By 121 News
Chandigarh 02nd January:-ਅਜਮੇਰਸਿੰਘਲੱਖੋਵਾਲ, ਚੇਅਰਮੈਨਪੰਜਾਬਮੰਡੀਬੋਰਡਵਲੋਂਅੱਜਇੱਥੇ ਇੱਕਸਾਦੇਸਮਾਰੋਹਦੌਰਾਨ ਨੈਸ਼ਨਲਕੌਸਲਆਫਸਟੇਟਐਗਰੀਕਲਚਰਲਮਾਰਕੀਟਿੰਗਬੋਰਡਜ਼ ( ਕੌਸਾਂਬ ) ਦੀਸਾਲ 2017 ਦੀਡਾਇਰੀਅਤੇਟੇਬਲਕੈਲੰਡਰ ਰੀਲੀਜ਼ਕੀਤਾ।ਇੱਥੇਦੱਸਿਆਜਾਂਦਾਹੈਕਿਅਜਮੇਰਸਿੰਘਲੱਖੋਵਾਲ, ਪੰਜਾਬਮੰਡੀਬੋਰਡਦੇਚੇਅਰਮੈਨਹੋਣਦੇਨਾਲ-ਨਾਲਨੈਸ਼ਨਲਕੌਸਲਆਫਸਟੇਟਐਗਰੀਕਲਚਰਲਮਾਰਕੀਟਿੰਗਬੋਰਡਜ਼ ( ਕੌਸਾਂਬ ) ਨਵੀਂਦਿੱਲੀਦੇਵੀਚੇਅਰਮੈਨਹਨ।ਉਹਨਾਂਵਲੋਂਸ਼ਮਸ਼ੇਰਸਿੰਘਰੰਧਾਵਾ, ਮੈਨੇਜਿੰਗਡਾਇਰੈਕਟਰਕੌਸਾਂਬਦੀਪ੍ਰਸੰਸਾਕਰਦਿਆਂਕਿਹਾ ਕਿਸ਼ਮਸ਼ੇਰਸਿੰਘਰੰਧਾਵਾਵਲੋਂ ਭਾਰਤਦੇਸ਼ਦੇਸਮੁੱਚੇ ਮੰਡੀਕਰਣਬੋਰਡਾਂਦੇਪ੍ਰਬੰਧਕੀਢਾਂਚੇਅਤੇਮਿਤੀਆਂ/ਤਿਥੀਆਂਨੂੰਇੱਕਲੜੀਵਿੱਚਪਰੋਕੇਸ਼ਲਾਘਾਯੋਗਉਦਮਕੀਤਾਹੈ,ਜਿਸਨਾਲਵੱਖ- ਵੱਖਰਾਜਾਂਦੇਮੰਡੀਕਰਣਢਾਂਚੇਬਾਰੇਆਧੁਨਿਕਜਾਣਕਾਰੀਵੀਮਿਲਸਕੇਗੀ।ਪੰਜਾਬਮੰਡੀਬੋਰਡਦੇਸਕੱਤਰਤੇਜਿੰਦਰਪਾਲਸਿੰਘਸਿੱਧੂ ,ਆਈ. ਏ. ਐਸ., ਵਲੋਂਸ਼ਮਸ਼ੇਰਸਿੰਘਰੰਧਾਵਾ, ਐਮ.ਡੀ., ਕੌਸਾਂਬਦੇ ਇਸਉਦਮਲਈ ਸ਼ਲਾਘਾਕੀਤੀ।ਅਜਮੇਰਸਿੰਘਲੱਖੋਵਾਲ, ਚੇਅਰਮੈਨਕੌਸਾਂਬਵਲੋਂ ਪੂਰੇਦੇਸ਼ਵਾਸੀਆਂਨੂੰਨਵੇਂਵਰ੍ਹੇਦੀਆਂਸ਼ੁਭਕਾਮਨਾਵਾਂਵੀ ਦਿੱਤੀਆਂ।ਇਸਮੌਕੇਬੋਰਡਦੇਹੋਰਵੀਉੱਚਅਧਿਕਾਰੀਹਾਜਰ ਸਨ।