By 121 News
Chandigarh 10th March:-ਯੂਵਕਸੇਵਾਵਾਂਵਿਭਾਗਐਸ.ਏ.ਐਸ. ਨਗਰਵੱਲੋਂਜਿਲ੍ਹਾਪੱਧਰੀਯੁਵਕਮੇਲਾਅਗਲੇਹਫਤੇਕਰਵਾਇਆਜਾਰਿਹਾਹੈ।ਇਸਸਬੰਧੀਜਾਣਕਾਰੀਦਿੰਦਿਆਂਯੁਵਕਸੇਵਾਵਾਂਦੇਸਹਾਇਕਡਾਇਰੈਕਟਰਰੁਪਿੰਦਰਕੌਰਨੇਦੱਸਿਆਇਸਯੁਵਕਮੇਲੇਵਿੱਚਭੰਗੜਾ, ਗਿੱਧਾ, ਲੋਕਗੀਤ, ਲੋਕਸਾਜਮੁਕਾਬਲੇ, ਵਾਰਗਾਇਨ, ਭਾਸ਼ਣ , ਪ੍ਰਤੀਯੋਗਤਾਕਵੀਸ਼ਰੀ, ਮੋਨੋਐਕਟਿੰਗ, ਪੁਰਾਤਨਪਹਿਰਾਵਾ, ਰਵਾਇਤੀਲੋਕਕਲਾਮੁਕਾਬਲਾ, ਫੁਲਕਾਰੀ, ਨਾਲੇਬੁਣਨਾ, ਪੀੜੀਸੁਣਨਾ, ਛਿੱਕੂਬਣਾਉਣਾ, ਪੱਖੀਬੁਣਨਾਅਤੇਬੇਕਾਰ ਵਸਤੂਆਂਦਾਸਦਉਪਯੋਗਆਦਿਦੇਮੁਕਾਬਲੇਕਰਵਾਏਜਾਣਗੇ।
ਰੁਪਿੰਦਰਕੌਰਨੇਦੱਸਿਆਇਨ੍ਹਾਂਮੁਕਾਬਲਿਆਂਵਿੱਚਭਾਗਲੈਣਦੇਚਾਹਵਾਨਆਪਣੇਨਾਮ 14 ਮਾਰਚਸ਼ਾਮ 05:00 ਵਜੇਤੱਕਸਹਾਇਕਡਾਇਰੈਕਟਰ, ਯੁਵਕਸੇਵਾਵਾਂਵਿਭਾਗਐੱਸ.ਏ.ਐਸ. ਨਗਰਦਫਤਰ: ਜਿਲ੍ਹਾਪ੍ਰਬੰਧਕੀਕੰਪਲੈਕਸ, ਚੌਥੀਮੰਜ਼ਿਲ, ਕਮਰਾਨੰ: 512, ਸੈਕਟਰ-76 ਵਿਖੇਦਰਜਕਰਵਾਸਕਦੇਹਨ।