By 121 News
Chandigarh 05th November:-ਕਾਂਗਰਸਦਾਪੰਜਾਬਵਿੱਚਰਾਜਕਰਨਦਾਸੁਪਨਾਕਦੇਪੁਰਾਨਹੀਂਹੋਵੇਗਾਇਨ੍ਹਾਂਵਿਚਾਰਾਂਦਾਪ੍ਰਗਟਾਵਾਸਿੱਖਿਆਮੰਤਰੀਪੰਜਾਬਡਾ. ਦਲਜੀਤਸਿੰਘਚੀਮਾਨੇਪੰਜਾਬਹੈਲਥਸਿਸਟਮਕਾਰਪੋਰੇਸ਼ਨਦੇਦਫ਼ਤਰਵਿਖੇਨਵਨਿਯੁਕਤਚੇਅਰਮੈਨਪੰਜਾਬਹੈਲਥਸਿਸਟਮਕਾਰਪੋਰੇਸਨਹਰਭਜਨਸਿੰਘਡੰਗਨੂੰਆਪਣੇਆਹੁਦੇਦਾਕਾਰਜਭਾਰਸਾਂਭਣਮੌਕੇਹੋਏਸਮਾਗਮਵਿੱਚਸਿਰਕਤਕਰਨਉਪਰੰਤਪੱਤਰਕਾਰਾਂਨਾਲਗੱਲਬਾਤਕਰਦਿਆਂਕੀਤਾ।ਉਨ੍ਹਾਂਕਿਹਾਕਿ ਕਾਂਗਰਸਨੇਹਮੇਸਾਂਹੀਪੰਜਾਬਦੇਲੋਕਾਂਨਾਲਧੋਖਾਕੀਤਾਅਤੇਅੱਜਵੀਕਾਂਗਰਸਦੇਵਿਧਾਨਕਾਰਪੰਜਸਾਲਮਿਲਣਵਾਲੀਆਂਸਰਕਾਰੀਸਹੂਲਤਾਂਦਾਆਨੰਦਮਾਣਨਉਪਰੰਤਐਸ.ਵਾਈ.ਐਲ. ਮੁੱਦੇ ਤੇਪੰਜਾਬਦੇਹਿੱਤਾਂਦੀਰਾਖੀਲਈਸਰਕਾਰਦਾਸਾਥਦੇਣਦੀਥਾਂਅਸਤੀਫੇਦੇਕੇਆਮਲੋਕਾਂਨੂੰਬੇਬਕੂਫਬਣਾਉਣਦੀਕੋਸ਼ਿਸਕਰ ਰਹੇਹਨ।ਉਨਾ੍ਹਂਕਿਹਾਕਿਅਸਤੀਫੇਦੇਣਵਾਲੇਵਿਧਾਇਕਅਸਤੀਫੇਦੇਣਤੋਂਬਾਅਦਵੀਸਰਕਾਰੀਸਹੂਲਤਾਂਦਾਆਨੰਦਲੈਰਹੇਹਨ।
ਡਾ. ਦਲਜੀਤਸਿੰਘਚੀਮਾਨੇਕਿਹਾਕਿਅਕਾਲੀਭਾਜਪਾਸਰਕਾਰਦੇਰਾਜਵਿੱਚਜੋਵਿਕਾਸਹੋਇਆਹੈਉਸਤੋਂਬੁਖਲਾਏਕਾਂਗਰਸੀਆਂਵੱਲੋਂਹਰਰੋਜਨਵੀਂਤੋਂਨਵੀਂਡਰਾਮੇਬਾਜੀਕੀਤੀਜਾਰਹੀਹੈ।ਜਦਕਿਅਕਾਲੀਭਾਜਪਾਸਰਕਾਰਪੰਜਾਬਦੇਵਿਕਾਸਤੇਕੇਂਦਰਤਹੈਅਤੇਅਕਾਲੀਦਲਵੱਲੋਂਆਪਣੇਵਰਕਰਾਂਨੂੰਹਮੇਸ਼ਾਂਹੀਪੁਰਾਮਾਣਸਤਿਕਾਰਦਿੱਤਾਜਾਂਦਾਹੈ।ਉਨਾ੍ਹਂਕਿਹਾਕਿਸ੍ਰ: ਹਰਭਜਨਸਿੰਘਡੰਗਨੂੰਉਨ੍ਹਾਂਦੀਆਂਵਿਕਾਸਪ੍ਰਤੀਸੇਵਾਵਾਂਨੂੰਵੇਖਦੇਹੈਇਹਵੱਡੀਜਿੰਮੇਵਾਰੀਸੌਂਪੀਗਈਹੈਜਿਸਤੇਇਹਖਰ੍ਹੇਉਤਰਨਗੇ।ਉਨ੍ਹਾਂਕਿਹਾਕਿਪੰਜਾਬਸਰਕਾਰਵੱਲੌਂਲੋਕਾਂਨੂੰਬਿਹਤਰਸਿਹਤਸਹੂਲਤਾਂਮੁਹੱਈਆਕਰਾਉਣਲਈਜਿਥੇਨਵੇਂਸਪੈਸ਼ਲਿਸਟਡਾਕਟਰਾਂਦੀਭਰਤੀਕੀਤੀਜਾਰਹੀਂਹੈਉਥੇਹੀਭਗਤਪੂਰਨਸਿੰਘਸਿਹਤਬੀਮਾਯੋਜਨਾਤਹਿਤਮੁਫਤਇਲਾਜਦੀਸਹੂਲਤਵੀਦਿੱਤੀਗਈਹੈ, ਇਸਤੋਂਇਲਾਵਾਪੰਜਾਬਸਰਕਾਰਨੇਹੁਣਤੱਕਪੰਜਾਬਦੇਦਫਤਰਾਂਵਿਚਕੀਤੀਨਵੀਂਭਰਤੀਪੂਰੀਮੈਰਿਟਅਤੇਪਾਰਦਰਸ਼ੀਤਰੀਕੇਨਾਲਕੀਤੀਹੈ।
ਇਸਮੌਕੇਸ੍ਰ: ਹਰਭਜਨਸਿੰਘਡੰਗਵੱਲੋਂਜਿਥੇਮੁੱਖਮੰਤਰੀਪੰਜਾਬਸਰਕਾਰਪਰਕਾਸਸਿੰਘਬਾਦਲ , ਉਪਮੁੱਖਮੰਤਰੀਪੰਜਾਬਸਰਦਾਰਸੁਖਬੀਰਸਿੰਘਬਾਦਲਅਤੇਡਾ. ਦਲਜੀਤਸਿੰਘਚੀਮਾਦਾਧੰਨਵਾਦਕਰਦੇਹੋਏਕਿਹਾਕਿਉਹਹਮੇਸ਼ਾਂਹੀਵਿਕਾਸਦੇਕੰਮਾਂਨੂੰਪਹਿਲਦੇਅਧਾਰਤੇਕਰਦੇਰਹੇਹਨਅਤੇਹੁਣਜੋਉਨ੍ਹਾਂਨੂੰਜਿੰਮੇਵਾਰੀਸੌਂਪੀਗਈਹੈਉਸਨੁਵੀਉਹਪੁਰੀਮਿਹਨਤਅਤੇਲਗਨਨਾਲਨਿਭਾਉਣਗੇਅਤੇਸਰਕਾਰੀਹਸਪਤਾਲਾਂਦਾਖੁਦਜਾਕੇਜਿਥੇਨਿਰਿੱਖਣਕਰਨਗੇਉਥੇਹੀਉਹਸਮੇਂਸਮੇਂਤੇਸਰਕਾਰਵੱਲੋਂਨਵੀਆਂਚਲਾਈਆਂਜਾਰਹੀਆਂਸਕੀਮਾਂਦਾਵੀਜਾਇਜਾਲੈਣਗੇ।