By 121 News
Chandigarh 10th April:-ਪੰਜਾਬਖੇਤੀਬਾੜ੍ਹੀਪ੍ਰਧਾਨਸੂਬਾਹੈਅਤੇਪੰਜਾਬਦੇਕਿਸਾਨਾਂਨੇਹੱਡਭੰਨਵੀਕਮਾਈਕਰਕੇਅਤੇਰਾਜਵਿੱਚਹਰਾਇਨਕਲਾਬਲਿਆਕਿਦੇਸ਼ਨੂੰਅਨਾਜਪੱਖੋਂਆਤਮਨਿਰਭਰਬਣਾਇਆਜਿਸਕਾਰਨਪੰਜਾਬਦੇਕਿਸਾਨਾਂਲਈਨਵੀਆਂਚੂਣੌਤੀਆਂਵੀਪੈਦਾਹੋਈਆਂ।ਪ੍ਰੰਤੂਹੁਣਕਿਸਾਨਾਂਦੀਆਰਥਿਕਤਾਦੀਮਜਬੂਤੀਲਈਖੇਤੀਬਾੜੀਵਿੱਚਨਵੀਆਂਤਬਦੀਲੀਆਂਲਿਆਉਣਦੀਲੋੜਹੈਅਤੇਕਿਸਾਨਾਂਨੁੰਰਿਵਾਇਤੀਫਸਲਾਂਦੇਚੱਕਰਵਿੱਚੋਂਕੱਢਣਾਪਵੇਗਾਅਤੇਕਿਸਾਨਾਂਨੁੰਫਸਲੀਵਿਭੰਨਤਾਦੇਨਾਲਨਾਲਸਹਾਇਕਧੰਦਿਆਂਵੱਲਵੀਕੇਂਦਰਿਤਹੋਣਾਪਵੇਗਾ।ਇਨ੍ਹਾਂਵਿਚਾਰਾਂਦਾਪ੍ਰਗਟਾਵਾਂਪੰਜਾਬਸਟੇਟਫਾਰਮਰਜ਼ਕਮਿਸਨਦੇਨਵਨਿਯੂਕਤਚੇਅਰਮੈਨਅਜੇਵੀਰਜਾਖੜਨੇਮੁਹਾਲੀਸਥਿਤ (ਪੰਜਾਬਮੰਡੀਬੋਰਡ) ਦੇਦਫਤਰਵਿਖੇਪੰਜਾਬਸਟੇਟਫਾਰਮਰਜ਼ਕਮਿਸ਼ਨਦੇਦਫਤਰਵਿਖੇਆਪਣੇਅਹੁਦੇਦਾਕਾਰਜਭਾਰਸੰਭਾਲਣਮੌਕੇਪੱਤਰਕਾਰਾਂਨਾਲਗੱਲਬਾਤਕਰਦਿਆਂਕੀਤਾ।ਇਸਮੌਕੇਵਧੀਕਮੁੱਖਸਕੱਤਰ (ਵਿਕਾਸ) ਸਤੀਸ਼ਚੰਦਰਾਆਈ.ਏ.ਐਸ. ਅਤੇਪੰਜਾਬਮੰਡੀਬੋਰਡਦੇਸਕੱਤਰਅਮਿਤਢਾਕਾ, ਗੁਰਨਾਮਚੰਦਸੈਣੀਸਮੇਤਹੋਰਅਧਿਕਾਰੀਵੀਮੌਜੂਦਸਨ।
ਅਜੇਵੀਰਜਾਖੜਨੇਇਸਮੌਕੇ ਕਿਹਾਕਿਜੋਜਿੰਮੇਵਾਰੀਉਨ੍ਹਾਂਨੂੰਸੌਂਪੀਗਈਹੈਉਸਨੂੰਪੂਰੀਇਮਾਨਦਾਰੀਅਤੇਤਨਦੇਹੀਨਾਲਨਿਭਾਇਆਜਾਵੇਗਾ।ਉਨ੍ਹਾਂਕਿਹਾਕਿਕਮਿਸ਼ਨਪੰਜਾਬਸਰਕਾਰਨੂੰਖੇਤੀਬਾੜੀਨੂੰਲਾਹੇਵੰਦਬਣਾਉਣਲਈਆਪਣੇਉਸਾਰੂਸੂਝਾਅਦੇਵੇਗਾ।ਉਨ੍ਹਾਂਕਿਹਾਕਿਕਿਸਾਨਾਂਨੂੰਮੰਦਹਾਲੀਵਿੱਚੋਂਕੱਢਣਲਈਵਿਆਪਕਨੀਤੀਦੀਲੋੜਹੈਅਤੇਕਿਸਾਨਾਂਨੂੰਉਨ੍ਰਾਂਦੀਆਂਜਿਨਸਾਂਦੇਸਹੀਭਾਅਮਿਲਣੇਚਾਹੀਦੇਹਨ।ਕਮਿਸ਼ਨਰਾਜਵਿੱਚਨੀਯਤਅਤੇਨੀਤੀਨਾਲਕੰਮਕਰੇਗਾਅਤੇ ਕਿਸ਼ਾਨਾਂਨੁੰਲਾਹੇਵੰਦਖੇਤੀਲਈਪ੍ਰੇਰਿਤਕਰੇਗਾਅਤੇਕਿਸਾਨਾਂਨੂੰਦਰਪੇਸ਼ਮੁਸ਼ਕਿਲਾਂਦੇਹੱਲਲਈਹਮੇਸ਼ਾਯਤਨਸ਼ੀਲਰਹੇਗਾ।ਉਨ੍ਹਾਂਆਸਪ੍ਰਗਟਾਈਕਿਕੇਂਦਰਸਰਕਾਰਪੰਜਾਬਦੇਕਿਸ਼ਾਨਾਂਦੀਆਰਥਿਕਤਾਨੂੰਮਜਬੂਤਕਰਨਲਈਆਪਣਾਪੂਰਾਪੂਰਾਸਹਿਯੋਗਦੇਵੇਗੀ।