By 121 News
Chandigarh 30th March:-ਪੰਜਾਬਸਕੂਲਸਿੱਖਿਆਬੋਰਡਦੇਬੁਲਾਰੇਨੇਦੱਸਿਆਕਿਬੋਰਡਵੱਲੋਂਨਵੇਂਵਿਦਿਅਕਵਰ੍ਹੇਲਈਦਾਖਲਿਆਂਲਈਤਰੀਕਾਦਾਐਲਾਨਕਰਦਿੱਤਾਗਿਆਹੈ।
ਬੋਰਡਦੇਬੁਲਾਰੇਨੇਦੱਸਿਆਕਿਪੰਜਾਬਸਕੂਲਸਿੱਖਿਆਬੋਰਡਨਾਲਸਬੰਧਤਸਰਕਾਰੀ/ ਏਡਿਡ/ਐਫੀਲੀਏਟਿਡਅਤੇਐਸੋਸੀਏਟਿਡਸਕੂਲਮੁੱਖੀਆਂਅਤੇਪੰਜਾਬਰਾਜਦੇਸਮੂਹਵਿਦਿਆਰਥੀਆਂਨੂੰਜਾਣਕਾਰੀਦਿੱਤੀਜਾਂਦੀਹੈਕਿਬੋਰਡਵੱਲੋਂਦਾਖਲਾਸਾਲ 2017-18 ਲਈਨੌਵੀਂ-ਦਸਵੀਂ-ਗਿਆਰ੍ਹਵੀਂਅਤੇਬਾਰ੍ਹਵੀਂਜਮਾਤਲਈਸਕੂਲਾਂਵਿੱਚਦਾਖਲਾਂਲੈਣਵਾਲੇਰੈਗੁਲਰਵਿਦਿਆਰਥੀਆਂਲਈਦਾਖਲਾਸਡਿਊਲਮਿਤੀ 01-04-2017 ਤੋਂਮਿਤੀ 15-05-2017 ਨਿਰਧਾਰਿਤਕੀਤਾਗਿਆਹੈ।ਇਸਸਬੰਧੀਸਡਿਊਲਬੋਰਡਦੀਵੈਬਸਾਈਟ www.pseb.ac.in ਤੇਵੀਉਪਲਬਧਹੈ।