By 121 News
Chandigarh 24th March:-ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇ'ਚ 2 ਅਪ੍ਰੈਲਤੋਂ 4 ਅਪ੍ਰੈਲਤੱਕਤਿੰਨਰੋਜ਼ਾਪਲਸਪੋਲੀਓਮੁਹਿੰਮਤਹਿਤਜਿਲ੍ਹੇਦੇਤਕਰੀਬਨ 0 ਤੋਂ 5 ਸਾਲਦੇ 1 ਲੱਖ 45 ਹਜਾਰ 441 ਬੱਚਿਆਂਨੂੰਪੋਲੀਓਰੋਕੂਬੁੰਦਾਂਪਿਲਾਈਆਜਾਣਗੀਆਂਤਾਂਜੋਆਉਣਵਾਲੇਸਮੇਂਵਿੱਚਕੋਈਵੀਬੱਚਾਇਸਨਾਮੁਰਾਦਬਿਮਾਰੀਦੀਲਪੇਟਵਿੱਚਨਾਆਵੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਜਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਪਲਸਪੋਲੀਓਮੁਹਿੰਮਦੀਸਫਲਤਾਲਈਸੱਦੀਗਈਜਿਲ੍ਹਾਟਾਸਕਫੋਰਸਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।ਮੀਟਿੰਗਵਿੱਚਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨ, ਸੰਯੁਕਤਕਮਿਸ਼ਨਰਨਗਰਨਿਗਮਅਵਨੀਤਕੌਰ, ਸਿਵਲਸਰਜਨਡਾ: ਜੈਸਿੰਘਸਮੇਤਸਿਹਤਵਿਭਾਗਦੇਅਧਿਕਾਰੀਅਤੇਹੋਰਨਾਂਵਿਭਾਗਾਂਦੇਅਧਿਕਾਰੀਤੇਸਮਾਜਸੇਵੀਸੰਸਥਾਵਾਂਦੇਨੁਮਾਇੰਦੇਵੀਮੌਜੂਦਸਨ।
ਡਿਪਟੀਕਮਿਸ਼ਨਰਨੇਇਸਮੌਕੇਸਿਹਤਵਿਭਾਗਦੇਅਧਿਕਾਰੀਆਂਨੂੰਹਦਾਇਤਾਂਦਿੱਤੀਆਂਕਿਪਲਸਪੋਲੀਓਮੁਹਿੰਮਤਹਿਤਕੋਈਵੀਬੱਚਾਪੋਲੀਓਰੋਕੂਬੁੰਦਾਂਪਿਲਾਉਣਤੌਂਵਾਝਾਂਨਾਰਹੇਅਤੇਪੋਲੀਓਰੋਕੂਬੁੰਦਾਂਪਿਲਾਉਣਦਾ 100 ਫੀਸਦੀਟੀਚਾਮੁਕੰਮਲਕੀਤਾਜਾਵੇ।ਉਨ੍ਹਾਂਕਿਹਾਕਿਜਿਲ੍ਹੇ'ਚਖਾਸਕਰਕੇਸਲਮਏਰੀਆ, ਭੱਠੇ, ਬੱਸਸਟੈਂਡਅਤੇਰੇਲਵੇਸਟੇਸ਼ਨਾਂਨੂੰਵੀਕਵਰਕੀਤਾਜਾਵੇ।ਡਿਪਟੀਕਮਿਸ਼ਨਰਨੇਕਿਹਾਕਿਪਲਸਪੋਲੀਓਮੁਹਿੰਮਦੀਸਫਲਤਾਲਈਪੰਚਾਇਤਾਂ, ਸਮਾਜਸੇਵੀ, ਸੰਸਥਾਵਾਂਅਤੇਯੂਥਕਲੱਬਾਂਤੋਂਵੀਸਹਿਯੋਗਲਿਆਜਾਵੇ। ਉਨ੍ਹਾਂਜਿਲ੍ਹਾਸਿੱਖਿਆਅਫਸਰਾਂਨੂੰਵੀਆਖਿਆਕਿਸਕੂਲਾਂਵਿੱਚਵੀਪੜ੍ਹਦੇ 5 ਸਾਲਤੱਕਦੀਉਮਰਦੇਬੱਚਿਆਂਨੂੰਪੋਲੀਓਰੋਕੂਬੁੰਦਾਂਪਿਲਾਈਆਂਜਾਣ।ਜਿਸਵਿੱਚਸਰਕਾਰੀਸਕੂਲਾਂਦੇਨਾਲਨਾਲਪ੍ਰਾਇਵੇਟਸਕੂਲਾਂਨੁਵੀਸ਼ਾਮਲਕੀਤਾਜਾਵੇ।ਗੁਰਪ੍ਰੀਤਕੌਰਸਪਰਾਨੇਦੱਸਿਆਕਿਸਬ-ਡਵੀਜਨਪੱਧਰਤੇਸਮੂਹਸੀਨੀਅਰਮੈਡੀਕਲਅਫਸਰਇਸਮੁਹਿੰਮਲਈਨੋਡਲਅਫਸਰਹੋਣਗੇ।
ਡਿਪਟੀਕਮਿਸ਼ਨਰਨੇਇਸਮੌਕੇਸਿਹਤਵਿਭਾਗਅਤੇਨਗਰਨਿਗਮਦੇਅਧਿਕਾਰੀਆਂਦੇਨਾਲਨਾਲਪੰਚਾਇਤਵਿਭਾਗਦੇਅਧਿਕਾਰੀਆਂਨੂੰਵੀਹਦਾਇਤਾਂਦਿੱਤੀਆਂਕਿਆਉਂਦੀਆਂਗਰਮੀਆਂਦੇਮੌਸਮਨੂੰਮੁੱਖਰੱਖਦਿਆਂਜਿਸਵਿੱਚਅਕਸਰਮਲੇਰੀਆ, ਡੇਂਗੂਅਤੇਚਿਕਨਗੁਨੀਆਫੈਲਣਦਾਖਤਰਾਬਣਿਆਰਹਿੰਦਾਹੈ।ਲੋਕਾਂਨੂੰਇਸਸਬੰਧੀਹੇਠਲੇਪੱਧਰਤੱਕਜਗਰੂਕਕੀਤਾਜਾਵੇਅਤੇਆਪਣੇਘਰਾਂਦੇਨਾਲਨਾਲਆਲੇਦੁਆਲੇਦੀਸਫਾਈਅਤੇਕੂਲਰਾਂਆਦਿਦਾਪਾਣੀਬਦਲਣਸਬੰਧੀਵੀਜਾਗਰੂਕਕੀਤਾਜਾਵੇਕਿਉਂਕਿਡੇਂਗੂਫੈਲਾਉਣਵਾਲਾਮੱਛਰਅਕਸਰਸਾਫਪਾਣੀਵਿੱਚਪੈਦਾਹੁੰਦਾਹੈਅਤੇਪੂਰੀਆਂਬਾਹਾਂਵਾਲੀਆਂਕਮੀਜਾਂਪਹਿਨਣਬਾਰੇਵੀਜਾਗਰੂਕਕੀਤਾਜਾਵੇਤਾਂਜੋਦਿਨਵੇਲੇਉਨ੍ਹਾਂਨੂੰਮੱਛਰਆਦਿਨਾਕੱਟਸਕੇਅਤੇਉਨ੍ਹਾਂਦਾਮਲੇਰੀਏਡੇਂਗੂਤੇਚਿਕਨਗੁਨੀਆਤੋਂਬਚਾਅਹੋਸਕੇ।
ਇਸਮੌਕੇਸਿਵਲਸਰਜਨਡਾ: ਜੈਸਿੰਘਨੇਦੱਸਿਆਕਿਤਿੰਨਰੋਜਾਪਲਸਪੋਲੀਓਮੁਹਿੰਮਤਹਿਤ 0 ਤੋਂ 5 ਸਾਲਤੱਕਦੇਸਾਰੇਬੱਚਿਆਂਨੂੰਪੋਲੀਓਰੋਕੂਬੁੰਦਾਂਪਿਲਾਈਆਂਜਾਣਗੀਆਂ।ਜਿਸਲਈ 1169 ਟੀਮਾਂਦਾਗਠਨਕੀਤਾਗਿਆਹੈ।ਜਿਨ੍ਹਾਂਵਿੱਚੋਂ 1034 ਟੀਮਾਂਘਰਘਰਜਾਕੇਅਤੇ 92 ਮੁਬਾਇਲਟੀਂਮਾਂਅਤੇ 43 ਟਰਾਂਜਿਟਟੀਮਾਂਬੱਚਿਆਂਨੂੰਪੋਲੀਓਰੋਕੂਬੂੰਦਾਂਪਿਲਾਉਣਦਾਕੰਮਕਰਨਗੀਆਂ।ਉਨ੍ਹਾਂਦੱਸਿਆਕਿ 2 ਅਪ੍ਰੈਲਨੂੰ 517 ਰੈਗੂਲਰਬੂਥਾਂਤੇਅਤੇ 17 ਟਰਾਂਜਿਟਬੂਥਸਥਾਪਿਤਕੀਤੇਜਾਣਗੇਅਤੇਇਸਮੁਹਿੰਮਦੌਰਾਨਘਰਘਰਜਾਕੇਵੀਪੋਲੀਓਰੋਕੂਬੂੰਦਾਂਪਿਲਾਈਆਂਜਾਣਗੀਆਂ।