By 121 News
Chandigarh 26th April:- ਪੀ.ਸੀ.ਏ. ਸਟੇਡੀਅਮਵਿਖੇਕਿੰਗਜ਼ਇਲੈਵਨਪੰਜਾਬਵੱਲੋਂਕਰਵਾਏਜਾਣਵਾਲੇਆਈ.ਪੀ.ਐਲ. ਮੈਚਾਂਦੌਰਾਨਆਮਨਾਗਰਿਕਾਂਨੂੰਕਿਸੇਕਿਸਮਦੀਪਰੇਸਾਨੀਨਾਆਉਣਦਿੱਤੀਜਾਵੇਅਤੇਸੁਰੱਖਿਆਪ੍ਰਬੰਧਾਂਦੇਨਾਲ-ਨਾਲਰੂਟਪਲਾਨਤਹਿਤਟਰੈਫਿਕਵਿਵਸਥਾਲਈਵੀਸੁਚੱਜੇਪ੍ਰਬੰਧਕੀਤੇਜਾਣਤਾਂਜੋਸ਼ਹਿਰਵਿੱਚਟ੍ਰੈਫਿਕਦੀਸਮੱਸਿਆਨਾਆਵੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਗੁਰਪ੍ਰੀਤਕੋਰਸਪਰਾਨੇਪੀ.ਸੀ.ਏ. ਸਟੇਡੀਅਮਦੇਮੀਟਿੰਗਹਾਲਵਿਖੇ 28 ਤੇ 30 ਅਪ੍ਰੈਲਅਤੇ 7 ਤੇ 9 ਮਈਨੂੰਹੋਣਵਾਲੇਕ੍ਰਿਕਟਮੈਚਾਂਮੌਕੇਕੀਤੇਜਾਣਵਾਲੇਪੁਖਤਾਪ੍ਰਬੰਧਾਂਲਈਸਿਵਲਅਤੇਪੁਲਿਸਵਿਭਾਗਦੇਅਧਿਕਾਰੀਆਂਅਤੇਕਿੰਗਜ਼ਇਲੈਵਨਦੇਪ੍ਰਬੰਧਕਾਂਨਾਲਸੱਦੀਗਈਮੀਟਿੰਗਦੀਪ੍ਰਧਾਨਗੀ ਕਰਦਿਆਂਕੀਤਾ।
ਗੁਰਪ੍ਰੀਤਕੋਰਸਪਰਾਸਪਰਾਨੇ ਇਸਮੌਕੇਸਿਹਤਵਿਭਾਗਦੇਅਧਿਕਾਰੀਆਂਨੂੰਆਖਿਆਕਿਉਹਮੈਚਾਂਦੌਰਾਨਲੋੜੀਂਦੀਆਂਐਬੂਲੈਂਸਾਂਅਤੇਡਾਕਟਰਾਂਦੀਆਂਟੀਮਾਂਵੀਤੈਨਾਤਕਰਨ।ਇਸਤੋਂਇਲਾਵਾਮੈਚਾਂਦੋਰਾਨ ਤੰਬਾਕੂਕੰਟਰੋਲਐਕਟਤਹਿਤਸਿਗਰਟਨੋਸੀਦੀਚੈਕਿੰਗਲਈਐਟੀਂਤੰਬਾਕੂਟੀਮਾਂਵੀਨਿਯੁਕਤਕਰਨਅਤੇਮੈਚਾਂਦੌਰਾਨਤੰਬਾਕੂਦੀਵਰਤੋਂਤੇਮੁਕੰਮਲਪਾਬੰਦੀਰਹੇਗੀ।ਉਨ੍ਹਾਂਇਸਮੌਕੇਕਾਰਜਕਾਰੀਇੰਜਨੀਅਰ ਪੀ.ਐਸ.ਪੀ.ਸੀ.ਐਲ ਨੂੰਮੈਚਾਂਦੋਰਾਨਪੀ.ਸੀ.ਏ. ਸਟੇਡੀਅਮਵਿੱਚਨਿਰਵਿਘਨਬਿਜਲੀਦੀਸਪਲਾਈਨੂੰਯਕੀਨੀਬਣਾਉਣਦੀਆਂਹਦਾਇਤਾਂਵੀਦਿੱਤੀਆਂ।ਉਨ੍ਹਾਂਹੋਰਦੱਸਿਆਕਿਮੈਚਾਂਦੋਰਾਨਢੂੱਕਵੀਆਂਥਾਵਾਂਲਈਡਿਊਟੀਮੈਜਿਸਟਰੇਟਵੀਤਾਇਨਾਤਕੀਤੇਜਾਣਗੇ।
ਗੁਰਪ੍ਰੀਤਕੋਰਸਪਰਾਨੇਨਗਰਨਿਗਮਦੀਸੰਯੁਕਤਕਮਿਸ਼ਨਰਅਵਨੀਤਕੌਰਨੂੰਸਟੇਡੀਅਮਦੇਆਲੇਦੁਆਲੇਸੜਕਾਂਦੀਸਫਾਈਅਤੇਸਟਰੀਟਲਾਇਟਾਂਨੂੰਚਾਲੂਹਾਲਤਵਿੱਚਰੱਖਣਲਈਯਕੀਨੀਬਣਾਉਣਲਈਆਖਿਆ।ਸ੍ਰੀਮਤੀਸਪਰਾਨੇਇਸਮੌਕੇਕਿੰਗਜ਼ਇਲੈਵਨਪੰਜਾਬਦੇਪ੍ਰਬੰਧਕਾਂਅਤੇਪੁਲਿਸਅਧਿਕਾਰੀਆਂਨੂੰਮੈਚਦੇਖਣਆਉਣਵਾਲੇਪ੍ਰੇਮੀਆਂਲਈਵੀਕਿਸੇਕਿਸਮਦੀਮੁਸਕਿਲਨਾਆਉਣਦੇਣਲਈਵੀਆਖਿਆਅਤੇਮੈਚਦੇਖਣਆਉਣਵਾਲੇਪ੍ਰੇਮੀਆਂਦੇਵਾਹਨਾਂਲਈਪਾਰਕਿੰਗਦੀਵੀਢੁੱਕਵੀਵਿਵਸਥਾਕਰਨਲਈਆਖਿਆ
ਇਸਮੌਕੇਜਿਲ੍ਹਾਪੁਲਿਸਮੁਖੀਕੁਲਦੀਪਸਿੰਘਚਾਹਲਨੇਦੱਸਿਆਕਿਆਈ.ਪੀ.ਐਲ. ਮੈਚਾਂਦੇਮੱਦੇਨਜਰ, ਜਿਲ੍ਹਾਪੁਲਿਸਵੱਲੋਂਸੁਰੱਖਿਆਦੇਸਖਤਪ੍ਰਬੰਧਕੀਤੇਗਏਹਨ।ਪੀ.ਸੀ.ਏ. ਸਟੇਡੀਅਮਦੇਨੇੜੇਵੱਖਵੱਖਥਾਵਾਂਤੇਵਾਹਨਾਂਦੀਪਾਰਕਿੰਗਦੀਵਿਵਸਥਾਵੀਕੀਤੀਗਈਹੈਅਤੇਨਾਗਰਿਕਾਂਨੂੰਮੈਚਾਂਦੌਰਾਨਕਿਸੇਕਿਸਮਦੀਦਿੱਕਤਪੇਸ਼ਨਹੀਂਆਉਣਦਿੱਤੀਜਾਵੇਗੀ। ਇਸਮੌਕੇਵਧੀਕਡਿਪਟੀਕਮਿਸ਼ਨਰ (ਜਨਰਲ) ਚਰਨਦੇਵਸਿੰਘਮਾਨ, ਐਸ.ਡੀ.ਐਮ. ਅਨੁਪ੍ਰੀਤਾਜੌਹਲ, ਸਹਾਇਕਕਮਿਸ਼ਨਰਸ਼ਿਕਾਇਤਾ) ਡਾ: ਨਾਯਨਭੁੱਲਰ, ਅਸਟੇਟਅਫਸਰਗਮਾਡਾਅਮਰਵੀਰਕੌਰਭੁੱਲਰ, ਐਸ.ਪੀ. ਹੈਡਕੁਆਟਰਜਗਜੀਤਸਿੰਘਜੱਲਾ,ਐਸ.ਪੀ. (ਟ੍ਰੇਫਿਕ) ਹਰਵੀਰਸਿੰਘਅਟਵਾਲ, ਈ.ਟੀ.ਓ. ਅਨੁਪ੍ਰੀਤਕੌਰ, ਬ੍ਰਗੇਡੀਅਰਜੀ.ਐਸ. ਸੰਧੂ, ਸੀ.ਈ.ਓ. ਪੀ.ਸੀ.ਏ. ਸਟੇਡੀਅਮ, ਕਿੰਗਜ਼ਇਲੈਵਨਪੰਜਾਬ ਤੋਂਰਾਜੀਵਕੁਮਾਰਸਮੇਤਹੋਰਨਾਂਵਿਭਾਗਾਂਦੇਅਧਿਕਾਰੀਵੀਮੌਜੂਦਸਨ।