By 121 News
Chandigarh 21st November:-ਬਾਲਮਜਦੂਰੀਦੀਪ੍ਰਥਾਨੂੰਖਤਮਕਰਨਹਿੱਤਜ਼ਿਲੇਅੰਦਰ 21 ਨਵੰਬਰਤੋਂਲੈਕੇ 29 ਨਵੰਬਰ 2016 ਤੱਕਬਾਲਮਜਦੂਰੀਸਪਤਾਹਮਨਾਇਆਜਾਰਿਹਾਹੈ।ਇਸਸਬੰਧੀਜਾਣਕਾਰੀਦਿੰਦਿਆਂਸਹਾਇਕਕਮਿਸ਼ਨਰ (ਸ਼ਿਕਾਇਤਾ) ਨਯਨਭੁੱਲਰਨੇਦੱਸਿਆਕਿਪੰਜਾਬਸਟੇਟਐਕਸ਼ਨਪਲਾਨਫਾਰਟੋਟਲਐਬੋਲਿਸਨਆਫਚਾਈਲਡਲੇਬਰਅਤੇਚਾਈਲਡਐਂਡਐਡੋਲਸੈਂਟਲੇਬਰ (ਪ੍ਰੋਹੀਬਸਨਐਂਡਰੈਗੂਲੇਸ਼ਨ ) ਐਕਟ , 1986 ਦੇਉਪਬੰਧਾਂਮੁਤਾਬਕਮਨਾਏਜਾਰਹੇਇਸਸਪਤਾਹਦੌਰਾਨ ਜ਼ਿਲੇਦੇਸਬੰਧਤਵਿਭਾਗਜਿਵੇਕਿਕਿਰਤ, ਪੁਲਿਸ, ਸਮਾਜਿਕਸੁਰੱਖਿਆਅਤੇਇਸਤਰੀਬਾਲਵਿਕਾਸ, ਸਕੂਲਸਿਖਿਆ, ਸਿਹਤਅਤੇਸਥਾਨਕਸਰਕਾਰਾਂਆਦਿਦੀਆਂਸਾਝੀਆਂ ਟੀਮਾਂਵੱਲੋਂਅਚਨਚੇਤਛਾਪੇਮਾਰਨਲਈਚੈਕਿੰਗਟੀਮਵੱਲੋਂਚੈਕਿੰਗਕੀਤੀਜਾਵੇਗੀ।
ਸਹਾਇਕਕਮਸ਼ਿਨਰਨਯਨਭੁੱਲਰਨੇਹੋਰਦੱਸਿਆਕਿ ਚਾਈਲਡਐਂਡਐਡੋਲਸੈਂਟਲੇਬਰ (ਪ੍ਰੋਹੀਬਸਨਐਂਡਰੈਗੂਲੇਸ਼ਨ ) ਐਕਟ , 1986 ਅਧੀਨ 14 ਸਾਲਤੱਕਦੇਬੱਚਿਆਂਦੇਰੋਜਗਾਰ'ਤੇਮੁਕੰਮਲਰੋਕਹੈਅਤੇਐਡੋਲਸੈਂਟ ( 14 ਸਾਲਤੋਂ 18 ਸਾਲ ) ਦੀ ਉਮਰਹਜਾਰਡੱਸਅਕੂਪੇਸ਼ਨਅਤੇਪ੍ਰੋਸੈਸਿਜਵਿਚਕੰਮਕਰਨਤੋਂਮਨਾਹੀ ਹੈ।ਉਨਾਂਇਹਵੀਦੱਸਿਆਕਿਇਸਦੌਰਾਨਜ਼ਿਲੇਦੇਸਹਾਇਕਕਿਰਤਕਮਿਸ਼ਨਰ∕ ਕਿਰਤਤੇਸੁਲਾਹਅਫਸਰਦੇਦਫਤਰਵਿਚਚਾਈਲਡਹੈਲਪਲਾਈਨਸਥਾਪਤਕੀਤੀਜਾਵੇਗੀ , ਜਿੱਥੇਇਸਸਪਤਾਹਦੌਰਾਨਸ਼ਿਕਾਇਤਾਂਪ੍ਰਾਪਤਕੀਤੀਆਂਜਾਣਗੀਆਂ।ਇਸਦੇਨਾਲਹੀਉਨਾਂਸਬੰਧਤਵਿਭਾਗਾਂਨੂੰਇਹਵੀਕਿਹਾਕਿਉਹਐਕਟਦੇਨਵੇਂਉਪਬੰਧਾਂਮੁਤਾਬਿਕਇਸਸਪਤਾਹਦੌਰਾਨਲੱਭੇਗਏਬਾਲਮਜਦੂਰਾਂਅਤੇਐਡੋਲਸੈਂਟਸਦੀਵੱਖਰੀ– ਵੱਖਰੀਗਿਣਤੀਉਨਾਂਦੇਪੁਨਰਵਾਸਸਬੰਧੀਸੂਚਨਾਂਦਫਤਰਕਿਰਤਕਮਿਸ਼ਨਰਪੰਜਾਬਨੂੰਭੇਜੀਜਾਵੇਅਤੇ ਇਸਰੋਪਰਟਦੇਨਾਲਦੋਸ਼ੀਪ੍ਰਬੰਧਕਾਂਦੀਸੂਚੀਵੀਭੇਜਣੀ ਯਕੀਨੀਬਣਾਈ ਜਾਵੇ।