਾਭਪੁੱਜਿਆਹੈ।
ਇਸਮੌਕੇਡਿਪਟੀਸੀਨੀਅਰਮੇਅਰ ਰੀਸਵਜੈਨਨੇਦੱਸਿਆਕਿਸਰਦਾਰਸਿੱਧੂਵੱਲੋਂਇਸਸਕੀਮਨੂੰਨਿਰਵਿਘਣਚਾਲੂਰੱਖਣਲਈਹਰਸੰਭਵਸਹਾਇਤਾਕੀਤੀਜਾਵੇਗੀ।ਉਨ੍ਹਾਂਇਸਮੌਕੇਲੋਕਾਂਨੂੰਵੀਅਪੀਲਕੀਤੀਕਿਗਰੀਬਾਂਨੂੰਸਸਤਾਭੋਜਨਮੁਹੱਈਆਕਰਾਉਣਲਈਸ਼ੁਰੂਕੀਤੀਗਈਸਕੀਮਵਿੱਚਆਪਣਾਆਪਣਾਯੋਗਦਾਨਪਾਇਆਜਾਵੇਤਾਂਜੋਇਹਸਕੀਮਪੁਰੀਤਰ੍ਹਾਂਸਫਲਰਹੇਅਤੇਗਰੀਬਲੋਕਸਸਤਾਖਾਣਾਖਾਸਕਣ।
ਇਸਮੌਕੇਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨਨੇਦੱਸਿਆਕਿਸਸਤਾਭੋਜਨਸਕੀਮਲਈਵੱਖਰਾਅਕਾਉਂਟਨੰਬਰਪੰਜਾਬਨੈਸ਼ਨਲਬੈਂਕਦੀਸਾਖਾਖਾਤਾਨੰਬਰ 1155000102100558 ਖੁਲਵਾਇਆਗਿਆਹੈ।ਕੋਈਵੀਦਾਨੀਸੱਜਣਇਸਖਾਤੇਵਿੱਚਆਨਲਾਈਨ, ਚੈਕ/ ਬੈਂਕਡਰਾਫਟ, ਇੰਟਰਨੈਟਬੈਕਿੰਗਰਾਹੀਰਾਸ਼ੀਜਮ੍ਹਾਂਕਰਵਾਸਕਦਾਹੈ।ਉਨ੍ਹਾਂਦੱਸਿਆਕਿਇਸਸਕੀਮਨੂੰਪੁਰੀਪਾਰਦਰਸ਼ਤਾ ਨਾਲਚਲਾਇਆਜਾਵੇਗਾਅਤੇਇਸਦਾਪੁਰਾਹਿਸਾਬਕਿਤਾਬਵੀਰੱਖਿਆਜਾਵੇਗਾਅਤੇਜਿਸਨੁੰਵੈਬਸਾਈਟਤੇਪਾਇਆਜਾਵੇਗਾ।