By 121 News
Chandigarh 30th December:- ਪੰਜਾਬਵਿੱਚਹੋਣਵਾਲੀਆਂਵਿਧਾਨਸਭਾਚੌਣਾਂਨੂੰਅਮਨਅਮਾਨਨਾਲਨੇਪਰੇ ਚੜਾਉਣਲਈਅਧਿਕਾਰੀਅਤੇਕਰਮਚਾਰੀਆਪਣੀਡਿਊਟੀਨਿਰਪੱਖਰਹਿਕੇਪੂਰੀਤਨਦੇਹੀਨਾਲਨਿਭਾਉਣਅਤੇਚੋਣਾਂਦੋਰਾਨਅਮਨਅਤੇਕਾਨੂੰਨਦੀਵਿਵਸਥਾਨੂੰਕਾਇਮਰੱਖਣਲਈਪੁਰੀਚੋਕਸੀਵਰਤੀਜਾਵੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਉਪਚੋਣਕਮਿਸ਼ਨਰਭਾਰਤਡਾ. ਸੰਦੀਪਸੈਕਸੇਨਾਨੇਨਗਰਨਿਗਮਭਵਨਦੇਮੀਟਿੰਗਹਾਲਵਿਖੇਵਿਧਾਨਸਭਾਚੋਣਾਂਦੇਮੱਦੇਨਜਰਤਿਆਰੀਆਂਦਾਜਾਇਜਾਲੈਣਲਈਰੂਪਨਗਰਰੇਂਜਵਿੱਚਪੈਂਦੇਜ਼ਿਲ੍ਹਾਸਾਹਿਬਜ਼ਾਦਾਅਜੀਤਸਿੰਘਨਗਰ, ਰੂਪਨਗਰਅਤੇਸਹੀਦਭਗਤਸਿੰਘਨਗਰਦੇਡਿਪਟੀਕਮਿਸ਼ਨਰ-ਕਮ-ਜ਼ਿਲ੍ਹਾਚੋਣਅਫ਼ਸਰਾਂ, ਜ਼ਿਲ੍ਹਾਪੁਲਿਸਮੁਖੀਆਂਅਤੇਵਿਧਾਨਸਭਾਹਲਕਿਆਂਦੇਐਸ.ਡੀ.ਐਮਜ਼-ਕਮ- ਸਹਾਇਕਰਿਟਰਨਿੰਗਅਫ਼ਸਰਾਂਅਤੇਹੋਰਸਿਵਲਤੇਪੁਲਿਸਪ੍ਰਸਾਸ਼ਨਦੇਅਧਿਕਾਰੀਆਂਨਾਲਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।
ਇਸਮੌਕੇਮੁੱਖਚੋਣਅਫ਼ਸਰਪੰਜਾਬਵੀ.ਕੇ. ਸਿੰਘ, ਵਧੀਕਮੁੱਖਚੋਣਅਫ਼ਸਰਦੀਪਰਾਵਾਲਕਰਾਆਈ.ਏ.ਐਸ, ਵਧੀਕਡਾਇਰੈਕਟਰਜਨਰਲਪੁਲਿਸਵੀ.ਕੇ. ਭਾਵਰਾ, ਕਮਿਸ਼ਨਰਰੂਪਨਗਰਰੇਂਜਡਾ. ਐਸ. ਕਰਨਰਾਜੂ , ਡੀ.ਆਈ.ਜੀ ਗੁਰਸ਼ਰਨਸਿੰਘਸੰਧੂ, ਡਿਪਟੀਕਮਿਸ਼ਨਰ -ਕਮ-ਜ਼ਿਲ੍ਹਾਚੋਣਅਫ਼ਸਰਐਸ.ਏ.ਐਸ.ਨਗਰਡੀ.ਐਸ. ਮਾਂਗਟ, ਡਿਪਟੀਕਮਿਸ਼ਨਰ -ਕਮ-ਜ਼ਿਲ੍ਹਾਚੋਣਅਫ਼ਸਰਰੂਪਨਗਰਕਰਨੇਸਸ਼ਰਮਾ, ਡਿਪਟੀਕਮਿਸ਼ਨਰ -ਕਮ-ਜ਼ਿਲ੍ਹਾਚੋਣਅਫ਼ਸਰਸਹੀਦਭਗਤਸਿੰਘਨਗਰਵਿਪੁਨਉਜਵਲਅਤੇਜ਼ਿਲ੍ਹਾਪੁਲਿਸਮੁਖੀਐਸ.ਏ.ਐਸ.ਨਗਰਕੁਲਦੀਪਸਿੰਘਚਾਹਲ, ਜ਼ਿਲ੍ਹਾਪੁਲਿਸਮੁਖੀਰੂਪਨਗਰਵਰਿੰਦਰਪਾਲਸਿੰਘ, ਜ਼ਿਲ੍ਹਾਪੁਲਿਸਮੁਖੀਸਹੀਦਭਗਤਸਿੰਘਨਗਰਨਵੀਨਸਿੰਗਲਾਅਤੇਵਿਧਾਨਸਭਾਹਲਕਿਆਂਦੇਸਹਾਇਕਰਿਟਰਨਿੰਗਅਫ਼ਸਰਵੀਮੌਜੂਦਸਨ।
ਡਾ. ਸੰਦੀਪਸੈਕਸੇਨਾਨੇਇਸਮੌਕੇਮੀਟਿੰਗਨੂੰਸੰਬੋਧਨਕਰਦਿਆਂਕਿਹਾਕਿਚੋਣਾਂਦੀਡਿਊਟੀਸਭਤੋਂਅਹਿੰਮਹੁੰਦੀਹੈ।ਇਸਲਈਚੋਣਡਿਊਟੀਨੂੰਪੁਰੀਇਮਾਨਦਾਰੀਨਾਲਨਿਭਾਇਆਜਾਵੇਅਤੇਮੁੱਖਚੋਣਕਮਿਸ਼ਨਰਭਾਰਤਦੀਆਂਹਦਾਇਤਾਂਦੀਆਂਇੰਨਬਿੰਨਪਾਲਣਾਕੀਤੀਜਾਵੇ।ਉਨ੍ਹਾਂਹੋਰਕਿਹਾਕਿਚੋਣਾਂਦੋਰਾਨਪੁਲਿਸਦੀਡਿਊਟੀਸਭਤੋਂਅਹਿੰਮਹੁੰਦੀਹੈਸਿਵਲਅਤੇਪੁਲਿਸਪ੍ਰਸਾਸ਼ਨਨੂੰਚੋਣਾਂਦੌਰਾਨਟੀਮਵਰਕਦੇਤੌਰਤੇਕੰਮਕਰਨਦੀਲੋੜਹੈ।ਉਨ੍ਹਾਂਕਿਹਾਕਿਪੁਲਿਸਵੋਟਰਾਂਨੂੰ ਸੁਖਾਵਾਂਮਹੌਲਦੇਣਲਈਆਪਣੀਡਿਊਟੀਪੂਰੀਤਨਦੇਹੀਨਾਲਨਿਭਾਵੇ।ਉਨ੍ਹਾਂਕਿਹਾਕਿਸਮਾਜਵਿਰੋਧੀਅਨਸਰਾਂਤੇਸਖ਼ਤਨਿੱਗ੍ਹਾਰੱਖੀਜਾਵੇਅਤੇਕਿਸੇਨੂੰਵੀਅਮਨਕਾਨੂੰਨਦੀਵਿਵਸਥਾਨੂੰਭੰਗਕਰਨਦੀਆਗਿਆਨਾਦਿੱਤੀਜਾਵੇ।ਉਨ੍ਹਾਂਇਸਮੌਕੇਪੁਲਿਸਨੂੰਭਗੌੜਿਆਂ (ਪੀ.ਓਜ਼) ਨੂੰਵੀਗ੍ਰਿਫਤਾਰਕਰਨਦੀਆਂਹਦਾਇਤਾਂਦਿੱਤੀਆਂਅਤੇਜ਼ਿਲ੍ਹਿਆਂ'ਚਹਥਿਆਰਜਮ੍ਹਾਂਕਰਾਉਣਦੇਕੰਮਨੂੰ 100ਫੀਸਦੀਮੁਕੰਮਲਕਰਨਲਈਕਿਹਾ।ਉਨ੍ਹਾਂਹੋਰਕਿਹਾਕਿਚੋਣਾਂਦੌਰਾਨਸਪੈਸ਼ਲਨਾਕੇਲਗਾਏਜਾਣਤਾਂਜੋਕੋਈਵੀਵਿਅਕਤੀਨਸ਼ਾ, ਸਰਾਬਜਾਂਪੈਸੇਵੰਡਕੇਵੋਟਰਾਂਨੂੰਭਰਮਾਂਨਾਸਕੇ।ਉਨ੍ਹਾਂਇਸਮੌਕੇਸਮੂਹਜ਼ਿਲ੍ਹਾਚੋਣਅਫ਼ਸਰਾਂਨੂੰਵੋਟਰਸੂਚੀਆਂਦੀਸਰਸਰੀਸੁਧਾਈਦੇਕੰਮਨੂੰਨੇਪਰੇਚੜਾਉਣਦੀਆਂਹਦਾਇਤਾਂਵੀਦਿੱਤੀਆਂ।ੳਨ੍ਹਾਂਇਸਮੌਕੇਕ੍ਰਮਵਾਰਸਮੂਹਜ਼ਿਲ੍ਹਾਚੋਣਅਫ਼ਸਰਾਂ, ਜ਼ਿਲ੍ਹਾਪੁਲਿਸਮੁੱਖੀਆਂਅਤੇਵਿਧਾਨਸਭਾਹਲਕਿਆਂਦੇਸਹਾਇਕਰਿਟਰਨਿੰਗਅਫ਼ਸਰਾਂਤੋਂਵਿਧਾਨਸਭਾਚੋਣਾਂਦੇਮੱਦੇਨਜਰਕੀਤੀਆਂਤਿਆਰੀਆਂਸਬੰਧੀਵਿਸਥਾਰਪੂਰਵਕਜਾਣਕਾਰੀਵੀਹਾਸਲਕੀਤੀ।
ਮੀਟਿੰਗਨੂੰਸੰਬੋਧਨਕਰਦਿਆਂਮੁੱਖਚੋਣਅਫ਼ਸਰਪੰਜਾਬਸ੍ਰੀਵੀ.ਕੇਸਿੰਘਨੇਉਪਚੋਣਕਮਿਸ਼ਨਰਭਾਰਤਸਰਕਾਰਨੂੰਪੰਜਾਬ'ਚਹੋਣਵਾਲੀਆਂਵਿਧਾਨਸਭਾਚੋਣਾਂ 2017 ਦੇਮੱਦੇਨਜਰਕੀਤੀਆਂਤਿਆਰੀਆਂਸਬੰਧੀਵਿਸ਼ਥਾਰਪੂਰਵਕਜਾਣਕਾਰੀਦਿੱਤੀ।ਉਨ੍ਹਾਂਇਸਮੌਕੇਮੀਟਿੰਗਨੂੰਸੰਬੋਧਨਕਰਦਿਆਂਸਮੂਹਅਧਿਕਾਰੀਆਂਨੂੰਆਖਿਆਕਿਚੌਣਾਂਦੌਰਾਨਨਸ਼ਾ, ਪੈਸੇਅਤੇਸ਼ਰਾਬਵੰਡਣਵਾਲਿਆਂਨੂੰਕਿਸੇਵੀਕੀਮਤਤੇਬਖ਼ਸ਼ਿਆਨਾਜਾਵੇਅਤੇਜਦੋਵੀਚੋਣਜਾਬਤਾਲਾਗੂਹੋਜਾਂਦਾਹੈਤਾਂਗਠਿਤਕੀਤੀਆਂਟੀਮਾਂਤੁਰੰਤਹਰਕਤਵਿੱਚਆਜਾਣਗੀਆਂ।ਉਨ੍ਹਾਂਇਸਮੌਕੇਈ.ਵੀ.ਐਮਮਸੀਨਾਂਅਤੇਬੈਲਟਪੇਪਰਾਂਲਈਕੀਤੇਜਾਣਵਾਲੇਪ੍ਰਬੰਧਾਂਬਾਰੇਵੀਜਾਣਕਾਰੀਹਾਸਲਕੀਤੀ।
ਵੀ.ਕੇ. ਸਿੰਘਨੇਇਸਮੌਕੇਅਸਲਾਂਜਮ੍ਹਾਂਕਰਨਵਿੱਚਤੇਜੀਲਿਆਉਣਲਈਵੀਆਖਿਆ।ਉਨ੍ਹਾਂਪੋਲਿੰਗਬੂਥਾਂਤੇਵੋਟਰਾਂਲਈਪੁਖਤਾਂਪ੍ਰਬੰਧਾਂਨੂੰਅੰਜਾਮਦੇਣਲਈਆਖਿਆਤਾਂਜੋਵੋਟਰਾਂਨੂੰਵੋਟਪਾਉਣਸਮੇਂਕਿਸੇਕਿਸਮਦੀਦਿੱਕਤਪੇਸਨਾਆਵੇ।ਸਵੀਪਪ੍ਰੋਗਰਾਮਤਹਿਤਵੱਧਤੋਂਵੱਧਵੋਟਰਾਂਨੂੰਆਪਣੀਵੋਟਦੀਵਰਤੋਂਪ੍ਰਤੀਜਾਗਰੂਕਕੀਤਾਜਾਵੇ।
ਇਸਤੋਂਪਹਿਲਾਂਉਪਚੋਣਕਮਿਸ਼ਨਰਭਾਰਤਅਤੇਮੁੱਖਚੋਣਅਫ਼ਸਰਪੰਜਾਬਵੀ.ਕੇਸਿੰਘਨੇਚੋਣਾਂਸਬੰਧੀਵੱਖ-ਵੱਖਰਾਜਸੀਪਾਰਟੀਆਂਦੇਆਗੂਆਂਨਾਲਗੱਲਬਾਤਕੀਤੀਅਤੇਚੋਣਾਂਨੂੰਅਮਨਅਮਾਨਨਾਲਨੇਪਰੇਚੜਾਉਣਲਈਉਨ੍ਹਾਂਤੋਂਸੁਝਾਅਵੀਲਏ।ਮੀਟਿੰਗਵਿੱਚਵਧੀਕਡਿਪਟੀਕਮਿਸ਼ਨਰ-ਕਮ-ਵਧੀਕਜ਼ਿਲ੍ਹਾਚੋਣਅਫ਼ਸਰਅਮਨਦੀਪਕੌਰ, ਵਧੀਕਡਿਪਟੀਕਮਿਸ਼ਨਰ (ਵਿਕਾਸ) ਚਰਨਦੇਵਸਿੰਘਮਾਨ, ਐਸ.ਡੀ.ਐਮਗੁਰਪ੍ਰੀਤਸਿੰਘਥਿੰਦ, ਐਸ.ਡੀ.ਐਸਡੇਰਾਬੱਸੀਸ਼ਿਵਕੁਮਾਰ, ਐਸ.ਡੀ.ਐਮਖਰੜਅਮਨਿੰਦਰਕੌਰਬਰਾੜਵੀਮੌਜੂਦਸਨ।