By 121 News
Chandigarh 17th November:-ਖੇਤੀਬਾੜੀਅਤੇਐਨ.ਆਰ.ਆਈ ਮਾਮਲੇਮੰਤਰੀ,ਪੰਜਾਬਜੱਥੇਦਾਰਤੋਤਾਸਿੰਘ, ਨੇਖੇਤੀਬਾੜੀਵਿਭਾਗਵਿੱਚਨਵੇਂਨਿਯੁਕਤਕੀਤੇਗਏ 87 ਕਲਰਕਾਂਨੂੰਖੇਤੀਭਵਨਅਤੇਡਾਇਰੈਕਟੋਰੇਟਖੇਤੀਬਾੜੀ, ਮੋਹਾਲੀਵਿਖੇਨਿਯੁਕਤੀਪੱਤਰਜਾਰੀਕੀਤੇਗਏ।ਉਨ੍ਹਾਂਕਿਹਾਕਿਅਧਿਕਾਰੀਅਤੇਕਮਰਚਾਰੀਆਪਣੀਡਿਊਟੀਪੁਰੀਤਨਦੇਹੀਨਾਲਨਿਭਾਉਣ।ਖੇਤੀਬਾੜੀਵਿਭਾਗਵਿੱਚਸਟਾਫਦੀਘਾਟਨੂੰਪੁਰਾਕੀਤਾਜਾਵੇਗਾ।
ਖੇਤੀਬਾੜੀਮੰਤਰੀਨੇਇਸਮੌਕੇਤੇਦੱਸਿਆਕਿਪੰਜਾਬਸਰਕਾਰਵੱਲੋਂਵਿਭਾਗਾਂਵਿੱਚਘੱਟਸਟਾਫਦੀਸਮੱਸਿਆਦੇਹਲਲਈਗੰਭੀਰਤਾਨਾਲਕਾਰਵਾਈਕੀਤੀਜਾਰਹੀਹੈ।ਇਸਦੇਅੰਤਰਗਤਹੀਪੰਜਾਬਸਰਕਾਰਵੱਲੋਂਨਵੇਂਨੌਜਵਾਨਾਂਅਤੇਔਰਤਾਂਨੂੰਰੋਜ਼ਗਾਰਦੇਮੌਕੇਮੁੱਹਇਆਕਰਵਾਏਜਾਰਹੇਹਨ।ਖੇਤੀਬਾੜੀਵਿਭਾਗਦੇਕੰਮਕਰਨਦੀਸੱਮਰਥਾਹੋਰਵਧਾਉਣਦੇਮੰਤਵਨਾਲਹੀਨਵੇਂਸਟਾਫਦੀਤੈਨਾਤੀਕੀਤੀਗਈਹੈ।ਇਸਸਮਾਗਮ/ਨਿਯੁਕਤੀਪੱਤਰਵੰਡਸਮਾਗਮਦੌਰਾਨਡਾਇਰੈਕਟਰਖੇਤੀਬਾੜੀਪੰਜਾਬਡਾਸਿੰਘਬੈਂਸਨੇਖੇਤੀਬਾੜੀਮੰਤਰੀਜੀਦਾਧੰਨਵਾਦਕਰਦੇਹੋਏਕਿਹਾਕਿਮੰਤਰੀਜੀਦੀਯੋਗਅਗਵਾਈਕਰਕੇਖੇਤੀਬਾੜੀਵਿਭਾਗਨੂੰਥੋੜੇਦਿਨਪਹਿਲਾਂਨਵੇਂਖੇਤੀਬਾੜੀਉਪ-ਨਿਰੀਖਕਅਤੇਅੱਜਨਵੇਂਕਲਰਕਮਿਲੇਹਨ, ਉਹਨਾਂਦੱਸਿਆਕਿਇਸਨਾਲਵਿਭਾਗਨੂੰਸਰਕਾਰੀਕੰਮਕਰਨਵਿੱਚਮਦਦਮਿਲੇਗੀਅਤੇਕਿਸਾਨਾਂਨੂੰਦਿੱਤੀਆਂਜਾਣਵਾਲੀਆਂਸਹੂਲਤਾਂਦੇਕੰਮਵਿੱਚਸੁਧਾਰਲਿਆਉਣਤੋਂਇਲਾਵਾਤੇਜੀਆਵੇਗੀ।ਇਸਮੌਕੇਦੌਰਾਨਖੇਤੀਬਾੜੀਵਿਭਾਗਦੇਵੱਖ-2 ਅਧਿਕਾਰੀਵੀਮੌਜੂਦਸਨ।ਖੇਤੀਬਾੜੀਮੰਤਰੀਵੱਲੋਂਨਵੇਂਨਿਯੁਕਤਕੀਤੇਗਏਕਲਰਕਾਂਨੂੰਆਪਣੀਸ਼ੁਭਕਾਮਨਾਅਤੇਸੰਦੇਸ਼ਦਿੰਦੇਹੋਏਕਿਹਾਕਿਕਿਸਾਨਾਂਦੀਸੇਵਾਕਰਨਾਸਭਤੋਂਉੱਤਮਕੰਮਹੈਅਤੇਆਪਣੇਕੰਮਨੂੰਇਮਾਨਦਾਰੀਨਾਲਕੀਤਾਜਾਵੇਤਾਂਜੋਕਿਕਿਸਾਨਾਂਦੀਆਮਦਨਵਿੱਚਵਾਧਾਕੀਤਾਜਾਸਕੇ।