By 121 News
Chandigarh 07th December:- ਸਮੁੱਚੇਦੇਸ਼ਵਿਚ 1948 ਤੋਂਹਰਸਾਲ 07 ਦਸੰਬਰਨੂੰਹਥਿਆਰਬੰਦਸੈਨਾਝੰਡਾਦਿਵਸਮਨਾਇਆਜਾਂਦਾਹੈਜਿਸਦਾਮੁੱਖਮੰਤਵਉਨਾ੍ਹਂਮਹਾਨਸੂਰਬੀਰਸੈਨਿਕਾਂਦੀਸ਼ਾਹਦਤਨੂੰਯਾਦਕਰਨਾਹੈਜਿਨਾ੍ਹਂਨੇਦੇਸ਼ਲਈਆਪਣੀਆਂਜਾਨਾਂਵਾਰੀਆਂਅਤੇਇਸਦਿਨਉਨਾ੍ਹਂਦੇਪਰਿਵਾਰਾਂਦੀਮਾਲੀਮੱਦਦਤਤੇਹਰਤਰਾ੍ਹਂਦੀਸਹਾਇਤਾਕਰਨਲਈਦੇਸ਼ਵਾਸੀਆਂਨੂੰਪ੍ਰੇਰਿਤਕਰਨਾਹੈਅਤੇਇਸਦਿਨਦੇਸ਼ਵਾਸੀ ਝੰਡੇਦਾਚਿੰਨਲਗਾਕੇਅਤੇਖੁਲ੍ਹੇਦਿਲਨਾਲਦਾਨਕਰਕੇਸੈਨਿਕਾਂਪ੍ਰਤੀਸਤਿਕਾਰਦਾਪ੍ਰਗਟਾਵਾਵੀਕਰਦੇਹਨ।ਇਨਾ੍ਹਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਡੀ.ਐਸ.ਮਾਂਗਟਨੇਜਿਲ੍ਹਾਪ੍ਰਬੰਧਕੀਕੰਪਲੈਕਸਵਿਖੇਹਥਿਆਰਬੰਦਸੈਨਾਝੰਡਾਦਿਵਸਮੌਕੇਝੰਡੇਦਾਚਿੰਨਲਗਾਉਣਅਤੇਰੱਖਿਆਂਸੇਵਾਵਾਂਵਿਭਾਗਵੱਲੋਂਪ੍ਰਕਾਸ਼ਿਤਕਰਵਾਏਕਿਤਾਬਚੇ''ਰਣ-ਜੋਧੇ'' ਜਾਰੀਕਰਨਉਪਰੰਤਕੀਤਾ।
ਡਿਪਟੀਕਮਿਸ਼ਨਰਨੇਇਸਮੌਕੇਰੱਖਿਆਸੇਵਾਵਾਂਵਿਭਾਗਵੱਲੋਂਸਾਬਕਾਸੈਨਿਕਮੰਗਤਸਿੰਘਮੋਟੇਮਾਜਰਾਜੋਨੌਨ-ਪੈਨਸ਼ਨਰਹੈਨੂੰਵਿੱਤੀਸਹਾਇਤਾਵੱਜੋਂ 25 ਹਜ਼ਾਰਰੁਪਏਦਾਚੈੱਕਭੇਟਕੀਤਾ।ਮੰਗਤਸਿੰਘਨੂੰਪਿਛਲੇਸਮੇਂਦੌਰਾਨਅਧਰੰਗਹੋਗਿਆਸੀਜਿਸਕਾਰਣਉਨਾ੍ਹਂਨੂੰਮਾਲੀਮਦੱਦਦੀਸਖ਼ਤਲੋੜਹੈ।ਡਿਪਟੀਕਮਿਸ਼ਨਰਨੇਕਿਹਾਕਿਝੰਡਾਦਿਵਸਮੌਕੇਦਿਲਖੋਲ੍ਹਕੇਦਾਨਦੇਣਾਚਾਹੀਦਾਹੈ।ਇਹਦਾਨਰਾਸ਼ੀਸਾਬਕਾਸੈਨਿਕ, ਆਸ਼ਿਰਤਾਂਤੇਵਿਧਾਵਾਂਨੂੰਵਿੱਤੀਸਹਾਇਤਾਵੱਜੋਂਬੜੇਹੀਪਾਰਦਰਸ਼ਤਾਢੰਗਨਾਲਸਿੱਧੇਤੌਰਤੇਦਿੱਤੀਜਾਂਦੀਹੈਤਾਂਜੋਸ਼ਹੀਦਾਂਦੇਪਰਿਵਾਰਾਂਨੂੰਵਿੱਤੀਘਾਟਮਹਿਸੂਸਨਾਹੋਵੇ।
ਇਸਮੌਕੇਡਿਪਟੀਡਾਇਰੈਕਟਰਰੱਖਿਆਸੇਵਾਵਾਂਵਿਭਾਗਪੰਜਾਬਕਰਨਲਪੀ.ਐਸ. ਬਾਜਵਾਨੇਦੱਸਿਆਕਿਪੰਜਾਬਸਰਕਾਰ, ਸਾਬਕਾਸੈਨਿਕਾਂਤੇਉਨਾ੍ਹਂਦੇਆਸ਼ਿਰਤਾਂਦੀਭਲਾਈਲਈਪੂਰੀਤਰਾ੍ਹਂਵਚਨਬੱਧਹੈਜਿਸਲਈਰੱਖਿਆਸੇਵਾਵਾਂਭਲਾਈਵਿਭਾਗਉਨਾ੍ਹਂਦੇਦਰਾ੍ਹਂਤੱਕਪਹੁੰਚਕਰਕੇਉਨਾ੍ਹਂਦੀਆਂਵਿੱਤੀਲੋੜਾਂਅਤੇਹੋਰਸਮੱਸਿਆਵਾਂਨੂੰਹੱਲਕਰਨਲਈਪੂਰੀਸਿਦਤਨਾਲਕੰਮਕਰਰਿਹਾਹੈ।ਉਨਾ੍ਹਂਹੋਰਦੱਸਿਆਕਿਸਾਬਕਾਸੈਨਿਕਤੇਉਨਾ੍ਹਂਦੇਆਸ਼ਿਰਤਕਿਸੇਵੀਮੁਸ਼ਕਿਲਜਾਂਆਪਣੀਸ਼ਿਕਾਇਤਦਰਜਕਰਵਾਉਣਲਈਡਾਇਰੈਕਟਰਰੱਖਿਆਸੇਵਾਵਾਂਭਲਾਈਦਫਤਰਚੰਡੀਗੜ੍ਹਵਿਖੇਟੋਲਫਰੀਨੰਬਰ 1800-180-2118 ਤੇਵੀਸੰਪਰਕਕਰਸਕਦੇਹਨਜਿਸਦਾਤੁਰੰਤਨਿਪਟਾਰਾਕੀਤਾਜਾਂਦਾਹੈ।