By 121 News
Chandigarh 31st March:- ਸਾਹਿਬਜਾਦਾਅਜੀਤਸਿੰਘਨਗਰ ਜ਼ਿਲ੍ਹੇ'ਚਭਲਕੇ 01 ਅਪ੍ਰੈਲਤੋਂਕਣਕਦੀਮੰਡੀਆਂ'ਚਸ਼ੁਰੂਹੋਣਵਾਲੀਸਰਕਾਰੀਖਰੀਦਲਈਸਾਰੇਪ੍ਰਬੰਧਮੁੰਕਮਲਕਰਲਏਹਨ।ਜ਼ਿਲ੍ਹੇਦੀਆਂਮੰਡੀਆਂਵਿੱਚਕਿਸਾਨਾਂਨੂੰਪੁੱਜੀਕਣਕਦਾਦਾਣਾ-ਦਾਣਾਖਰੀਦਿਆਜਾਵੇਗਾਅਤੇਕਿਸਾਨਾਂਨੂੰਕਣਕਵੇਚਣਲਈਮੰਡੀਆਂਵਿੱਚਕਿਸੇਕਿਸਮਦੀਦਿੱਕਤਪੇਸ਼ਨਹੀਆਉਣਦਿੱਤੀਜਾਵੇਗੀ।ਇਸਸਬੰਧੀਜਾਣਕਾਰੀਦਿੰਦਿਆਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਦੱਸਿਆਕਿਖੁਰਾਕਤੇਸਿਵਲਸਪਲਾਈਅਤੇਖਪਤਕਾਰਮਾਮਲੇ, ਜ਼ਿਲ੍ਹਾਮੰਡੀਅਫ਼ਸਰਅਤੇਸਮੂਹਸਰਕਾਰੀਖਰੀਦਏਜੰਸੀਆਂਤੇਅਧਿਕਾਰੀਆਂਨੂੰਸਖਤਹਦਾਇਤਾਦਿੱਤੀਆਗਈਆਹਨਕਿਉਹਮੰਡੀਆਂਵਿੱਚਕਣਕਦੀਖਰੀਦਨੂੰਸੁਚਾਰੂਢੰਗਨਾਲਚਲਾਉਣਲਈਪੂਰੀਮਿਹਨਤਅਤੇਲਗਨਨਾਲਕੰਮਕਰਨ।
ਡਿਪਟੀਕਮਿਸ਼ਨਰਨੇਦੱਸਿਆਕਿਇਸਸੀਜਨਦੌਰਾਨਜਿਲ੍ਹੇਦੀਆਂਮੰਡੀਆਂਵਿੱਚ 115348 ਮੀਟਰਿਕਟਨਕਣਕਪੁੱਜਣਆਸਹੈ।ਜਦਕਿਪਿਛਲੇਸਾਲਜ਼ਿਲ੍ਹੇਦੀਆਮੰਡੀਆਵਿੱਚ 100301 ਮੀਟਰਿਕਟਨਕਣਕਦੀਆਮਦਹੋਈਸੀ।ਉਨ੍ਹਾਦੱਸਿਆਕਿਇਸਸੀਜ਼ਨਦੌਰਾਨਜ਼ਿਲ੍ਹੇ'ਚਕੁੱਲ 12 ਮੰਡੀਆਂਜਿਸਵਿੱਚਖਰੜ,ਦਾਉਂਮਾਜਰਾ, ਭਾਗੋਮਾਜਰਾ , ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਲਾਲੜੂ, ਤਸਿਬੰਲੀ, ਸੰਮਗੌਲੀ, ਜੜੌਤ, ਅਮਲਾਲਾ, ਬਨੂੜਸ਼ਾਮਿਲਹਨ।ਕਣਕਦੀਖਰੀਦਕੀਤੀਜਾਵੇਗੀ।ਉਨ੍ਹਾਂਦੱਸਿਆਕਿਖਰੀਦਏਜੰਸੀਆਂ ਨੂੰਮੰਡੀਆਂਵੀਅਲਾਟਕਰਦਿੱਤੀਆਂਗਈਆਂ।ਖਰੜਅਨਾਜਮੰਡੀਵਿਖੇਐਫ.ਸੀ.ਆਈ/ਪਨਗਰੇਨ/ਮਾਰਕਫੈਡਅਤੇਪੰਜਾਬਐਗਰੋਵੱਲੋਂਕਣਕਦੀਖਰੀਦਕੀਤੀਜਾਵੇਗੀ।ਕੁਰਾਲੀਵਿਖੇਪਨਗਰੇਨ/ਮਾਰਕਫੈਡ/ਪਨਸਪਅਤੇਵੇਅਰਹਾਊਸਕਾਰਪੋਰੇਸ਼ਨਵੱਲੋਂ, ਖੀਜਰਾਬਾਦਵਿਖੇਐਫ.ਸੀ.ਆਈ. ਅਤੇਪੰਜਾਬਐਗਰੋਡੇਰਾਬਸੀਵਿਖੇਪਨਗਰੇਨਤੇਮਾਰਕਫੈਡ, ਲਾਲੜੂਵਿਖੇਪਨਗਰੇਨ,ਮਾਰਕਫੈਡਅਤੇਪਨਸਪ ਵੱਲੋਬਨੂੜਅਨਾਜਮੰਡੀਵਿਖੇਐਫ.ਸੀ.ਆਈ./ਪਨਗਰੇਨ/ਮਾਰਕਫੈਡਅਤੇਵੇਅਰਹਾਊਸਕਾਰਪੋਰੇਸ਼ਨ, ਤਸਿੰਬਲੀਵਿਖੇਐਫ.ਸੀ.ਆਈਤੇਮਾਰਕਫੈਡਵੱਲੋਂ, ਦਾਊਮਾਜਰਾਅਤੇਭਾਗੋਮਾਜਰਾਵਿਖੇਪਨਸਪਵੱਲੋਂ, ਜੜੌਂਤਮੰਡੀਵਿਖੇਐਫ.ਸੀ.ਆਈ. ਅਤੇਸੰਮਗੌਲੀਮੰਡੀ'ਚਪਨਗਰੇਨਵੱਲੋਂਕਣਕਦੀਖਰੀਦਕੀਤੀਜਾਵੇਗੀ।ਉਨ੍ਹਾਂਦੱਸਿਆਕਿਮੰਡੀਆਵਿੱਚਝਗੜਾਨਿਪਟਾਊਕਮੇਟੀਆਂਦਾਗਠਨਕਰਦਿੱਤਾਗਿਆਹੈ।ਇਨ੍ਹਾਂਕਮੇਟੀਆਂਵੱਲੋਂਕਿਸ਼ਾਨਾਂਦੀਆਂਕਣਕਸਬੰਧੀਸ਼ਿਕਾਇਤਾਂਦਾਮੌਕੇਤੇਹੀਮੰਡੀਪੱਧਰਤੇਨਿਪਟਾਰਾਕੀਤਾਜਾਂਦਾਹੈ।
ਇਸਮੌਕੇਜਿਲ੍ਹਾਫੂਡ-ਸਪਲਾਈਕੰਟਰੋਲਰਹਰਵੀਨਕੌਰਨੇਦੱਸਿਆਕਿਮੰਡੀਆਂਵਿੱਚਕਣਕਦੀਖਰੀਦਲਈਸੁਚੱਜੇਪ੍ਰਬੰਧਕੀਤੇਗਏਹਨ।ਵਾਰਦਾਨੇਆਦਿਦੀਕੋਈਕਮੀਨਹੀਂਆਵੇਗੀਅਤੇਕਣਕਨੂੰਸਟੋਰਕਰਨਸਬੰਧੀਵੀਢੁੱਕਵੇਂਪ੍ਰਬੰਧਕਰਲਏਗਏਹਨਅਤੇਇਸਸੀਜਨਦੌਰਾਨਕਣਕਦੇਘੱਟੋ-ਘੱਟਸਮਰਥਨਮੁੱਲ 1625 ਪ੍ਰਤੀਕੁਇੰਟਲਦੇਹਿਸਾਬਨਾਲਕਣਕਦੀਸਰਕਾਰੀਖਰੀਦਕੀਤੀਜਾਵੇਗੀ।