By 121 News
Chandigarh 14th April:-ਡਿਜ਼ੀਟਲਅਦਾਇਗੀਆਂਸਬੰਧੀਲੋਕਾਂਨੂੰਹੇਠਲੇਪੱਧਰਤੱਕਜਾਗਰੂਕਕਰਨਲਈਪਿੰਡਪੱਧਰਤੇਕੈਂਪਲਗਾਏਜਾਣਤਾਂਜੋਲੋਕਕੈਸ਼ਲੈਸਪੇਮੈਂਟਸਬੰਧੀਵਰਤੀਆਂਜਾਰਹੀਆਂਐਪਸਬਾਰੇਜਾਣਕਾਰੀਹਾਸਲਕਰਕੇਡਿਜ਼ੀਟਲਅਦਾਇਗੀਆਂਕਰਸਕਣ।ਇਨਾ੍ਹਂਵਿਚਾਰਾਂਦਾਪ੍ਰਗਟਾਵਾਹਲਕਾਵਿਧਾਇਕਬਲਬੀਰਸਿੰਘਸਿੱਧੂਨੇਸ਼ਿਵਾਲਿਕਪਬਲਿਕਸਕੂਲਦੇਆਡੀਟੋਰੀਅਮਵਿਖੇਜਿਲ੍ਹਾਪ੍ਰਸ਼ਾਸਨਵੱਲੋਂਡਾ. ਭੀਮਰਾਓਅੰਬੇਦਕਰਦੀਜੈਯੰਤੀਮੌਕੇਜਿਲ੍ਹੇਦੇਲੋਕਾਂਨੂੰਡਿਜ਼ੀਟਲਅਦਾਇਗੀਆਂਸਬੰਧੀਜਾਗਰੂਕਕਰਨਲਈਕਰਵਾਏਗਏਜਿਲ੍ਹਾਪੱਧਰੀਸਮਾਗਮਨੂੰਸੰਬੋਧਨਕਰਦਿਆਂਕੀਤਾ।ਇਸਤੋਂਪਹਿਲਾਂਉਨਾ੍ਹਂਵੱਖਵੱਖਬੈਂਕਾਂਵੱਲੋਂਕੈਸ਼ਲੈਸਪੇਮੈਂਟਅਤੇਡਿਜ਼ੀਟਲਪੇਮੈਂਟਲਈਵਰਤੀਆਂਜਾਣਵਾਲੀਆਂਐਪਸਪ੍ਰਤੀਜਾਗਰੂਕਕਰਨਲਈਲਗਾਈਗਈਪ੍ਰਦਰਸ਼ਨੀਦਾਉਦਘਾਟਨਕਰਨਉਪਰੰਤਮੁਆਇਨਾਵੀਕੀਤਾ।
ਬਲਬੀਰਸਿੰਘਸਿੱਧੂਨੇਇਸਮੌਕੇਬੋਲਦਿਆਂਕਿਹਾਕਿਅਜੋਕਾਯੁੱਗਕੰਪਿਊਟਰਦਾਯੁੱਗਹੈਇਸਲਈਸਾਨੂੰਆਪਣੇਆਪਨੂੰਨਵੇਂਯੁੱਗਵਿਚਢਾਲਣਾਂਪਵੇਗਾਅਤੇਇਸਮੁਕਾਬਲੇਦੇਯੁੱਗਵਿਚਅਸੀਂਤਾਂਹੀਤਰੱਕੀਕਰਸਕਾਂਗੇਜੇਕਰਅਸੀਂਨਵੀਂਆਂਨਵੀਂਆਂਤਕਨੀਕਾਂਅਪਣਾਕੇਸਮੇਂਦੇਹਾਣੀਬਣਾਂਗੇ।ਉਨਾ੍ਹਂਕਿਹਾਕਿਡਿਜ਼ੀਟਲਅਦਾਇਗੀਆਂਅਸੀਂਘਰਬੈਠੇਹੀਕਰਸਕਦੇਹਾਂਜਿਸਲਈਸਾਨੂੰਬੈਂਕਆਦਿਵਿਚਜਾਣਦੀਲੋੜਨਹੀਂ।ਉਨਾ੍ਹਂਕਿਹਾਕਿਡਿਜ਼ੀਟਲਅਦਾਇਗੀਰਾਹੀਂਜਿਥੇਪਾਰਦਰਸ਼ਤਾਆਉਂਦੀਹੈਉਥੇਸਮਾਂਵੀਬਚਦਾਹੈ।ਉਨਾ੍ਹਂਜਿਲ੍ਹਾਪ੍ਰਸ਼ਾਸਨਵੱਲੋਂਡਿਜ਼ੀਟਲਅਦਾਇਗੀਆਂਲਈਜਿਲ੍ਹਾਪੱਧਰਬਲਾਕਪੱਧਰਅਤੇਪੰਚਾਇਤਪੱਧਰਤੇਕਰਵਾਏਗਏਸਮਾਗਮਾਂਦੀਸ਼ਲਾਘਾਕਰਦਿਆਂਕਿਹਾਕਿਅਜਿਹੇਸਮਾਗਮਸਮੇਂਦੀਲੋੜਹਨਜਿਸਨਾਲਲੋਕਨਵੀਂਆਂਤਕਨੀਕਾਂਨਾਲਜੁੜਦੇਹਨ।ਇਸਤੋਂਪਹਿਲਾਂਬਲਬੀਰਸਿੰਘਸਿੱਧੂਨੇਡਾ. ਭੀਮਰਾਓਅੰਬੇਦਕਰਦੀਤਸਵੀਰਤੇ ਫੁੱਲਵੀਅਰਪਣਕੀਤੇ।ਇਸਮੌਕੇਨਾਗਪੁਰਵਿਖੇਹੋਏਸਮਾਗਮਵਿਚਪ੍ਰਧਾਨਮੰਤਰੀਨਰਿੰਦਰਮੋਦੀਵੱਲੋਂਡਿਜ਼ੀਟਲਅਦਾਇਗੀਆਂਨੂੰਉਤਸ਼ਾਹਤਕਰਨਸਬੰਧੀਦਿੱਤੇਭਾਸ਼ਣਦਾਸਿੱਧਾਪ੍ਰਸਾਰਣਵੀਦਿਖਾਇਆਗਿਆ।
ਸਮਾਗਮਨੂੰਸੰਬੋਧਨਕਰਦਿਆਂਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਕਿਹਾਕਿਜਿਥੇਦੇਸ਼ਵਿਚਨੀਤੀਆਯੋਗਵੱਲੋਂਖਪਤਕਾਰਾਂਲਈਮੈਗਾਡਰਾਅਆਫਲੱਕੀਗ੍ਰਹਾਕਯੋਜਨਾਅਤੇਵਪਾਰੀਆਂਲਈਡਿਜ਼ੀਧੰਨਵਪਾਰਯੋਜਨਾਸ਼ੁਰੂਕੀਤੀਗਈਹੈਇਸਨੂੰਐਸ.ਏ.ਐਸਨਗਰਜਿਲ੍ਹੇਵਿਚਸ਼ੁਰੂਕੀਤਾਜਾਵੇਗਾ।ਪਹਿਲਾਂਛੋਟੇਛੋਟੇਗ੍ਰਹਾਕਾਂਅਤੇਛੋਟੇਵਪਾਰੀਆਂਲਈਇਹਡਰਾਅਸ਼ੁਰੂਕੀਤਾਜਾਵੇਗਾਅਤੇਜੇਤੂਆਂਨੂੰਇਨਾਮਦਿੱਤੇਜਾਣਗੇ।ਇਸਤੋਂਇਲਾਵਾਜਿਲ੍ਹੇਚਸ਼ੁਰੂਕੀਤੇਜਾਣਵਾਲੇਮੈਗਾਡਰਾਅਦੇਜੇਤੂਆਂਨੂੰਆਜ਼ਾਦੀਦਿਵਸਸਮਾਰੋਹਮੌਕੇਸਨਮਾਨਿਤਕੀਤਾਜਾਵੇਗਾ।ਉਨਾ੍ਹਂਕਿਹਾਕਿਡਿਜ਼ੀਟਲਅਦਾਇਗੀਆਂਬਾਰੇਲੋਕਾਂਨੂੰਜਾਗਰੂਕਕਰਨਦਾਕੰਮਨਿੰਰਤਰਜਾਰੀਰੱਖਿਆਜਾਵੇਗਾ।ਗੁਰਪ੍ਰੀਤਕੌਰਸਪਰਾਨੇਇਸਮੌਕੇਡਿਜ਼ੀਟਾਈਜ਼ੇਸ਼ਨਤੇਕੈਸ਼ਲੈਸਬੈਂਕਿੰਗਤੇਕਰਵਾਏਗਏਸਕੂਲੀਵਿਦਿਆਰਥੀਆਂਦੇਕੁਈਜ਼ਮੁਕਾਬਲਿਆਂਦੇਜੇਤੂਰਹੇਵਿਦਿਆਰਥੀਆਂਨੂੰਇਨਾਮਵੀਵੰਡੇ।ਇਸਤੋਂਪਹਿਲਾਂਉਨਾ੍ਹਂਵੱਖਵੱਖਬੈਂਕਾਂਵੱਲੋਂਲਗਾਏਗਏਸਟਾਲਾਂਦਾਮੁਆਇਨਾਵੀਕੀਤਾ।ਇਸਤੋਂਪਹਿਲਾਂਐਲ.ਡੀ.ਐਮਪੰਜਾਬਨੈਸ਼ਨਲਬੈਂਕਆਰ.ਕੇਸੈਣੀਨੇਸਮਾਗਮਸਬੰਧੀਵਿਸਥਾਰ-ਪੂਰਵਕਜਾਣਕਾਰੀਦਿੱਤੀ।
ਸਮਾਗਮਮੌਕੇ ਸੇਵਾਮੁਕਤਪ੍ਰੋਫੈਸ਼ਰਬਲਦੇਵਸਿੰਘਨੇਭਾਰਤੀਸੰਵਿਧਾਨਦੇਨਿਰਮਾਤਾਡਾ. ਭੀਮਰਾਓਅੰਬੇਦਕਰਦੇਜੀਵਨਬਾਰੇਵਿਸਥਾਰਪੂਰਵਕਜਾਣਕਾਰੀਦਿੱਤੀ।ਪੰਜਾਬਨੈਸ਼ਨਲਬੈਂਕਦੀਸਿਮਰਨਅਤੇਸਟੇਟਬੈਂਕਆਫਇੰਡੀਆਦੀਸੁਗੰਧਾਨੇਡਿਜ਼ੀਟਲਪ੍ਰੈਜੈਂਟੇਸ਼ਨਪੇਸ਼ਕੀਤੀ।ਜਿਸਵਿਚਡਿਜ਼ੀਟਲਅਦਾਇਗੀਆਂਬਾਰੇਵਿਸਥਾਰਪੂਰਵਕਜਾਣਕਾਰੀਦਿੱਤੀ।ਉਨਾ੍ਹਂਇਸਮੌਕੇਭੀਮਐਪ , ਮੁਬਾਇਲਬੈਕਿੰਗਇੰਟਰਨੈਟਿੰਗਬੈਕਿੰਗ , ਈਵਾਇਲਟ , ਡੈਬਿਟਕਾਰਡ, ਕਰੈਡਿਟਕਾਰਡਦੀਵਰਤੋਂਸਬੰਧੀਵਿਸਥਾਰਪੂਰਵਕਜਾਣਕਾਰੀਦਿੱਤੀ।