By 121 News
Chandigarh 17th April:-ਪੰਜਾਬਡੇਅਰੀਵਿਕਾਸਬੋਰਡਵੱਲੋਂਚਲਾਈਜਾਰਹੀਦੁੱਧਖਪਤਕਾਰਜਾਗਰੁਕਤਾਮੁਹਿੰਮਮੰਨਤਇਲਕਲੇਵ (ਜੀਰਕਪੁਰ) ਵਿਖੇਦੁੱਧਖਪਤਕਾਰਜਾਗਰੁਕਤਾਕੈਪਦਾਆਯੋਜਨਕੀਤਾਗਿਆ।ਡੇਅਰੀਟੈਕਨੋਲੋਜੀਸਟਦਰਸ਼ਨਸਿੰਘਦੀਨਿਗਰਾਨੀਹੇਠਲਗਾਏਗਏਦੁੱਧਖਪਤਕਾਰਜਾਗਰੂਕਤਾਕੈਂਪਮੌਕੇਮੋਬਾਇਲਲੈਬੋਰਾਟਰੀਰਾਂਹੀਦੁੱਧਦੇਸੈਪਲਾਂਦੀਪਰਖਕੀਤੀਗਈਅਤੇਦੁੱਧਦੇ 50 ਸੈਪਲਾਂਦੀਕੀਤੀਪਰਖਵਿੱਚੋਂ 34 ਨਮੂਨੇਮਿਆਰਾਂਅਨੂਸਾਰਪਾਏਗਏਅਤੇ 16 ਨਮੂਨਿਆਂਵਿੱਚਪਾਣੀਦੀਮਿਲਾਵਟਪਾਈਗਈ।ਪਾਣੀਦੀਮਿਲਾਵਟਤੋਂਇਲਾਵਾਕਿਸੇਵੀਸੈਂਪਲਵਿੱਚਹਾਨੀਕਾਰਕਕੈਮੀਕਲ/ਬਾਹਰੀਪਦਾਰਥਨਹੀਪਾਏਗਏ।
ਦੁੱਧਖਪਤਕਾਰਜਾਗਰੂਕਤਾਕੈਪਦੀਟੀਮਦੇਇੰਚਾਰਜਦਰਸ਼ਨਸਿੰਘਨੇਦੱਸਿਆਕਿਕੈਂਪਾਂਤੌਂਇਲਾਵਾਹੁਣਸਾਰੇਵਿਭਾਗੀਦਫ਼ਤਰਾਂਵਿੱਚਵੀਦੁੱਧਦੀਪਰਖਮੂਫਤਕਰਵਾਈਜਾਸਕਦੀਹੈ।ਜੇਕਰਦੁੱਧਪਰਖਦਾਕੈਪਆਯੋਜਿਤਕਰਾਉਣਾਹੋਵੇਤਾਂਵਿਭਾਗਦੇਜਿਲ੍ਹਾਪੱਧਰੀਜਾਂਦਫਤਰਜਾਂਹੈਲਪਲਾਈਨਨੰਬਰ 0160-2280100 ਤੇਵੀਸੰਪਰਕਕੀਤਾਜਾਸਕਦਾਹੈ।ਇਸ ਕੈਪਦਾਉਦਘਾਟਨਮੰਨਤਇਲਕਲੇਵ-2 ਰਣਜੀਤਸਿੰਘਨੇਕੀਤਾਇਸਮੌਕੇਪੰਜਾਬਡੇਅਰੀਵਿਕਾਸਬੋਰਡਦੇਅਮਲੇਤੋਂਇਲਾਵਾਦੁੱਧਖਪਤਕਾਰਗਰੀਮਾਕਸ਼ਪ, ਮਨੀਸਾ, ਚਰਨਕੌਰ, ਭੁਪਿੰਦਰਸਿੰਘ , ਚਰਨਜੀਤਸਿੰਘਸੰਜੇਯਾਦਵ, ਗਗਨ, ਜੋਧਸਿੰਘਡੇਅਰੀਇੰਸਪੈਕਟਰ,ਹਰਦੇਵਸਿੰਘ, ਗੁਰਦੀਪਸਿੰਘਸਮੇਤਹੋਰਪੰਤਵੰਤੇਮੌਜੂਦਸਨ।ਇਸਮੌਕੇਯੋਧਸਿੰਘਨੇਦੱਸਿਆਕਿਕਿਵਿਭਾਗਵੱਲੋਂਦੁੱਧਖਪਤਕਾਰਜਾਗਰੂਕਤਾਮੁਹਿੰਮਦਾਮੁੱਖਮੰਤਵਦੁੱਧਖਪਤਕਾਰਾਂਨੂੰਦੁੱਧਦੀਬਣਤਰ, ਮਨੁੱਖੀਸਿਹਤਲਈਇਸਦਾਮਹੰਤਵਅਤੇਇਸਵਿੱਚਸੰਭਾਵਿਤਮਿਲਾਵਟਾਂਦੀਜਾਣਕਾਰੀਦੇਣਾਹੈ।ਦੁੱਧਦੇਸੈਂਪਲਟੈਸਟਕਰਨਉਪਰੰਤਪ੍ਰਾਪਤਨਤੀਜਿਆਂਦੇਅਧਾਰਤੇਖਪਤਕਾਰਾਂਨੁੰਦੱਸਣਾਹੈਕਿਉਨ੍ਹਾਂਵੱਲੋਂਖਰੀਦੇਦੁੱਧਵਿੱਚਮੌਜੂਦਤੱਤਉਨ੍ਰਾਂਵੱਲੋਖਰਚੀਕੀਮਤਦਾਮੁੱਖਮੋੜਦੇਹਨ।ਜਾਂ ਨਹੀਂਉਨ੍ਹਾਂਇਹਵੀਸਪੱਸਟਕੀਤਾਕਿਜਾਗਰੂਕਖਪਤਕਾਰਹੀਦੁੱਧਵਿੱਚਮਿਲਾਵਟਦੀਸੰਭਾਵਨਾਖਤਮਕਰਸਕਦਾਹੈ।ਇਸਮੌਕੇਖਪਤਕਾਰਾਂਵੱਲੋਂਦੁੱਧਦੇਸੈਪਲਾਂਦੀਪਰਖਕਰਾਉਣਉਪਰੰਤਨਤੀਜੇਮੌਕੇਤੇਹੀਮੁਫਤਦਿੱਤੇਗਏ।