By 121 News
Chandigarh 21st March:-ਭਰੂਣਹੱਤਿਆਇੱਕਬਹੁਤਵੱਡੀਸਮਾਜਿਕਬੁਰਾਈਹੈ।ਇਸਦੇਖਾਤਮੇਲਈਹਰਵਰਗਦੇਲੋਕਾਂਨੂੰਅੱਗੇਆਉਣਾਚਾਹੀਦਾਹੈ।ਭਰੂਣਹੱਤਿਆਰੋਕਣਤੋਂਬਿਨ੍ਹਾਂਅਸੀਨਰੋਏਅਤੇਚੰਗੇਸਮਾਜਦੀਸਿਰਜਣਾਨਹੀਂ ਕਰਸਕਦੇ।ਔਰਤਾਂਖੁਦਇਸਸਮਾਜਿਕਬੁਰਾਈਨੂੰਖਤਮਕਰਨਵਿੱਚਅਹਿਮਰੋਲਅਦਾਕਰਸਕਦੀਆਂਹਨ।ਇਨ੍ਹਾਂਵਿਚਾਰਾਂਦਾਪ੍ਰਗਟਾਵਾਪ੍ਰਾਇਮਰੀਹੈਲਥਸੈਂਟਰਮਜਾਤਵਿਖੇਸਿਵਲਸਰਜਨਡਾਜੈਸਿੰਘਨੇਬੱਚੀਭਰੂਣਹੱਤਿਆਦੇਵਿਸ਼ੇਤੇਕਰਵਾਈਗਈਜਿਲ੍ਹਾਪੱਧਰੀਵਰਕਸਾਪਨੂੰਸਬੰਧੋਨਕਰਦਿਆਂਕੀਤਾ।
ਸਿਵਲਸਰਜਨਨੇਇਸਮੌਕੇਬੋਲਦਿਆਂਕਿਹਾਕਿਅਜੌਕੇਯੂੱਗਵਿੱਚਭਰੂਣਹੱਤਿਆਇੱਕਵੱਡੀਸਮਾਜਿਕਬੁਰਾਈਉਭਰਕੇਸਾਹਮਣੇਆਈਹੈ।ਜਿਸਨਾਲਸਮਾਜਿਕਕਦਰਾਂਕੀਮਤਾਂਨੂੰਵੀਢਾਹਲੱਗੀਹੈ।ਉਨ੍ਹਾਂਕਿਹਾਕਿਬੱਚੀਨੂੰਜਨਮਦਾਅਧਿਕਾਰਹੈਇਸਤੋਂਉਸਨੂੰਵੰਚਿਤਨਹੀਕਰਨਾਚਾਹੀਦਾ।ਉਨ੍ਹਾਂਕਿਹਾਕਿਜਿਸਔਰਤਨੂੰਖੁਦਇੱਕਔਰਤਨੇਪੈਦਾਕੀਤਾਹੈ, ਤਾਂਲੜਕੀਆਂਨਾਲਭਿੰਨ-ਭੇਦਕਿਉਂਰੱਖਿਆਜਾਵੇ? ਉਨ੍ਹਾਕਿਹਾਕਿਲੜਕੀਆਂਅੱਜਲੜਕਿਆਂਨਾਲੋਂਕਿਸੇਵੀਖੇਤਰਵਿੱਚਪਿੱਛੇਨਹੀਂਹਨ, ਉਨ੍ਹਾਂਨੁੰਅੱਗੇਵਧਣਦੇਬਰਾਬਰਮੌਕੇਦੇਣੇਚਾਹੀਦੇਹਨ।ਲੜਕੀਆਂਵੀਆਪਣੇਮਾਤਾਪਿਤਾਦੀਦੇਖਭਾਲਪੁੱਤਰਾਂਦੀਤਰ੍ਹਾਂਕਰਦੀਆਂਹਨ।ਉਨ੍ਹਾਂਕਿਹਾਕਿਲਿੰਗਅਨੁਪਾਤਘਟਣਾਸਾਡੇਲਈਚਿੰਤਾਦਾਵਿਸ਼ਾਹੈ।ਇਸਅਨੁਪਾਤਨੂੰਬਰਾਬਰਕਰਨਵਿੱਚਮਾਤਾਪਿਤਾ, ਸਹੁਰਾਪਰਿਵਾਰ, ਡਾਕਟਰਅਤੇਮੋਹਤਵਰਵਿਅਕਤੀਆਪਣਾਵੱਡਾਯੋਗਦਾਨਪਾਸਕਦੇਹਨ।ਵਰਕਸਾਪਨੂੰਸੰਬੋਂਧਨਕਰਦਿਆਂਜਿਲ੍ਹਾਸਿਹਤਭਲਾਈਅਫਸਰਡਾਊਸਾਸਿੰਗਲਾਨੇਵੀਭਰੂਣਹੱਤਿਆਨੂੰਰੋਕਣਦਾਸੱਦਾਦਿੱਤਾ।ਵਰਕਸਾਪਨੂੰਸੀਨੀਅਰਮੈਡੀਕਲਅਫਸਰਪ੍ਰਾਇਮਰੀਹੈਲਥਸੈਂਟਰਘੜੁੰਆਂਡਾ: ਕੁਲਜੀਤ, ਡਾ: ਪਰਮਿੰਦਰਜੀਤਸਿੰਘਸੰਧੂਅਤੇਜਿਲ੍ਹਾਮਾਸਮੀਡੀਆਅਫਸਰਗੁਰਦੀਪਕੌਰਨੇਵੀਸੰਬੋਧਨਕੀਤਾ।