Quantcast
Viewing all articles
Browse latest Browse all 15942

ਅੰਬੇਦਕਰ ਜੇਯੰਤੀ ਮੌਕੇ ਜਿਲ੍ਹਾ ਪੱਧਰੀ ਡਿਜ਼ੀ ਧਨ ਮੇਲਾ ਸਿਵਾਲਿਕ ਪਬਲਿਕ ਸਕੂਲ ਫੇਜ਼-6 ਦੇ ਆਡੀਟੋਰੀਅਮ ਵਿਖੇ ਲਗਾਇਆ ਜਾਵੇਗਾ

Image may be NSFW.
Clik here to view.

By 121 News

Chandigarh 11th April:-ਡਾ: ਭੀਮਰਾਓਅੰਬੇਦਕਰਦੀਜੇਯੰਤੀਮੌਕੇ 14 ਅਪ੍ਰੈਲਨੂੰਜਿਲ੍ਹਾਪੱਧਰੀਡਿਜ਼ੀਧਨਮੇਲਾਅਤੇਸਮਾਗਮਸ਼ਿਵਾਲਿਕਸਕੂਲਫੇਜ਼-6 ਦੇਆਡੀਟੋਰੀਅਮਵਿਖੇਆਯੋਜਿਤਕੀਤਾਜਾਵੇਗਾਇਸਗੱਲਦੀਜਾਣਕਾਰੀਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨਨੇਜਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਡਿਜ਼ੀਧਨਮੇਲੇਦੀਆਂਤਿਆਰੀਆਂਸਬੰਧੀਸੱਦੀਗਈਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ 

ਚਰਨਦੇਵਸਿੰਘਮਾਨਨੇਦੱਸਿਆਕਿਇਸਮੇਲੇਨੂੰਅਤੇਸਮਾਗਮਨੂੰਸਫਲਤਾਪੂਰਵਕਨੇਪਰੇਚੜਾਉਣਲਈਲੀਡਬੈਂਕਮੈਨੇਜਰਪੰਜਾਬਨੈਸ਼ਨਲਬੈਂਕਆਰ.ਕੇ.ਸੈਣੀਨੇਨੋਡਲਅਫਸਰਲਗਾਇਆਗਿਆਹੈਜਦਕਿਇਸਸਮਾਗਮਦੇਆਲਓਵਰਇੰਚਾਰਜਵਧੀਕਡਿਪਟੀਕਮਿਸ਼ਨਰ (ਵਿਕਾਸ) ਹੋਣਗੇ।ਚਰਨਦੇਵਸਿੰਘਮਾਨਨੇਦੱਸਿਆਕਿਡਿਜ਼ੀਧਨਮੇਲੇਦੌਰਾਨਬੈਂਕਾਂਵੱਲੋਂਕਰੈਡਿਟਕਾਰਡ, ਡੈਬਿਟਕਾਰਡ, -ਵਾਲਿਟਵਰਤਕੇਨਗਦੀਲੈਣਦੇਣਕਰਨਲਈਜਾਗਰੂਕਕਰਨਸਬੰਧੀ ਸਟਾਲਲਗਾਏਜਾਣਗੇਅਤੇਡਿਜ਼ੀਟਲਲੈਣਦੇਣਬਾਰੇਜਾਣਕਾਰੀਮੁਹੱਈਆਕਰਵਾਈਜਾਵੇਗੀ।ਉਨ੍ਹਾਦੱਸਿਆਕੈਸ਼ਲੈਣਦੇਣਕਰਨਾਜਿੱਥੇਦੇਸ਼ਹਿਤਵਿਚਹੈਉਥੇਆਪਣੇਹਿਤਵਿਚਵੀਹੈਕਿਉਂਕਿਇਸਵਿਚਪੂਰੀਪਾਰਦਰਸਤਾਵਰਤੀਜਾਂਦੀਹੈ।ਉਨ੍ਹਾਂਕਿਹਾਕਿਡਿਜੀਟਲਲੈਣਦੇਣਕਰਨਨਾਲਮੁਕੰਮਲਤੋਰਤੇਪਾਰਦਰਸ਼ਤਾਆਵੇਗੀਅਤੇਸਾਡੇਵੱਲੋਂਖਰਚਕੀਤੇਅਤੇਅਦਾਕੀਤੀਰਕਮਦਾਪੂਰਾਹਿਸਾਬਕਿਤਾਬਰਹੇਗਾ।ਉਨ੍ਹਾਦੱਸਿਆਕਿਸਮਾਗਮ 11-00 ਵਜੇਸੁਰੂਹੋਵੇਗਾਅਤੇਅਜਿਹੇਸਮਾਗਮਬਲਾਕਅਤੇਪਿੰਡਪੱਧਰਤੇਵੀਕੀਤੇਜਾਣਗੇਇਸਮੌਕੇਭਾਰਤਦੇਪ੍ਰਧਾਨਮੰਤਰੀਸ੍ਰੀਨਰਿੰਦਰਮੋਦੀਵੱਲੋਂਦੂਰਦਰਸ਼ਨਤੇਪ੍ਰਸਾਰਿਤਹੋਣਵਾਲਾਭਾਸ਼ਣਵੀਸੁਣਾਇਆਜਾਵੇਗਾ


Viewing all articles
Browse latest Browse all 15942

Trending Articles