By 121 News
Chandigarh 26th April:-ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇ ਦੇ ਕਿਸਾਨਾਂਨੁੰ ਹੁਣਤੱਕਕਣਕਦੀ 123 ਕਰੋੜ 57 ਲੱਖਰੁਪਏਦੀਅਦਾਇਗੀਕੀਤੀਜਾਚੁੱਕੀਹੈਅਤੇਜਿਲ੍ਹੇਦੀਆਂਮੰਡੀਆਂਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤਅਤੇਬਨੂੜਮੰਡੀਵਿੱਚਪੁੱਜੀ ਕਿਸ਼ਾਨਾਂਦੀ 103266 ਮੀਟਰਿਕਟਨਕਣਕਵਿਚੋ 103130 ਮੀਟਰਿਕਟਨਕਣਕਦੀਖਰੀਦਕਰਲਈਗਈਹੈ।ਇਸਗੱਲਦੀਜਾਣਕਾਰੀਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦਿੰਦਿਆਂਦੱਸਿਆਕਿਖਰੀਦਏਜੰਸੀਆਂਨੂੰਸਖਤਹਦਾਇਤਾਂਦਿੱਤੀਆਂਗਈਆਹਨਕਿਉਹਕਣਕਦੀਖਰੀਦਵਿੱਚਕਿਸੇਕਿਸਮਦੀਢਿੱਲਮੱਠਨਾਦਿਖਾਉਣਅਤੇਮੰਡੀਆਂਵਿੱਚਪੁੱਜੀਕਿਸਾਨਾਂਦੀਸੁੱਕੀਕਣਕਦਾਦਾਣਾਦਾਣਾਖਰੀਦਣਨੂੰਯਕੀਨੀਬਣਾਇਆਜਾਵੇਤੇਮੰਡੀਆਂਵਿੱਚਕਿਸਾਨਾਂਨੂੰਕਿਸੇਕਿਸਮਦੀਦਿੱਕਤਨਾਆਉਣਦਿੱਤੀਜਾਵੇ।
ਗੁਰਪ੍ਰੀਤਕੌਰਸਪਰਾਨੇਇਸਮੌਕੇਜਿਲ੍ਹੇਦੇਕਿਸਾਨਾਂਨੂੰਅਪੀਲਕੀਤੀਕਿਉਹਮੰਡੀਆਂਵਿੱਚਸੁੱਕੀਕਣਕਲੈਕੇਆਉਣਅਤੇਕੰਬਾਇਨਾਂਰਾਂਹੀਰਾਤ 07-00 ਵਜੇਤੋਂਸਵੇਰੇ 08-00 ਵਜੇਤੱਕਕਣਕਦੀਕਟਾਈਨਾਕਰਾਉਣਕਿਉਕਿਇਸਸਮੇਂਦੌਰਾਨਕਣਕਕਟਾਉਣਨਾਲਕਣਕਵਿੱਚਨਮੀਵੱਧਹੁੰਦੀਹੈ।
ਗੁਰਪ੍ਰੀਤਕੌਰਸਪਰਾਨੇਇਸਮੌਕੇਕਿਸ਼ਾਨਾਂਨੂੰਕਣਕਦੀਕਟਾਈਤੋਂਬਾਅਦਕਣਕਦੀਨਾੜਅਤੇਹੋਰਫਸ਼ਲਾਂਦੀਰਹਿੰਦਖੂੰਹਦਨੂੰਅੱਗਨਾਲਗਾਉਣਦੀਅਪੀਲਕਰਦਿਆਂਕਿਹਾਕਿਉਹਕਣਕਦੀਨਾੜਨੂੰਅੱਗਲਗਾਕੇਜਮੀਨਦੀਊਪਜਾਉਸਕਤੀਅਤੇਵਾਤਾਵਰਣਨੂੰਪ੍ਰਦੂਸਿਤਨਾਕਰਨਜਿਸਨਾਲਮਨੁੱਖੀਸਿਹਤਤੇਵੀਮਾੜਾਅਸਰਪੈਂਦਾਹੈ।
ਗੁਰਪ੍ਰੀਤਕੌਰਸਪਰਾਨੇਦੱਸਿਆਕਿਸਰਕਾਰੀਖਰੀਦਏਂਜੰਸੀਪਨਗਰੇਨਵੱਲੋਂਹੁਣਤੱਕ 22 ਹਜਾਰ 226 ਮੀਟਰਿਕਟਨਕਣਕ, ਮਾਰਕਫੈਡਵੱਲੋ 13 ਹਜਾਰ 790 ਮੀਟਰਿਕਟਨ, ਪਨਸ਼ਪਵੱਲੋਂ 12 ਹਜਾਰ 159 ਮੀਟਰਿਕਟਨ, ਪੰਜਾਬਸਟੇਟਵੇਅਰਕਾਰਪੋਰੇਸਨਵੱਲੋ 13 ਹਜਾਰ 531 ਮੀਟਰਿਕਟਨ, ਪੰਜਾਬਐਗਰੋਵੱਲੋਂ 11 ਹਜਾਰ 963 ਮੀਟਰਿਕਟਨ, ਐਫ.ਸੀ.ਆਈ. ਵੱਲੋਂ 17 ਹਜਾਰ 999 ਮੀਟਰਿਕਟਨਅਤੇਵਪਾਰੀਆਂਵੱਲੋਂ 11 ਹਜਾਰ 462 ਮੀਟਰਿਕਟਨਕਣਕਦੀਖਰੀਦਕੀਤੀਗਈਹੈ।ਉਨ੍ਹਾਂਦੱਸਿਆਕਿਪਨਗਰੇਨਵੱਲੋਂਕਿਸਾਨਾਂਨੂੰ 33 ਕਰੋੜ 94 ਲੱਖਰੁਪਏ, ਦੀਅਦਾਇਗੀਅਤੇਮਾਰਕਫੈਡਵੱਲੋਂ 19 ਕਰੋੜ 17 ਲੱਖ, ਪਨਸਪਵੱਲੋਂ 17 ਕਰੋੜ 07 ਲੱਖ, ਪੰਜਾਬਸਟੇਟਵੇਅਰਕਾਰਪੋਰੇਸ਼ਨਵੱਲੋਂ 21 ਕਰੋੜ 32 ਲੱਖ, ਪੰਜਾਬਐਗਰੋਵੱਲੋ 18 ਕਰੋੜ 78 ਲੱਖਅਤੇਐਫ.ਸੀ.ਆਈ. ਵੱਲੋ 12 ਕਰੋੜ 66 ਲੱਖਰੁਪਏਦੀਅਦਾਇਗੀਕੀਤੀਗਈਹੈ। ਉਨ੍ਹਾਂਦੱਸਿਆਕਿਮੰਡੀਆਂਵਿੱਚ 70 ਹਜਾਰ 311 ਮੀਟਰਿਕਟਨਕਣਕਦੀਲੀਫਟਿੰਗਕੀਤੀਜਾਚੁੱਕੀਹੈ।