By 121 News
Chandigarh 02nd May:-ਪੰਜਾਬਆਯੂਰਵੈਦਿਕਮੈਡੀਕਲਸਰਵਿਸਿਜਐਸੋਸੀਏਸਨਦੀਚੋਣਲਈਆਯੂਰਵੈਦਿਕਮੈਡੀਕਲਅਫਸਰਾਂਦੀਮੀਟਿੰਗਸਾਹਿਬਜਾਦਾਅਜੀਤਸਿੰਘਨਗਰਦੇਜਿਲਾ੍ਹਆਯੂਰਵੈਦਿਕਅਤੇਯੂਨਾਨੀਅਫਸਰਦੇਦਫਤਰਫੇਜ 9 ਮੋਹਾਲੀਵਿਖੇਹੋਈ | ਇਸਮੀਟਿੰਗਚਪੰਜਾਬਆਯੂਰਵੈਦਿਕਮੈਡੀਕਲਸਰਵਿਸਿਜਐਸੋਸੀਏਸਨਦੀਚੋਣਸਰਬਸੰਮਤੀਨਾਲਕੀਤੀਗਈ|
ਇਸਸਬੰਧੀਡਾਪਲਵਿੰਦਰਸਿੰਘਜੋਕਿਐਸੋਸੀਏਸਨਦੇਜਨਰਲਸਕੱਤਰਚੁਣਗਏਹਨਨੇਜਾਣਕਾਰੀਦਿੰਦਿਆਂਦੱਸਿਆਕਿਪੰਜਾਬਆਯੂਰਵੈਦਿਕਮੈਡੀਕਲਸਰਵਿਸਿਜਐਸੋਸੀਏਸਨਦੇਡਾ. ਬ੍ਰਹਮਜੋਤਸਿੰਘਏ.ਐਮ.ਓਪ੍ਰਧਾਨ, ਡਾ. ਹਰਦੀਪਸਿੰਘਏ.ਐਮ.ਓਸੀਨੀਅਰਵਾਈਸਪ੍ਰਧਾਨ, ਡਾ.ਅਮਰਦੀਪਢਿਲੋਂਏ.ਐਮ.ਓਵਾਈਸਪ੍ਰਧਾਨ, ਡਾ. ਆਸੀਮਾਸਰਮਾਏ.ਐਮ.ਓਕੈਸੀਅਰ, ਡਾ. ਜਸਨਪ੍ਰੀਤਸਰਮਾਏ.ਐਮ.ਓਐਸੀਸਟੈਂਟਕੈਸੀਅਰ, ਡਾ. ਕ੍ਰਿਤਕਾਭਨੋਟਏ.ਐਮ.ਓਜੁਆਇੰਟਸਕੱਤਰ, ਡਾ. ਰਜਨੀਬਾਲਾਏ.ਐਮ.ਓਪ੍ਰੈਸਸੈਕੱਤਰ, ਡਾ. ਹਰਪ੍ਰੀਤਸਿੰਘਏ.ਐਮ.ਓਸਟੇਟਮੈਂਬਰ, ਡਾ. ਰਾਜੇਸਸੂਦਏ.ਐਮ.ਓਸਟੇਟਮੈਂਬਰਵਜੋਂਸਰਬਸੰਮਤੀਨਾਲਚੋਣਕੀਤੀਗਈ|
ਜਨਰਲਸਕੱਤਰਡਾ. ਪਲਵਿੰਦਰਸਿੰਘਨੇਦੱਸਿਆਕਿਐਸੋਸੀਏਸਨਦੀਚੋਣਹੋਣਉਪਰੰਤਐਸੋਸੀਏਸਨਨੇਆਪਣੀਮੀਟਿੰਗਦੌਰਾਨਜਿਲਾ੍ਆਯੂਰਵੈਦਿਕਅਤੇਯੁਨਾਨੀਅਫਸਰਐਸ.ਏ.ਐਸਨਗਰਡਾ. ਅਜੈਭਾਰਤੀਦੀਅਗਵਾਈਹੇਠਜਿਲ੍ਹੇਚਸੁਚੱਜੇਅਤੇਸੁਚਾਰੂਢੰਗਨਾਲਕੀਤੇਜਾਰਹੇਕੰਮਕਾਜ. ਦੀਸਲਾਘਾਕੀਤੀ ਅਤੇਸਮੂਹਸਟਾਫਨੂੰਵਧਾਈਵੀਦਿੱਤੀ |