Quantcast
Channel: 121newsonline.com
Viewing all articles
Browse latest Browse all 16075

ਵਧੀਕ ਜਿਲ੍ਹਾ ਚੋਣ ਅਫਸਰ ਨੇ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕਾਉਟਿੰਗ ਸੈਂਟਰਾਂ ਦਾ ਲਿਆ ਜਾਇਜਾ

$
0
0

By 121 News

Chandigarh 09th March:-ਸੂਬੇਵਿੱਚਪਈਆਂਵਿਧਾਨਸਭਾਦੀਆਂਵੋਟਾਂਦੀ 11 ਮਾਰਚਨੂੰਹੋਣਵਾਲੀਗਿਣਤੀਲਈਸਾਹਿਬਜਾਦਾਅਜੀਤਸਿੰਘਨਗਰਜਿਲ੍ਹੇ'ਪੈਂਦੇਹਲਕੇ 052-ਖਰੜ੍ਹ, 053-ਐਸ..ਐਸ. ਨਗਰਅਤੇ 112-ਡੇਰਾਬਸੀਦੀਆਂਵੋਟਾਂਦੀਗਿਣਤੀਲਈਹਰਤਰ੍ਹਾਂਦੇਪ੍ਰਬੰਧਕੀਤੇਗਏਹਨਤਾਂਜੋਵੋਟਾਂਦੀਗਿਣਤੀਨੂੰਨਿਰਵਿਘਨਸਪੰਨਕੀਤਾਜਾਸਕੇਇਸਗੱਲਦੀਜਾਣਕਾਰੀਵਧੀਕਜਿਲ੍ਹਾ ਚੋਣਅਫਸਰ-ਕਮ-ਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨਨੇਜਿਲ੍ਹਾਪ੍ਰਬੰਧਕੀਕੰਪਲੈਕਸਵਿਖੇਵਿਧਾਨਸਭਾਹਲਕਾਡੇਰਾਬਸੀਦੇਵੋਟਾਂਦੀਗਿਣਤੀਲਈਬਣਾਏਗਏਕਾਉਟਿੰਗਸੈਂਟਰਵਿਖੇਪ੍ਰਬੰਧਾਦਾਜਾਇਜਾਲੈਣਮੌਕੇਦਿੱਤੀਇਸਤੋਂਪਹਿਲਾਂਉਨ੍ਹਾਂਜਿਲ੍ਹਾਪ੍ਰਬੰਧਕੀਕੰਪਲੈਕਸਵਿਖੇਹਲਕਾਐਸ..ਐਸ. ਨਗਰਅਤੇਹਲਕਾਖਰੜਲਈਸਥਾਪਿਤਕੀਤੇਗਏਕਾਉਟਿੰਗਸੈਟਰਾਂਦਾਜਾਇਜਾਵੀਲਿਆ 

ਵਧੀਕਜਿਲ੍ਹਾਚੋਣਅਫਸਰਨੇਜਿਲ੍ਹਾਪ੍ਰਬੰਧਕੀਕੰਪਲੈਕਸਦੀਤੀਜੀਮੰਜਿਲਤੇ ਵੋਟਾਂਦੀਗਿਣਤੀਵਾਲੇਦਿਨਪੱਤਰਕਾਰਾਂਦੀਸਹੂਲਤਲਈਬਣਾਏਗਏਮੀਡੀਆਸੈਂਟਰਦਾਜਾਇਜਾਵੀਲਿਆ।ਚਰਨਦੇਵਸਿੰਘਮਾਨਨੇਦੱਸਿਆਕਿ 11 ਮਾਰਚਨੂੰਵੋਟਾਂਦੀਗਿਣਤੀਸਵੇਰੇ 08:00 ਵਜੇਤੋਂਸ਼ੂਰੂਹੋਜਾਵੇਗੀਜਦਕਿਵੋਟਾਂਦੀਗਿਣਤੀਵਾਲਾਕਾਉਟਿੰਗਸਟਾਫਤਿੰਨੋਂਵਿਧਾਨਸਭਾਹਲਕਿਆਂਲਈਬਣਾਏਗਏਵੱਖਰੇ-ਵੱਖਰੇਕਾਊਟਿੰਗਹਾਲਵਿੱਚਸਵੇਰੇ 07:00 ਵਜੇਆਪਣੀਹਾਜਰੀਨੂੰਯਕੀਨੀਬਣਾਵੇਗਾਤਾਂਜੋਵੋਟਾਂਦੀਗਿਣਤੀਮਿੱਥੇਸਮੇਂਤੇਸ਼ੁਰੂਹੋਸਕੇ।ਉਨ੍ਹਾਂਦੱਸਿਆਕਿਹਰੇਕਵਿਧਾਨਸਭਾਹਲਕੇਲਈਕਾਉਟਿੰਗਹਾਲਾਂਵਿੱਚ 14-14 ਟੇਬਲਗਿਣਤੀਕਾਰਾਂਲਈਲਗਾਏਗਏਹਨਅਤੇਹਰੇਕਵਿਧਾਨਸਭਾਹਲਕੇਵਿੱਚਵੋਟਾਦੀਗਿਣਤੀਲਈ 20 ਸੁਪਰਵਾਇਜਰ, 20 ਕਾਉਟਿੰਗਅਸਿਸਟੈਂਟਅਤੇ 20 ਮਾਇਕਰੋਅਬਜਰਵਰਲਗਾਏਗਏਹਨ।ਉਨ੍ਹਾਂਦੱਸਿਆਕਿਕਾਉਟਿੰਗਸਟਾਫਨੂੰਵੋਟਾਦੀਗਿਣਤੀਦੀਇੱਕਰਿਹਰਸਲਪਹਿਲਾਕਰਵਾਈਗਈਹੈਜਦਕਿਦੂਜੀਰਿਹਰਸਲ 10 ਮਾਰਚਭਲਕੇਕਰਵਾਈਜਾਵੇਗੀਤਾਂਜੋਕਾਉਟਿੰਗਸਟਾਫਨੂੰਵੋਟਾਦੀਗਿਣਤੀਵੇਲੇਕਿਸੇਕਿਸਮਦੀਦਿੱਕਤਪੇਸ਼ਨਾਂਆਵੇ। 

ਵਧੀਕਜਿਲ੍ਹਾਚੋਣਅਫਸਰਨੇਦੱਸਿਆਕਿਵੋਟਾਂਦੀਗਿਣਤੀ ਵੇਲੇਜਿਲ੍ਹੇ'ਪੈਂਦੇਤਿੰਨਵਿਧਾਨਸਭਾਹਲਕਿਆਂਲਈਮੁੱਖਚੋਣਕਮਿਸ਼ਨਵੱਲੋਂਤਾਇਨਾਤਤਿੰਨਅਬਜਰਵਰਵੀਕਾਉਟਿੰਗਹਾਲਾਂਵਿੱਚਮੌਜੂਦਰਹਿਣਗੇ।ਉਨ੍ਹਾਂਦੱਸਿਆਕਿਵਿਧਾਨਸਭਾਹਲਕਾ 052-ਖਰੜ੍ਹਲਈਪੂਨਮਪਰਭਾਪੂਰਤੀਨੂੰਅਬਜਰਵਰ  ਨਿਯੁਕਤਕੀਤਾਗਿਆਹੈ, ਹਲਕਾ 053- ਐਸ. . ਐਸ. ਨਗਰਲਈਰਾਜੀਵਰੰਜਨਅਤੇ 112-ਡੇਰਾਬਸੀਲਈਪ੍ਰਤਾਪਨਰਾਇਣਯਾਦਵਨੂੰਅਬਜਰਵਰਨਿਯੁਕਤਕੀਤਾਗਿਆਹੈ।ਇਸਮੋਕੇਐਸ.ਪੀ.ਸੁਰੱਖਿਆਅਤੇਟਰੈਫਿਕਹਰਬੀਰਸਿੰਘਅਟਵਾਲਨੇਦੱਸਿਆਕਿਵੋਟਾਦੀਗਿਣਤੀਦੇਮੱਦੇਨਜਰਸਖਤਸੁਰੱਖਿਆਪ੍ਰਬੰਧਕੀਤੇਗਏਹਨਤਾਂਜੌਵੋਟਾਂਦੀਗਿਣਤੀਅਮਨਅਮਾਨਨਾਲਨੇਪਰੇਚੜ੍ਹਸਕੇ।ਇਸਮੌਕੇਰਿਟਰਨਿੰਗਅਫਸਰਵਿਧਾਨਸਭਾਹਲਕਾਡੇਰਾਬਸੀ, ਕੁਮਾਰੀਰੂਹੀਦੁੱਗਅਤੇਹੋਰਅਧਿਕਾਰੀਵੀਮੌਜੂਦਸਨ 

 


Viewing all articles
Browse latest Browse all 16075

Trending Articles