By 121 News
Chandigarh 18th April:-ਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਪੰਜਾਬਸਰਕਾਰਦੇਸਿਹਤਤੇਪਰਿਵਾਰਭਲਾਈਦੇਅਧਿਸੂਚਨਾਅਤੇਪੰਜਾਬਸਰਕਾਰਵੱਲੋਂਜਾਰੀਕੀਤੇ ਨੋਟੀਫਿਕੇਸ਼ਨਮੁਤਾਬਿਕਮਿਲੇਅਧਿਕਾਰਾਂਦੀਵਰਤੋਂਕਰਦਿਆਂਜਿਲ੍ਹੇ'ਚਜਿਆਦਾਪੱਕੇਹੋਏ ਅਤੇਕੱਟੇਹੋਏਫਲਅਤੇਸਬਜੀਆਂਵੇਚਣਤੇਪਾਬੰਦੀਲਗਾਈਗਈਹੈ।ਇਹਹੁਕਮਗਰਮੀਆਂਦੇਮੱਦੇਨਜਰਹੈਜੇਦੇਬਚਾਅਲਈਜਾਰੀਕੀਤੇਗਏਹਨਅਤੇਇਹਹੁਕਮ 31 ਦਸੰਬਰ 2017 ਤੱਕਲਾਗੂਰਹਿਣਗੇ।
ਗਰਮੀਆਂਦੇਮੌਸਮ'ਚਅਕਸਰਹੈਜਾਫੈਲਣਦਾਡਰਬਣਿਆਰਹਿੰਦਾਹੈਇਸਲਈਹੈਜੇਤੋਂਬਚਾਅਲਈਜਿਲ੍ਹੇ'ਚਸਾਰੀਕਿਸਮਦੀਆਂਮਠਿਆਈਆਂ, ਕੇਕ, ਬਰੈਡ, ਖੁਰਾਕਸਬੰਧੀਸਾਰੀਆਂਵਸਤਾਂਜਿਸਵਿੱਚਲੱਸੀ, ਸ਼ਰਬਤ, ਗੰਨੇਦਾਰਸ, ਆਦਿਵੇਚਣਦੀਵੀਮਨਾਹੀਕੀਤੀਹੈਜਦੋਂਤੱਕਇਹਸ਼ੀਸੇਦੀਅਲਮਾਰੀਵਿੱਚਰੱਖੀਆਂ/ਢੱਕੀਆਂਨਾਹੋਣ।ਇਸਤੋਂਇਲਾਵਾਬਰਫ, ਆਈਸਕਰੀਮ, ਕੈਡੀ, ਸੋਡਾ (ਖਾਰਾ, ਮਿੱਠਾ ) ਵੇਚਣ, ਬਾਹਰੋਂਲਿਆਉਣਦੀਮਨਾਹੀਕੀਤੀਹੈਜਦੋਂਤੱਕਇਨ੍ਹਾਂਵਸਤਾਂਨੂੰਤਿਆਰਕਰਨਲਈਲਿਆਂਦਾਪਾਣੀਬੈਕਟੀਰੀਅਲੋਜਿਸਟਪੰਜਾਬਵੱਲੋਂਪਾਸਨਾਕੀਤਾਗਿਆਹੋਵੇ।ਇਸਤੋਂਇਲਾਵਾਨਗਰਕੌਂਸਲਾਂਅਤੇਜਲਸਪਲਾਈਤੇਸੈਨੀਟੇਸ਼ਨਵਿਭਾਗਨੂੰਪੀਣਲਈਸਪਲਾਈਕੀਤੇਜਾਣਵਾਲੇਪਾਣੀਨੂੰਕਲੋਰੀਨੇਟਕਰਕੇਸਪਲਾਈਕਰਨਦੀਆਂਹਦਾਇਤਾਂਵੀਦਿੱਤੀਆਂਹਨ।
ਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਸਿਵਲਸਰਜਨ, ਸਹਾਇਕਸਿਵਲਸਰਜਨ, ਜਿਲ੍ਹਾਸਿਹਤਅਫਸਰ, ਜਿਲ੍ਹਾਐਪਿਡੀਮੋਲੋਜਿਸਟ, ਏ.ਐਮ.ਓ., ਏ.ਯੂ.ਓ. ਸਮੂਹਨਗਰਕੌਸ਼ਲਾਂਦੇਮੈਡੀਕਲਅਫਸਰ, ਸਿਹਤਵਿਭਾਗਦੇਸਮੂਹਮੈਡੀਕਲਅਫਸਰ, ਸੈਨੀਟਰੀਇੰਸਪੈਕਟਰ, ਫੂਡਸੇਫਟੀਅਫਸਰ, ਮਲਟੀਪਰਪਜ਼ਹੈਲਥਸੂਪਰਵਾਈਜਰ, ਸਮੂਹਸੀਨੀਅਰਮੈਡੀਕਲਅਫਸਰ, ਇੰਚਾਰਜਸਿਵਲਹਸਪਾਤਲ, ਮੁਢਲੇਸਿਹਤਕੇਂਦਰ, ਮੈਜਿਸਟਰੇਟਪਹਿਲਾਦਰਜਾਸਾਹਿਬਜਾਦਾਅਜੀਤਸਿੰਘਨਗਰਜਿਹੜੇਜਿਲ੍ਹੇਵਿੱਚਕੰਮਕਰਦੇਹਨਨੂੰਆਪਣੇ-ਆਪਣੇਖੇਤਰਵਿੱਚਮਾਰਕਿਟ, ਦੁਕਾਨਾਂ, ਖੁਰਾਕਸਬੰਧੀਕਾਰਖਾਨਿਆਂਵਿੱਚਦਾਖਲਹੋਣ/ਜਾਣ ਅਤੇਮੁਆਇਨਾ/ਚੈਕਕਰਨ ਅਤੇਖਾਣਪੀਣਸਬੰਧੀਵਸਤਾਚੈਕਕਰਨਜਿਹੜੀਆਂਮਨੁੱਖਤਾ ਦੀਵਰਤੋਂਹਾਨੀਕਾਰਕਹੋਣ/ਸਮਝੀਆਂਜਾਣਉਨ੍ਹਾਂਨੂੰ ਬੰਦਕਰਨ, ਜਾਇਆਕਰਨਵੇਚਣਤੋਂਮਨਾਹੀਅਤੇਸਬੰਧਤਮਾਲਕਦੇਚਲਾਨਕਰਨਦੇਅਧਿਕਾਰਦਿੱਤੇਗਏਹਨ। ਇਸਤੋਂਇਲਾਵਾਸਿਵਲਸਰਜਨਐਸ.ਏ.ਐਸ. ਨਗਰਨੂੰਜਿੱਥੇਉਹਠੀਕਸਮਝਣਮੈਡੀਕਲਚੈਕਅਪਪੋਸ਼ਟਾ, ਹੈਜੇਦੀਆਂਚੈਕਅਪਪੋਸ਼ਟਾਂਲਾਉਣਦੇਅਧਿਕਾਰਾਂਦੇਨਾਲ-ਨਾਲਮੈਡੀਕਲਚੈਕਪੋਸ਼ਟਾਂ,ਹੈਜਾਰੋਕੂਪੋਸਟਾਅਧਿਕਾਰੀ/ਕਰਮਚਾਰੀਆਂਨੂੰਗੱਡੀਆਂਰੋਕਣਅਤੇਸਵਾਰੀਆਂਚੈਕਕਰਨਦੇਅਧਿਕਾਰਵੀਦਿੱਤੇਗਏਹਨ।