Quantcast
Channel: 121newsonline.com
Viewing all articles
Browse latest Browse all 16142

ਜਿਲ੍ਹਾ ਪ੍ਰੀਸ਼ਦ ਦਾ ਸਾਲ 2017-18 ਦਾ 29 ਕਰੋੜ 13 ਲੱਖ 50 ਹਜਾਰ ਰੁਪਏ ਦਾ ਸਲਾਨਾ ਰੀਵਾਇਜ਼ਡ ਪਾਸ

$
0
0

By 121 News

Chandigarh 29th March:-ਸਾਹਿਬਜ਼ਾਦਾਅਜੀਤਸਿੰਘਨਗਰਜਿਲ੍ਹਾਪ੍ਰੀਸ਼ਦਦਾਸਾਲ 2017-18 ਦਾ 29 ਕਰੋੜ 13 ਲੱਖ 50 ਹਜਾਰਰੁਪਏਦਾਸਲਾਨਾਰੀਵਾਇਜ਼ਡਸਰਬਸੰਮਤੀਨਾਲਪਾਸਕੀਤਾਗਿਆਜਿਲ੍ਹਾਪ੍ਰੀਸ਼ਦਦੇਖਰਚੇ 28 ਕਰੋੜ 88 ਲੱਖਰੁਪਏਦਰਸਾਏਗਏਮੀਟਿੰਗਵਿਚਚੇਅਰਪਰਸਨਜਿਲ੍ਹਾਪ੍ਰੀਸ਼ਦਪਰਮਜੀਤਕੌਰਬਡਾਲੀ, ਵਧੀਕਡਿਪਟੀਕਮਿਸ਼ਨਰਸਤੀਸ਼ਚੰਦਰਵਸ਼ੀਸਟ, ਸਕੱਤਰਜਿਲ੍ਹਾਪ੍ਰੀਸ਼ਦਰਵਿੰਦਰਸਿੰਘਸੰਧੂਅਤੇਜਿਲ੍ਹਾਪ੍ਰੀਸ਼ਦਦੇਮੈਂਬਰਵੀਹਾਜ਼ਰਸਨ 

ਮੀਟਿੰਗਦੇਵੇਰਵੇਦਿੰਦਿਆਂਸਕੱਤਰਜਿਲ੍ਹਾਪ੍ਰੀਸ਼ਦਨੇਦੱਸਿਆਕਿਜਿਲ੍ਹਾਪ੍ਰੀਸ਼ਦਦਾ 2017-18 ਦਾਸਲਾਨਾਬਜਟਸਰਬਸੰਮਤੀਨਾਲਪਾਸਹੋਇਆਜਿਸਵਿਚਪਲਾਨਸਕੀਮਅਧੀਨਨੈਸ਼ਨਲਰੂਰਲਹੈਲਥਮਿਸ਼ਨ 13ਵੇਂਅਤੇ 14ਵੇਂਵਿੱਤੀਕਮਿਸ਼ਨਤਹਿਤ 20 ਕਰੋੜਰੁਪਏਖਰਚਕਰਨਦੀਵਿਵਿਸਥਾਕੀਤੀਗਈ ਇਸਤੋਂਇਲਾਵਾਸਾਲ 2017-18 ਦੌਰਾਨਖੇਡਾਂਦੇ 06 ਲੱਖਰੁਪਏਖਰਚਕੀਤੇਜਾਣਗੇ।ਜਿਲ੍ਹਾਪ੍ਰੀਸ਼ਦਲਈਰੈਸਟਹਾਊਸਦੀਉਸਾਰੀਤੇ 01 ਕਰੋੜਰੁਪਏਖਰਚਕਰਨਦੀਪ੍ਰਵਾਨਗੀਵੀਦਿੱਤੀਗਈ।

ਉਨਾ੍ਹਂਅੱਗੋਂਦੱਸਿਆਕਿਪੰਚਾਇਤਸੰਮਤੀਖਰੜਲਈਸਾਲ 2017-18 ਦਾਬਜਟ 03 ਕਰੋੜ 19 ਲੱਖ 16 ਹਜ਼ਾਰ 600 ਰੁਪਏਪਾਸਕੀਤਾਗਿਆਅਤੇਪੰਚਾਇਤਸੰਮਤੀਦਾਖਰਚਾ 03 ਕਰੋੜ 09 ਲੱਖ 20 ਹਜ਼ਾਰ 660 ਰੁਪਏਦਰਸਾਇਆਗਿਆ।ਇਸੇਤਰਾ੍ਹਂਪੰਚਾਇਤਸੰਮਤੀਮਾਜਰੀਦੀਆਮਦਨ 07 ਕਰੋੜ 85 ਲੱਖ 50 ਹਜਾਰਰੁਪਏਅਤੇਖਰਚਾ 04 ਕਰੋੜ 50 ਲੱਖ 30 ਹਜ਼ਾਰਰੁਪਏਦਰਸਾਇਆਗਿਆ।ਪੰਚਾਇਤੀਸੰਮਤੀਡੇਰਾਬਸੀਦੀਆਮਦਨ 02 ਕਰੋੜ 54 ਲੱਖ 98 ਹਜ਼ਾਰ 800 ਰੁਪਏਅਤੇਖਰਚਾ 02 ਕਰੋੜ 44 ਲੱਖ 30 ਹਜ਼ਾਰ 485 ਰੁਪਏਨੂੰਪ੍ਰਵਾਨਗੀਦਿੱਤੀਗਈ।ਇਸਤੋਂਇਲਾਵਾਹਾਊਸਵੱਲੋਂਜੁਝਾਰਨਗਰਮੁਹਾਲੀਵਿਖੇਨਵੇਂਬਣੇਜਿਲ੍ਹਾਪ੍ਰੀਸ਼ਦਦਫਤਰਦੇਬੁਨਿਆਦੀਢਾਂਚੇਅਤੇਫਰਨੀਚਰਆਦਿਦੀਖਰੀਦਕਰਨਸਬੰਧੀਵੀਸਰਬਸੰਮਤੀਨਾਲਮਤਾਪਾਸਕੀਤਾਗਿਆ


Viewing all articles
Browse latest Browse all 16142