By 121 News
Chandigarh 01st April:-ਕੇਬਲਟੈਲੀਵਿਜ਼ਨਨੈਟਵਰਕ (ਕੰਟਰੋਲ) ਸੋਧਬਿੱਲ 2011 ਤਹਿਤਵਧੀਕਡਿਪਟੀਕਮਿਸ਼ਨਰ-ਕਮ- ਨੋਡਲਅਫਸਰਜ਼ਿਲ੍ਹਾਕੇਬਲਟੈਲੀਵਿਜ਼ਨਮੋਨੀਟਰਿੰਗਕਮੇਟੀਚਰਨਦੇਵਸਿੰਘਮਾਨਨੇਜਿਲ੍ਹੇਦੇਸਮੂਹਕੇਬਲਅਪਰੇਟਰਾਂਨੂੰਜਿਲ੍ਹਾਸਾਹਿਬਜ਼ਾਦਾਅਜੀਤਸਿੰਘਨਗਰਵਿੱਚਕਿਸੇਵੀਕੇਬਲਉਪਭੋਗਤਾਨੂੰਐਨਾਲਾਗਸਿਗਨਲਰਾਹੀਂਕੇਬਲਪ੍ਰਸਾਰਣਦੇਣਦੀਮਨਾਹੀਕੀਤੀਹੈ।ਉਨਾ੍ਹਂਦੱਸਿਆਕਿ 01 ਅਪ੍ਰੈਲ 2017 ਤੋਂਕੇਬਲਟੀ.ਵੀ. ਦਾਐਨਾਲਾਗਸਿਗਨਲਨਾਲਪ੍ਰਸਾਰਣਬੰਦਹੋਗਿਆਹੈ।
ਚਰਨਦੇਵਸਿੰਘਮਾਨ ਨੇਦੱਸਿਆਕਿਭਾਰਤਸਰਕਾਰਦੇਸੂਚਨਾਤੇਪ੍ਰਸਾਰਣਮੰਤਰਾਲੇਨੇਕੇਬਲਟੀ.ਵੀ. ਡਿਜੀਟਾਈਜੇਸ਼ਨਸਬੰਧੀਜਾਰੀਕੀਤੇਸਰਕੁਲਰਅਨੁਸਾਰਦੇਸ਼ਭਰਵਿੱਚਕੇਬਲਟੀ.ਵੀ. ਪ੍ਰਸਾਰਣਦੇਐਨਾਲਾਗਸਿਗਨਲਨੂੰਡਿਜੀਟਲਸਿਗਨਲਵਿੱਚਤਬਦੀਲਕਰਨਲਈਚਾਰਪੜਾਵਾਂਵਿੱਚਸਮਾਂ-ਸੀਮਾਤੈਅਕੀਤੀਸੀ।ਜਿਸਤਹਿਤਚੌਥੇਪੜਾਅਦੀਸਮਾ-ਸੀਮਾ 31 ਮਾਰਚ 2017 ਤੱਕਸੀ, ਜੋਕਿਸਮਾਪਤਹੋਗਈਹੈ।
ਵਧੀਕਡਿਪਟੀਕਮਿਸ਼ਨਰਨੇਜ਼ਿਲ੍ਹਾਕੇਬਲਟੀ.ਵੀ. ਨੈਟਵਰਕਮੋਨੀਟਰਿੰਗਕਮੇਟੀਦੇਨੋਡਲਅਫਸਰਵਜੋਂਜ਼ਿਲ੍ਹੇਦੇਸਮੂਹਮਲਟੀਸਿਸਟਮਅਪਰੇਟਰ/ ਸਥਾਨਕਕੇਬਲਅਪਰੇਟਰਾਂਨੂੰਹਦਾਇਤਕੀਤੀਹੈਕਿਹੁਣਕੋਈਵੀ ਕੇਬਲਅਪਰੇਟਰਐਨਾਲਾਗਸਿਗਨਲਦੀਵਰਤੋਂਕਰਦੇਪਾਇਆਗਿਆਤਾਂਉਨ੍ਹਾਂਖਿਲਾਫ਼ਕੇਬਲਟੀ.ਵੀ. ਐਕਟਵਿੱਚਦਰਜਨਿਯਮਾਂਤਹਿਤਕਾਰਵਾਈਅਮਲਵਿੱਚਲਿਆਂਦੀਜਾਵੇਗੀ।