Image may be NSFW.
Clik here to view.
By 121 News
Chandigarh 03rd April:-ਰਾਜਵਿੱਚਮੰਡੀਆਂਵਿੱਚਕਣਕਵੇਚਣਆਏਕਿਸਾਨਾਂਨੂੰਕਿਸੇਕਿਸਮਦੀਮੁਸ਼ਕਲਪੇਸਨਾਆਉਣਦਿੱਤੀਜਾਵੇਅਤੇਖਰੀਦਪ੍ਰਬੰਧਾਂਵਿੱਚਕੁਤਾਹੀਬਰਦਾਸ਼ਤਨਹੀਂਕੀਤੀਜਾਵੇਗੀ।ਇਨ੍ਹਾਂਵਿਚਾਰਾਂਦਾਪ੍ਰਗਟਾਵਾਚੇਅਰਮੈਨ ਪੰਜਾਬਮੰਡੀਬੋਰਡਲਾਲਸਿੰਘਨੇਐਸ.ਏ.ਐਸ.ਨਗਰਸਥਿਤਪੰਜਾਬਮੰਡੀਬੋਰਡਦੇਦਫ਼ਤਰਵਿਖੇਜ਼ਿਲ੍ਹਾਮੰਡੀਅਫ਼ਸਰਾਂ, ਕਾਰਜਕਾਰੀਇੰਜੀਨੀਅਰਾਂਅਤੇਮੰਡੀਬੋਰਡਦੇਹੋਰਨਾਂਅਧਿਕਾਰੀਆਂਨਾਲਕਣਕਦੀਖਰੀਦਸਬੰਧੀਕੀਤੀਗਈਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।
ਲਾਲਸਿੰਘਨੇਇਸਮੌਕੇਸਮੂਹਅਧਿਕਾਰੀਆਂਨੂੰਹਾੜੀਦੇਸੀਜਨਦੌਰਾਨਕਣਕਦੀਖਰੀਦਲਈ ਸਬੰਧਤਸਾਰੇਪੱਖਾਂਨੂੰਸੁਚੱਜੇਤਰੀਕੇਨਾਲਅਤੇਵਧੀਆਂਪ੍ਰਬੰਧਾਂਨੂੰਯਕੀਨੀਬਣਾਉਣਦੀਆਂਹਦਾਇਤਾਂਦਿੱਤੀਆਂ।ਉਨ੍ਹਾਂਸਮੂਹਅਧਿਕਾਰੀਆਂਨੂੰਸੀਜ਼ਨਦੌਰਾਨਡਿਊਟੀਤੋਂਸੁਚੇਤਰਹਿੰਦੇਹੋਏਕਿਸੇਕਿਸਮਦੀਲਾਪਰਵਾਹੀਨਾਵਰਤਣਦੀਆਂਹਦਾਇਤਾਂਵੀਦਿੱਤੀਆਂ।ਉਨ੍ਹਾਂਕਿਹਾਕਿਜੇਕਰਮੰਡੀਵਿੱਚਕਿਸੇਕਿਸਮਦੀਦਿੱਕਤਆਉਂਦੀਹੈਤਾਂਉਸਨੂੰਤੁਰੰਤਮੁੱਖਦਫ਼ਤਰਵਿਖੇਸਥਾਪਿਤਕੀਤੇਕੰਟਰੋਲਰੂਮਵਿਖੇਸੂਚਿਤਕੀਤਾਜਾਵੇਤਾਂਜੋਉਸਦਾਤੁਰੰਤਹਲਕੀਤਾਜਾਸਕੇ।
ਮੀਟਿੰਗਦੋਰਾਨਪੰਜਾਬਦੀਆਂਮੁੱਖਮੰਡੀਆਂਤੋਂ ਇਲਾਵਾਖਰੀਦਕੇਂਦਰਾਂਵਿੱਚਵੀਕਿਸਾਨਾਂਅਤੇਲੇਬਰਦੀਸਹੂਲਤਲਈ 368 ਟੁਆਇਲਟਬਲਾਕਬਣਾਉਣਦਾਫੈਸਲਾਲਿਆਗਿਆਜਿਸਨੁੰਬਣਾਉਣਦਾਕੰਮਜਲਦੀਤੋਂਜਲਦੀਮੁਕੰਮਲਕੀਤਾਜਾਵੇਗਾ।ਉਨ੍ਹਾਂਕਿਹਾਕਿਲਿੰਕਸੜਕਾਂਦੀਮੁਰੰਮਤਦੇਪ੍ਰੋਗਰਾਮਤਹਿਤਜਿਨ੍ਹਾਂਲਿੰਕਸੜਕਾਂਦੀਮੁਰੰਮਤਕੀਤੀਜਾਰਹੀਂਹੈ।ਉਨ੍ਹਾਂਦੇਕੰਮਨੂੰਮਿਆਰੀਬਣਾਉਣਦੇਨਾਲ-ਨਾਲਮਈਮਹੀਨੇਦੇਅੰਤਤੱਕਮੁਕੰਮਲਕੀਤਾਜਾਵੇ।