By 121 News
Chandigarh 20th March:-ਪੇਂਡੂਵਿਕਾਸਅਤੇਪੰਚਾਇਤਾਂਵਿਭਾਗਪੰਜਾਬਦੇਮੰਤਰੀਤ੍ਰਿਪਤਰਾਜਿੰਦਰਸਿੰਘਬਾਜਵਾਨੇਪੰਚਾਇਤਵਿਭਾਗਪੰਜਾਬਦੇ ਮੁੱਖਦਫ਼ਤਰਵਿਕਾਸਭਵਨਵਿਖੇ ਵਿਭਾਗਦੇਸੀਨੀਅਰਅਧਿਕਾਰੀਆਂਅਤੇਕਰਮਚਾਰੀਆਂਨਾਲਵਿਸ਼ੇਸਮੀਟਿੰਗਕੀਤੀ।ਇਸਤੋਂਪਹਿਲਾਂਉਨਾ੍ਹਂਦਾਵਿਭਾਗਦੇਅਧਿਕਾਰੀਆਂਅਤੇਕਰਮਚਾਰੀਆਂਵੱਲੋਂਨਿੱਘਾਸੁਆਗਤਕੀਤਾਗਿਆ।ਇਸਮੌਕੇਵਿੱਤੀਕਮਿਸ਼ਨਰਐਸ.ਆਰ. ਲੱਧੜ, ਡਾਇਰੈਕਟਰਜੀ.ਕੇ. ਸਿੰਘਅਤੇਹੋਰਸੀਨੀਅਰਅਧਿਕਾਰੀਵੀਮੌਜੂਦਸਨ।
ਤ੍ਰਿਪਤਰਾਜਿੰਦਰਸਿੰਘਬਾਜਵਾਨੇਅਧਿਕਾਰੀਆਂਨੂੰਸੰਬੋਧਨਕਰਦਿਆਂਕਿਹਾਕਿਵਿਭਾਗਦਾਕੰਮ-ਕਾਜਪੂਰੀਪਾਰਦਰਸ਼ਤਾਨਾਲਕੀਤਾਜਾਵੇ, ਅਤੇਸਾਰਿਆਂਨੂੰਇਨਸਾਫ਼ਮਿਲੇ।ਉਨ੍ਹਾਂਕਿਹਾਕਿਸਿਸਟਮਦਰੁਸਤਹੋਵੇਗਾ, ਤਾਂਉਸਵਿੱਚਰਾਜਸੀਜਾਂਹੋਰਕਿਸੇਤਰ੍ਹਾਂਦੀਦਖ਼ਲਅੰਦਾਜ਼ੀਦੀਗੁੰਜਾਇਸ਼ਹੀਨਹੀਂਰਹੇਗੀ।ਤ੍ਰਿਪਤਰਾਜਿੰਦਰਸਿੰਘਬਾਜਵਾਨੇਕਿਹਾਕਿਵਿਭਾਗਅੰਦਰਮਹਿਕਮੇਦੇਪੰਚਾਇਤਸਕੱਤਰਤੋਂਲੈਕੇਉੱਪਰਤੱਕਨਿਯੁਕਤੀਆਂਅਤੇਬਦਲੀਆਂਲਈਠੋਸਨੀਤੀਬਣਾਈਜਾਵੇਗੀ।ਉਨ੍ਹਾਂਕਿਹਾਕਿਹੇਠਲੀਪੱਧਰ'ਤੇਇਸਵੇਲੇਕਿਸੇਪੰਚਾਇਤਸਕੱਤਰਕੋਲਕਈ-ਕਈਪਿੰਡਹਨ, ਅਤੇਕਿਸੇਕੋਲਇੱਕਹੀਪਿੰਡਹੈ।ਇਸਸਿਸਟਮਨੂੰਦਰੁਸਤਕਰਨਲਈਪ੍ਰਸ਼ਾਸਕੀਪ੍ਰਬੰਧਨਾਲੋਂਰਾਜਸੀਪ੍ਰਬੰਧਦੀਵਧੇਰੇਜ਼ਿੰਮੇਵਾਰੀਬਣਦੀਹੈ।ਸ. ਬਾਜਵਾਨੇਇਸਮੌਕੇ'ਤੇਪੰਜਾਬਅਤੇਕੇਂਦਰਸਰਕਾਰਦੀਆਂਵੱਖ-ਵੱਖਸਕੀਮਾਂਦਾਜਾਇਜ਼ਾਲਿਆ।ਉਨ੍ਹਾਂਨੇਇਸਗੱਲ'ਤੇਜ਼ੋਰਦਿੱਤਾਕਿਬੇਘਰੇਪਰਿਵਾਰਾਂਨੂੰਮਕਾਨਦੀਸਹੂਲਤਦੇਣਲਈਨੀਤੀਨੂੰਤਰਕਸੰਗਤਬਣਾਇਆਜਾਵੇ।ਉਨ੍ਹਾਂਕਿਹਾਕਿਜੇਕਰਗਰੀਬਪਰਿਵਾਰਇੱਕਛੱਤਹੇਠਾਂਆਪਣੇਵਿਆਹੇਬੱਚਿਆਂਨਾਲਰਹਿੰਦਾਹੈ, ਤਾਂਵਿਆਹੇਬੱਚੇਨੂੰਰਹਿਣਲਈਵੱਖਰੇਮਕਾਨਦੀਸਹੂਲਤਮੁਹੱਈਆਕਰਵਾਈਜਾਵੇ।ਉਨ੍ਹਾਂਨੇਸਰਹੱਦੀਜ਼ਿਲ੍ਹਿਆਂਲਈਫ਼ੰਡਾਂਦੀਜਾਣਕਾਰੀਹਾਸਲਕੀਤੀ।ਉਨ੍ਹਾਂਨੇਗਰੀਬਾਂਲਈਪੰਜਮਰਲੇਦਾਪਲਾਟਦੇਣਦੀਸਕੀਮ'ਤੇਤੇਜ਼ੀਨਾਲਅਮਲਕਰਨਦੀਹਦਾਇਤਕੀਤੀ।ਉਨ੍ਹਾਂਕਿਹਾਕਿਲੋੜਵੰਦਾਂਨੂੰਘਰਮਿਲੇਅਤੇਸਕੀਮਦਾਲਾਭਸਹੀਲੋਕਾਂਤੱਕਪੁੱਜੇ।ਉਨ੍ਹਾਂਕਿਹਾਕਿਕੇਂਦਰਦੀਮਗਨਰੇਗਾਸਕੀਮਨੂੰਪੂਰੀਤਰ੍ਹਾਂਲਾਗੂਕੀਤਾਜਾਵੇਅਤੇਇਸਦਾਲਾਭਛੋਟੇਕਿਸਾਨਾਂਨੂੰਵੀਮਿਲੇ।
ਵਿੱਤੀਕਮਿਸ਼ਨਰਐਸ.ਆਰ. ਲੱਧੜ, ਡਾਇਰੈਕਟਰਜੀ.ਕੇ. ਸਿੰਘਅਤੇਹੋਰਅਧਿਕਾਰੀਆਂਵੱਲੋਂਵਿਭਾਗਦੀਆਂਵੱਖ-ਵੱਖਸਕੀਮਾਂਬਾਰੇਜਾਣਕਾਰੀਦਿੱਤੀਗਈ।ਉਨ੍ਹਾਂਨੇਭਰੋਸਾਦਿੱਤਾਕਿਸਰਕਾਰਦੀਆਂਤਰਜੀਹਾਂਮੁਤਾਬਕਸਾਰੀਆਂਸਕੀਮਾਂਨੂੰਅਮਲਵਿੱਚਲਿਆਉਣਲਈਪੂਰੀਤਨਦੇਹੀਨਾਲਕੰਮਕੀਤਾਜਾਵੇਗਾ।