By 121 News
Chandigarh 17th April:-ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇਦੀਆਂਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤਅਤੇਬਨੂੜਮੰਡੀਵਿੱਚਜਿਲ੍ਹੇਦੇਕਿਸ਼ਾਨਾਂਦੀ 62 ਹਜਾਰ 197 ਮੀਟਰਿਕਟਨਕਣਕਪੁੱਜੀਹੈ।ਜਿਸਵਿੱਚੋਂ 62 ਹਜਾਰ 12 ਮੀਟਰਿਕਟਨਕਣਕਦੀਖਰੀਦਕੀਤੀਜਾਚੁੱਕੀਹੈਅਤੇਜਿਲ੍ਹੇਦੇਕਿਸਾਨਾਂਨੂੰਕਣਕਦੀ 59 ਕਰੋੜ 98 ਲੱਖਰੁਪਏਦੀਅਦਾਇਗੀਵੀਕੀਤੀਜਾਚੁੱਕੀਹੈ।ਇਸਗੱਲਦੀਜਾਣਕਾਰੀਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦਿੰਦਿਆਂਦੱਸਿਆਕਿਖਰੀਦਏਜੰਸੀਆਂਨੁੰਸਖਤਹਦਾਇਤਾਂਦਿੱਤੀਆਂਗਈਆਹਨਕਿਉਹਕਣਕਦੀਖਰੀਦਵਿੱਚਕਿਸੇਕਿਸਮਦੀਢਿੱਲਮੱਠਨਾਦਿਖਾਉਣਅਤੇਮੰਡੀਆਂਵਿੱਚਪੁੱਜੀਕਿਸਾਨਾਂਦੀਸੁੱਕੀਕਣਕਦਾਦਾਣਾਦਾਣਾਖਰੀਦਣਨੂੰਯਕੀਨੀਬਣਾਇਆਜਾਵੇਤੇਮੰਡੀਆਂਵਿੱਚਕਿਸਾਨਾਂਨੁੰਕਿਸੇਕਿਸਮਦੀਦਿੱਕਤਨਾਆਉਣਦਿੱਤੀਜਾਵੇ।
ਗੁਰਪ੍ਰੀਤਕੌਰਸਪਰਾਨੇਇਸਮੌਕੇਜਿਲ੍ਹੇਦੇਕਿਸਾਨਾਂਨੂੰਅਪੀਲਕੀਤੀਕਿਉਹਮੰਡੀਆਂਵਿੱਚਸੁੱਕੀਕਣਕਲੈਕੇਆਉਣਅਤੇਕੰਬਾਇਨਾਂਰਾਂਹੀਰਾਤ 07-00 ਵਜੇਤੋਂਸਵੇਰੇ 08-00 ਵਜੇਤੱਕਕਣਕਦੀਕਟਾਈਨਾਕਰਾਉਣਕਿਉਕਿਇਸਸਮੇਂਦੌਰਾਨਕਣਕਕਟਾਉਣਨਾਲਕਣਕਵਿੱਚਨਮੀਵੱਧਹੁੰਦੀਹੈ।ਜਿਸਕਰਕੇਕਿਸਾਨਨੂੰਮੰਡੀਵਿੱਚਖੱਜਲਖੁਆਰਹੋਣਾਪੈਸਕਦਾਹੈ।ਸ੍ਰੀਮਤੀਸਪਰਾਨੇਇਸਮੌਕੇਕਿਸ਼ਾਨਾਂਨੂੰਕਣਕਦੀਕਟਾਈਤੋਂਬਾਅਦਕਣਕਦੀਨਾੜਅਤੇਹੋਰਫਸ਼ਲਾਂਦੀਰਹਿੰਦਖੂੰਹਦਨੂੰਅੱਗਨਾਲਗਾਉਣਦੀਅਪੀਲਕਰਦਿਆਂਕਿਹਾਕਿਹੁਣਜਿਲ੍ਹਾਪ੍ਰਸਾਸ਼ਨ ਨੂੰਸੈਟੇਲਾਈਟਅੱਗਲਗਾਉਣਦੀਸੂਰਤਵਿੱਚਤੁਰੰਤਸੂਚਨਾਂਜਿਲ੍ਹਾਪ੍ਰਸਾਸ਼ਨਤੱਕਪੁੱਜਜਾਂਦੀਹੈ। ਜਿਸਨਾਲਗਠਿਤਕੀਤੀਆਂਟੀਮਾਂਤੁਰੰਤਹਰਕਤਵਿੱਚਆਜਾਂਦੀਆਂਹਨ।ਅਤੇਅੱਗਲਾਉਣਦੀਸੂਰਤਵਿਚਕਿਸਾਨਾਂਤੋਂਜੁਰਮਾਨਾਵਸੂਲਿਆਜਾਦਾਂਹੈ।ਉਨ੍ਹਾਂਕਿਹਾਕਿਕਣਕਦੀਨਾੜਨੂੰਅੱਗਲਗਾਉਣਨਾਲਜਿੱਥੇਕਿਸਾਨਦੇਜਮੀਨਦੀਉਪਜਾਉਸ਼ਕਤੀਨਸ਼ਟਹੁੰਦੀਹੈ।ਉਥੇਵਾਤਾਵਰਣਵੀਪ੍ਰਦੂਸਿਤਹੁੰਦਾਹੈ।ਜਿਸਨਾਲਭਿਆਨਕਬਿਮਾਰੀਆਂਫੈਲਦੀਆਂਹਨ।
ਗੁਰਪ੍ਰੀਤਕੌਰਸਪਰਾਨੇਦੱਸਿਆਕਿਸਰਕਾਰੀਖਰੀਦਏਂਜੰਸੀਪਨਗਰੇਨਵੱਲੋਂਹੁਣਤੱਕ 12 ਹਜਾਰ 502 ਮੀਟਰਿਕਟਨਕਣਕ, ਮਾਰਕਫੈਡਵੱਲੋ 10 ਹਜਾਰ 72 ਮੀਟਰਿਕਟਨ, ਪਨਸ਼ਪਵੱਲੋਂ, 8024 ਮੀਟਰਿਕਟਨ, ਪੰਜਾਬਸਟੇਟਵੇਅਰਕਾਰਪੋਰੇਸਨਵੱਲੋ 8756 ਮੀਟਰਿਕਟਨ, ਪੰਜਾਬਐਗਰੋਵੱਲੋਂ 7793 ਮੀਟਰਿਕਟਨ, ਐਫ.ਸੀ.ਆਈ. ਵੱਲੋਂ. 10 ਹਜਾਰ 917 ਮੀਟਰਿਕਟਨਅਤੇਵਪਾਰੀਆਂਵੱਲੋਂ 3948 ਮੀਟਰਿਕਟਨਕਣਕਦੀਖਰੀਦਕੀਤੀਗਈਹੈ।ਉਨ੍ਹਾਂਦੱਸਿਆਕਿਪਨਗਰੇਨਵੱਲੋਂਕਿਸਾਨਾਂਨੂੰ 13 ਕਰੋੜ 26 ਲੱਖਰੁਪਏ, ਦੀਅਦਾਇਗੀਅਤੇਮਾਰਕਫੈਡਵੱਲੋਂ 9 ਕਰੋੜ 96 ਲੱਖ, ਪਨਸਪਵੱਲੋਂ 10 ਕਰੋੜ 22 ਲੱਖ, ਪੰਜਾਬਸਟੇਟਵੇਆਰਕਾਰਪੋਰੇਸ਼ਨਵੱਲੋਂ 12 ਕਰੋੜ 9 ਲੱਖ, ਪੰਜਾਬਐਗਰੋਵੱਲੋ 9ਕਰੋੜ 89 ਲੱਖਅਤੇਐਫ.ਸੀ.ਆਈ. ਵੱਲੋ 4 ਕਰੋੜ 56 ਲੱਖਰੁਪਏਦੀਅਦਾਇਗੀਕੀਤੀਗਈਹੈ। ਉਨ੍ਹਾਂਦੱਸਿਆਕਿਮੰਡੀਆਂਵਿੱਚ 26 ਹਜਾਰ 968 ਮੀਟਰਿਕਟਨਕਣਕਦੀਲੀਫਟਿੰਗਕੀਤੀਜਾਚੁੱਕੀਹੈ।ਗੁਰਪ੍ਰੀਤਕੌਰਸਪਰਾਨੇਦੱਸਿਆਕਿਖੀਰਦਏਂਜੰਸੀਆਂਨੁੰਲਾਲੜੁਮੰਡੀ ਸਮੇਤਹੋਰਜਿਲ੍ਹੇਦੀਆਂਮੰਡੀਆਂਵਿੱਚੋਵੀਕਣਕਦੀਲਿਫਟਿੰਗਵਿੱਚਤੇਜ਼ੀਲਿਆਉਣਦੀਆਂਹਦਾਇਤਾਂਦਿੱਤੀਆਂਗਈਆਂਹਨਤਾਂਜੋਮੰਡੀਆਂਵਿੱਚਕਣਕਲਈਥਾਂਦੀਘਾਟਨਾਪਵੇ।