Quantcast
Channel: 121newsonline.com
Viewing all articles
Browse latest Browse all 15918

ਚੋਣਾਂ ਦੇ ਮੱਦੇ ਨਜ਼ਰ ਕਾਲ ਸੈਂਟਰ ਅਤੇ ਕੰਪਲੇਂਟ ਮੋਨੀਂਟਰਿੰਗ ਕੰਟਰੋਲ ਰੂਮ ਦੀ ਸਥਾਪਨਾ:ਮਾਂਗਟ

$
0
0

By 121 News

Chandigarh 04th January:-ਵਿਧਾਨਸਭਾਚੋਣਾਂਦੇਮੱਦੇਨਜ਼ਰਜਿਲ੍ਰਾਪ੍ਰਬੰਧਕੀਕੰਪਲੈਕਸਦੇਤੀਜੀਮੰਜ਼ਿਲਤੇਕਮਰਾਨੰਬਰ 404 ਵਿਚਕਾਲਸੈਂਟਰਅਤੇਕੰਪਲੇਂਟਮੋਨੀਂਟਰਿੰਗ ਕੰਟਰੋਲਰੂਮਦੀਸਥਾਪਨਾਕੀਤੀਗਈ ਹੈਜਿਸਦਾਟੋਲਫਰੀਨੰਬਰ 1950 ਹੈਅਤੇਇਹਕੰਟਰੋਲਰੂਮ 24 ਘੰਟੇਕੰਮਕਰੇਗਾਇਸਗੱਲਦੀਜਾਣਕਾਰੀਦਿੰਦਿਆਂਜਿਲ੍ਹਾਚੋਣਅਫਸਰ -ਕਮ- ਡਿਪਟੀਕਮਿਸ਼ਨਰਡੀ. ਐਸ. ਮਾਂਗਟਨੇਦੱਸਿਆਕਿਇਸਕੰਟਰੋਲਰੂਮਦੇਨੋਡਲਅਫਸਰਸਹਾਇਕਕਮਿਸ਼ਨਰ (ਸ਼ਿਕਾਇਤਾਂ) ਡਾ. ਨਯਨਭੁੱਲਰਨੂੰਲਗਾਇਆਗਿਆਹੈ 

ਡੀ. ਐਸ. ਮਾਂਗਟਨੇਦੱਸਿਆਕਿਚੋਣਾਂਸਬੰਧੀਕਿਸੇਕਿਸਮਦੀਸ਼ਿਕਾਇਤਟੋਲਫਰੀਨੰਬਰ 1950 ਤੇਵੀਦਰਜਕਰਾਈਜਾਸਕਦੀਹੈਉਨਾ੍ਹਂਹੋਰਦੱਸਿਆਕਿਸਪੈਸ਼ਲਸੌਫਟਵੇਅਰਸਮਾਧਾਨਵੀਤਿਆਰਕੀਤਾਗਿਆਹੈਇਸਤੇਵੀਚੋਣਾਂਸਬੰਧੀਕੋਈਵੀਸ਼ਿਕਾਇਤਆਪਣੇਕੰਪਿਊਟਰਰਾਹੀਂਜਾਂਮੋਬਾਇਲਰਾਹੀਂਸੀਈਓਪੰਜਾਬਡਾਉਟਐਨਆਈਸੀਡਾਉਟਇਨ (ceopunjab.nic.in) ਵਾਇਬਸਾਈਟਤੇਜਾਕੇਸ਼ਿਕਾਇਤਦਰਜਕੀਤੀਜਾਸਕਦੀਹੈ।ਸਮਾਧਾਨਤੇਪ੍ਰਾਪਤਹੋਈਆਂਸ਼ਿਕਾਇਤਾਂਦਾਨਿਪਟਾਰਾਨਿਯਤਸਮੇਂਵਿਚਕੀਤਾਜਾਵੇਗਾ।ਇਨਾ੍ਹਂਸ਼ਿਕਾਇਤਾਂਦੇਨਿਪਟਾਰੇਸਬੰਧੀਸਹਾਇਕਕਮਿਸ਼ਨਰ (ਸ਼ਿਕਾਇਤਾਂ) ਡਾ. ਨਯਨਭੁੱਲਰਰੋਜ਼ਾਨਾਜਿਲ੍ਹਾਚੋਣਅਫਸਰਨੂੰਆਪਣੀਰਿਪੋਰਟਦੇਣਗੇ 

ਡੀ. ਐਸ. ਮਾਂਗਟਨੇਦੱਸਿਆਕਿਇਸਤੋਂਇਲਾਵਾਚੋਣਾਂਦੇਮੱਦੇਨਜ਼ਰਮੀਡੀਆਮੋਨੀਟਰਿੰਗਐਂਡਸਰਟੀਫਿਕੇਸ਼ਨਕਮੇਟੀਦੀਸਥਾਪਨਾਵੀਕੀਤੀਗਈਹੈਅਤੇਸੋਸ਼ਲਮੀਡੀਆਦੀਮੋਨੀਟਰਿੰਗਲਈਵੀਵਿਸ਼ੇਸਟੀਮਦਾਗਠਨਕੀਤਾਗਿਆਉਨਾ੍ਹਂਦੱਸਿਆਕਿਜਿਲ੍ਹਾਪ੍ਰਬੰਧਕੀਕੰਪਲੈਕਸਦੇਤੀਜੀਮੰਜਿਲ਼ਤੇਕਮਰਾਨੰਬਰ 445 ਵਿਚਮੀਡੀਆਸਰਟੀਫਿਕੇਸ਼ਨਅਤੇਮੋਨੀਟਰਿੰਗਸੈੱਲਦੀਸਥਾਪਨਾਕੀਤੀਗਈਹੈਜੋਕਿ 24 ਘੰਟੇਕੰਮਕਰੇਗਾ।ਉਨਾ੍ਹਂਦੱਸਿਆਕਿਕਿਸੇਵੀਚੋਣਲੜਨਵਾਲੇਉਮੀਦਵਾਰਨੂੰਪ੍ਰਿੰਟਮੀਡੀਆਅਤੇਇਲੈਕਟ੍ਰੋਨੀਕਮੀਡੀਏਵਿਚਇਸ਼ਤਿਹਾਰਦੇਣਤੋਂਪਹਿਲਾਂਮੀਡੀਆਸਰਟੀਫਿਕੇਸ਼ਨਅਤੇਮੋਨੀਟਰਿੰਗਕਮੇਟੀਤੋਂਪ੍ਰਵਾਨਗੀਲੈਣੀਲਾਜ਼ਮੀਹੈ


Viewing all articles
Browse latest Browse all 15918

Trending Articles