By 121 News
Chandigarh 24th April:- ਪੰਜਾਬਦੇਉਦਯੋਗਵਿਭਾਗਦੇਡਾਇਰੈਕਟਰਰਾਕੇਸਵਰਮਾਨੇਅੱਜਮੁਹਾਲੀਇੰਡਸਟਰੀਜ਼ਐਸੋਸੀਏਸ਼ਨਭਵਨਦਾਦੌਰਾਕੀਤਾਅਤੇਪੰਜਾਬਸਰਕਾਰਵੱਲੋਂਬਣਾਈਜਾਰਹੀਨਵੀਂਉਦਯੋਗਿਕਪਾਲਸੀਲਈਉਦਯੋਗਪਤੀਆਂਦੇਸੁਝਾਅਹਾਸਿਲਕੀਤੇ।ਇਸਮੌਕੇਜਿਲ੍ਹਾਐਸ.ਏ.ਐਸ.ਨਗਰਦੀਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਉਦਯੋਗਪਤੀਆਂਨੂੰਵਿਸ਼ਵਾਸਦਿਵਾਇਆਕਿਉਦਯੋਗਿਕਖੇਤਰਦੀਆਂਮੁਸਕਲਾਂਜਲਦੀਹੀਹੱਲਕੀਤੀਆਂਜਾਣਗੀਆਂ।
ਇਸਮੌਕੇਮੁਹਾਲੀਇੰਡਸਟ੍ਰੀਐਸੋਸੀਏਸ਼ਨਦੇਪ੍ਰਧਾਨਸੰਜੀਵਵਸ਼ਿਸ਼ਟਅਤੇਹੋਰਨਾਂਉਦਯੋਗਪਤੀਆਂਨੇਰਾਕੇਸਵਰਮਾਤੋਂਮੰਗਕੀਤੀਕਿਨਵੀਂਉਦਯੋਗਿਕਪਾਲਸੀਬਣਾਉਣਵੇਲੇਇਸਗੱਲਦਾਧਿਆਨਰੱਖਿਆਜਾਵੇਕਿਸਾਰਿਆਂਲਈਇਕੋਵਰਗੀਪਾਲਸੀ (ਯੂਨੀਫਾਰਮਪਾਲਸੀ) ਤਿਆਰਕੀਤੀਜਾਵੇ।ਇਸਦੇਨਾਲਨਾਲਪਾਲਸੀਵਿੱਚਇਹਪ੍ਰਬੰਧਕੀਤਾਜਾਵੇਕਿਉਦਯੋਗਪਤੀਆਂਨੂੰਕੰਮਦੀਆਸਾਨੀ (ਈਕਾਆਫਡੂਇੰਗਬਿਜਨਸ) ਦਾਅਧਿਕਾਰਮਿਲੇ।ਇਸਦੇਨਾਲਨਾਲਉਦਯੋਗਤੇਲਾਗੂਪ੍ਰਾਪਰਟੀਟੈਕਸ, ਬਿਜਲੀਦੇਨਾਲਵਸੂਲੇਜਾਂਦੇਹੋਰਖਰਚਿਆਂਨੂੰਖਤਮਕਰਨਦੀਮੰਗਵੀਕੀਤੀਗਈ।
ਇਸਮੌਕੇਐਸੋਸੀਏਸ਼ਨਦੇਸਾਬਕਾਪ੍ਰਧਾਨਅਨੁਰਾਗਅਗਰਵਾਲਅਤੇਕੇਐਸਮਾਹਲ, ਮੀਤਪ੍ਰਧਾਨਯੋਗੇਸ਼ਗਾਗਰ, ਮੀਤਪ੍ਰਧਾਨਰਮੇਸ਼ਚਾਵਲਾਅਤੇਆਰਕੇਗਰਗ, ਜਨਰਲਸਕੱਤਰਗਗਨਛਾਬੜਾਤੋਂਇਲਾਵਾਵੱਡੀਗਿਣਤੀਮੈਂਬਰਹਾਜਿਰਸਨ।