Image may be NSFW.
Clik here to view.
By 121 News
Chandigarh 03rd May:- ਬੈਂਕਜ਼ਿਲ੍ਹਾਕਰਜਾਯੋਜਨਾਦੇ 100ਫੀਸਦੀਟੀਚੇਮੁਕੰਮਲਕਰਨਨੂੰਯਕੀਨੀਬਣਾਉਣਅਤੇ ਜ਼ਿਲ੍ਹੇਦੇਬੇਰੁਜਗਾਰਾਂਨੂੰਸਵੈ-ਰੋਜ਼ਗਾਰਧੰਦੇਸ਼ੁਰੂਕਰਨਲਈਘੱਟਵਿਆਜਦੀਦਰਤੇਮਿਲਣਵਾਲੇਕਰਜਿਆਂਨੂੰਬਿਨ੍ਹਾਂਕਿਸੇਦੇਰੀਤੋਂਮੁਹੱਈਆਕਰਾਉਣਤਾਂਜੋ ਖਾਸਕਰਕੇਨੌਜਵਾਨਾਂਲਈਵੱਧਤੋਂਵੱਧਰੋਜਗਾਰਦੇਮੌਕੇਪੈਦਾਹੋਸਕਣਅਤੇਉਹਆਤਮਨਿਰਭਰਬਣਸਕਣ।ਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਵਿਖੇਜ਼ਿਲ੍ਹੇਦੀਸਾਲ 2017-18 ਲਈ 6861 ਕਰੋੜ 50 ਲੱਖਰੁਪਏਦੀਸਲਾਨਾਯੋਜਨਾਜਾਰੀਕਰਨਉਪਰੰਤਦਿੱਤੀ।
ਗੁਰਪ੍ਰੀਤਕੌਰਸਪਰਾਨੇਦੱਸਿਆਕਿਪਿਛਲੇਸਾਲਜ਼ਿਲ੍ਹੇਦੀਸਲਾਨਾਕਰਜਾਯੋਜਨਾ 6240 ਕਰੋੜ 94 ਲੱਖਰੁਪਏਦੀਸੀਜਦਕਿਇਸਸਾਲਚਾਲੂਮਾਲੀਸਾਲਦੌਰਾਨਜ਼ਿਲ੍ਹੇਦੀਸਲਾਨਾਕਰਜਾਯੋਜਨਾ 6861 ਕਰੋੜ 50 ਲੱਖਰੁਪਏਦੀਹੈਜੋਕਿਪਿਛਲੇਸਾਲਨਾਲੋ 620 ਕਰੋੜ 56 ਲੱਖਰੁਪਏਵੱਧਹੈ।ਉਨ੍ਹਾਂਦੱਸਿਆਕਿਜ਼ਿਲ੍ਹੇ'ਚਸਲਾਨਾਕਰਜਾਯੋਜਨਾਅਧੀਨਕੁੱਲਤਰਜੀਹਖੇਤਰਾਂਲਈਕੁਲ 5517 ਕਰੋੜ 83 ਲੱਖਰੁਪਏ ਦੇਕਰਜੇਦਿੱਤੇਜਾਣਗੇਅਤੇਖੇਤੀਬਾੜੀ ਸੈਕਟਰਅਤੇਇਸਨਾਲਸਬੰਧਤਖੇਤਰਾਂਲਈ 2626 ਕਰੋੜ 64 ਲੱਖ ਰੁਪਏਦੇਕਰਜੇਮੁੱਹਈਆਕਰਵਾਏਜਾਣਗੇ।ਉਨ੍ਹਾਂਦੱਸਿਆਕਿਨਾਨਫਾਰਮਸੈਕਟਰਲਈਇਸਸਾਲ 1512 ਕਰੋੜ 57 ਲੱਖਰੁਪਏਅਤੇਨਾਨਤਰਜੀਹੀਖੇਤਰਾਂਲਈ 1343 ਕਰੋੜ 67 ਲੱਖਰੁਪਏਦੇਕਰਜੇਮੁਹੱਈਆਕਰਵਾਏਜਾਣਗੇ।ਗੁਰਪ੍ਰੀਤਕੌਰਸਪਰਾਨੇਇਸਮੌਕੇਬੈਂਕਾਂਨੁੰਖੇਤੀਬਾੜੀਨਾਲਸਬੰਧਤਸਹਾਇਕਧੰਦੇਜਿਸਵਿੱਚਡੇਅਰੀ, ਮੱਖੀਪਾਲਣ, ਪਿਗਰੀ, ਮੱਛੀਪਾਲਣਅਤੇਹੋਰਸਹਾਇਕਧੰਦਿਆਂਲਈਵੱਧਤੋਂਵੱਧਘੱਟਵਿਆਜਤੇਕਰਜੇਮੁਹੱਈਆਕਰਾਉਣਲਈਵੀਆਖਿਆਤਾਂਜੋਕਿਸਾਨਖੇਤੀਬਾੜੀਦੇਨਾਲ-ਨਾਲਸਹਾਇਕਧੰਦੇਅਪਣਾਉਣਲਈਅਕਰਸ਼ਿਤਹੋਸਕਣਅਤੇਉਨ੍ਹਾਂਦੀਆਰਥਿਕਤਾਮਜਬੂਤਹੋਸਕੇ।
ਇਸਮੌਕੇਪੰਜਾਬਨੈਸ਼ਨਲਬੈਂਕਦੇਲੀਡਜ਼ਿਲ੍ਹਾਮੈਨੇਜਰਆਰ.ਕੇ. ਸੈਣੀਨੇਦੱਸਿਆਕਿਚਾਲੂਮਾਲੀਸਾਲਦੌਰਾਨਸਲਾਨਾਕਰਜਾਯੋਜਨਾਦੇਣਦਾ 100ਫੀਸਦੀਟੀਚਾਮੁਕੰਮਲਕੀਤਾਜਾਵੇਗਾਅਤੇਕਿਸਾਨਾਂਨੂੰਪਿੰਡਪੱਧਰਤੇਖੇਤੀਬਾੜੀਵਿਭਿੰਨਤਾਲਈਜਾਗਰੂਕਕੀਤਾਜਾਵੇਗਾਤਾਂਜੋਕਿਸਾਨਰਿਵਾਇਤੀਫਸਲਾਂਦੇਚੱਕਰਵਿੱਚੋਨਿਕਲਕੇਲਾਹੇਵੰਦਫੱਲਫੁੱਲਅਤੇਸਬਜੀਆਂਦੀਕਾਸਤਕਰਨਅਤੇਉਨ੍ਹਾਂਦੀਆਰਥਿਕਤਾਮਜਬੂਤਹੋਸਕੇਅਤੇਉਨ੍ਹਾਂਨੂੰਸਹਾਇਕਧੰਦੇਸ਼ੁਰੂਕਰਨਲਈਕਰਜੇਮੁਹੱਈਆਕਰਵਾਏਜਾਣਗੇ।ਇਸਤੋਂਇਲਾਵਾਜ਼ਿਲ੍ਹੇਦੇਬੇਰੁਜਗਾਰਨੌਜਵਾਨਾਂਨੂੰਵੀਸਵੈਰੋਜਗਾਰਧੰਦੇਸੁਰੂਕਰਨਲਈਘੱਟਵਿਆਜਦੇਕਰਜੇਮੁਹੱਈਆਕਰਵਾਏਜਾਣਗੇ।