Image may be NSFW.
Clik here to view.
By 121 News
Chandigarh 21st March:-ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇਦੇਲੋਕਾਂਨੂੰਭ੍ਰਿਸਟਾਚਾਰਮੁਕਤਪ੍ਰਸ਼ਾਸਨਦਿੱਤਾਜਾਵੇਗਾਅਤੇਜਿਲ੍ਹੇਦੇਆਮਲੋਕਾਂਤੱਕਪਹੁੰਚਬਣਾਈਜਾਵੇਗੀ।ਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਜਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਆਪਣੀਪਲੇਠੀਪ੍ਰੈਸਮਿਲਣੀਦੌਰਾਨਕੀਤਾ।
ਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਕਿਹਾਕਿਪ੍ਰੈਸਲੋਕਤੰਤਰਦਾਚੌਥਾਥੰਮਮੰਨਿਆਂਜਾਂਦਾਹੈ।ਸਾਫਸੂਥਰਾਪ੍ਰਸਾਸ਼ਨਦੇਣਲਈ ਵੀਪ੍ਰੈਸਦਾਅਹਿਮਰੋਲਹੁੰਦਾਹੈ।ਪ੍ਰੈਸਅਤੇਪ੍ਰਸਾਸ਼ਨਵਿਚਕਾਰਆਪਸੀਤਾਲਮੇਲਹੋਣਾਬੇਹੱਦਜਰੂਰੀਹੈ।ਉਨ੍ਹਾਂਪ੍ਰੈਸਨੂੰਜਿਲ੍ਹੇਸਬੰਧੀਵੱਖ-ਵੱਖਸਮੇਂਦੇਫੀਡਬੈਕਦੇਣਲਈਵੀਕਿਹਾ।ਉਨ੍ਹਾਂਹੋਰਦੱਸਿਆਕਿਨਵੇਂਵਿਚਾਰਅਤੇਨਵੇਂਸੁਝਾਅਭੇਜਣਲਈ reachdcsasnagar@gmail.com ਬਣਾਈਗਈ।ਕੋਈਵੀਨੌਜਵਾਨਜਾਂਵਿਅਕਤੀਇਸਈ-ਮੇਲਤੇਆਪਣੇਵਿਚਾਰਭੇਜਸਕਦਾਹੈਅਤੇਜੇਕਰਉਹਚੰਗੇਹੋਣਗੇਤਾਂਭਵਿੱਖਵਿੱਚਉਨ੍ਹਾਂਨੂੰਲਾਗੂਕਰਨਤੇਵਿਚਾਰਕੀਤਾਜਾਵੇਗਾ।ਇਸਤੋਂਇਲਾਵਾਜਿਲ੍ਹੇਦਾਕੋਈਵੀਵਿਅਕਤੀਆਪਣੀਸਿਕਾਇਤਜਾਂਮੁਸ਼ਕਿਲ dc.sasnagar.punjab@gmail.com ਇਸਮੇਲਤੇਭੇਜਸਕਦਾਹੈ।ਸ੍ਰੀਮਤੀਸਪਰਾਨੇਕਿਹਾ ਕਿਜਿਲ੍ਹੇ'ਚਨਸ਼ਿਆਂਦਾਖਾਤਮਾਲੋਕਾਂਦੇਸਹਿਯੋਗਨਾਲਕੀਤਾਜਾਵੇਗਾ।ਜਿਸਵਿੱਚਸਿਵਲਅਤੇਪੁਲਿਸਪ੍ਰਸਾਸ਼ਨਪੂਰੀਤਨਦੇਹੀਨਾਲਕੰਮਕਰੇਗਾ।ਉਨ੍ਹਾਂਹੋਰਕਿਹਾਕਿਇਸਵਾਰਕਣਕਦੇਸੀਜ਼ਨਦੋਰਾਨਕਿਸ਼ਾਨਾਂਨੂੰਆਪਣੀਫਸਲਮੰਡੀਆਂਵਿੱਚਵੇਚਣਲਈਕਿਸੇਕਿਸਮਦੀਦਿੱਕਤਨਹੀਂਆਉਣਦਿੱਤੀਜਾਵੇਗੀਅਤੇਕਣਕਦੀਖਰੀਦਲਈਸੁਚੱਜੇਪ੍ਰਬੰਧਕੀਤੇਜਾਰਹੇਹਨ।
ਡਿਪਟੀਕਮਿਸ਼ਨਰਗੁਰਪ੍ਰੀਤਕੌਰ ਸਪਰਾਨੇਕਿਹਾਕਿਜਿਲ੍ਹੇਦੇਅਫ਼ਸਰਾਂਨੂੰਜਵਾਬਦੇਹਬਣਾਇਆਜਾਵੇਗਾਅਤੇਜਾਣਬੁੱਝਕੇਗਲਤੀਕਰਨਵਾਲੇਅਫ਼ਸਰਾਂਨੁੰਕਿਸੇਵੀਕੀਮਤਤੇਬਖਸਿਆਨਹੀਂਜਾਵੇਗਾ।ਉਨ੍ਹਾਂਦੱਸਿਆਕਿਸੇਵਾਕੇਂਦਰਾਂਵਿੱਚਲੋਕਾਂਨੂੰਆਰਹੀਆਂਮੁਸ਼ਕਿਲਾਂਦਾਜਲਦੀਹੀਹੱਲਕਰਦਿੱਤਾਜਾਵੇਗਾ।ਇਸਤੋਂਇਲਾਵਾਤਹਿਸੀਲਾਂਦੇਕੰਮਕਾਜਵਿੱਚਵੀਵੱਡਾਸੁਧਾਰਲਿਆਂਦਾਜਾਵੇਗਾ।ਉਨ੍ਹਾਂਦੱਸਿਆਕਿਲੋਕਾਂਦੀਮੰਗਨੂੰਮੁੱਖਰੱਖਦਿਆਂਜਿਲ੍ਹਾਪ੍ਰਬੰਧਕੀਕੰਪਲੇੈਕਸਦੇਦਾਖਲਾਪੁਆਇੰਟਾਂਤੇਸਾਈਨਬੋਰਡਲਗਾਏਜਾਣਗੇਤਾਂਜੋਜਿਲ੍ਹਾਪ੍ਰਬੰਧਕੀਕੰਪਲੈਕਸਵਿੱਚਦਾਖਲਹੋਣਸਮੇਂਲੋਕਾਂਨੂੰਵੱਖਵੱਖਦਫ਼ਤਰਾਂਦੀਜਾਣਕਾਰੀਹਾਸਿਲਹੋਸਕੇਅਤੇਉਨ੍ਹਾਂਨੂੰਦਫ਼ਤਰਲੱਭਣਲਈਖੱਜਲਖੁਆਰਨਾਂਹੋਣਾਪਵੇ।ਉਨ੍ਹਾਂਹੋਰਦੱਸਿਆਕਿਉਹਕੈਂਪਆਫਿਸਨਹੀਂਬਣਾਉਣਗੇਂਸਗੋਆਪਣੇਦਫ਼ਤਰਵਿੱਚਹੀਬੈਠਕੇਲੋਕਾਂਦੀਆਂਸ਼ਿਕਾਇਤਾਂਸੁਨਣਗੇਅਤੇਕੰਮਕਾਜਨਿਪਟਾਉਣਗੇ।ਇਸਮੌਕੇਕਮਿਸ਼ਨਰਨਗਰਨਿਗਮਰਾਜੇਸ਼ਧੀਮਾਨਵੀਮੌਜੂਦਸਨ।