By 121 News
Chandigarh 15th November:-ਪਸ਼ੂਧਨਦਾਪੰਜਾਬਦੀਆਰਥਿਕਤਾਵਿੱਚਬਹੁਤਵੱਡਾਯੋਗਦਾਨਹੈ।ਪੰਜਾਬਇਸਸਮੇਂਗਾਵਾਂ, ਮੱਝਾਂਅਤੇਬੱਕਰੀਆਂਵਿਚਪ੍ਰਤੀਦਿਨਦੁੱਧਦੀਪੈਦਾਵਾਰਵਿਚਪਹਿਲੇਨੰਬਰਤੇਹੈਅਤੇਰਾਜਵਿਚਪ੍ਰਤੀਵਿਆਕਤੀਦੁੱਧਦੀੳਪਲੱਭਧ 993 ਗ੍ਰਾਮਹੈਜਿਹੜੀਕਿਦੇਸ਼ਦੀਔਸਤਨਾਲੋਂਤਿੰਨਗੁਣਾਵੱਧਹੈ।ਇਨਾ੍ਹਂਵਿਚਾਰਾਂਦਾਪ੍ਰਗਟਾਵਾਵਿਧਾਇਕਡੇਰਾਬਸੀਐਨ.ਕੇਸ਼ਰਮਾਨੇਨੇੜਲੇਇਤਿਹਾਸਕਪਿੰਡਚੱਪੜਚਿੜੀਵਿਖੇਦੋ-ਰੋਜ਼ਾਂਜ਼ਿਲ੍ਹਾਪੱਧਰੀਪਸ਼ੂਧੰਨਮੇਲਾਅਤੇਦੁੱਧਚੁਆਈਮੁਕਾਬਲਿਆਂਦਾਉਦਘਾਟਨਕਰਨਉਪਰੰਤਕਰਵਾਏਗਏਸਮਾਗਮਨੂੰਸੰਬੋਧਨਕਰਦਿਆਂਕੀਤਾ।
ਐਨ.ਕੇਸ਼ਰਮਾਨੇਕਿਹਾਕਿਸਾਡੀਆਂਰਿਵਾਇਤੀਫਸਲਾਂਕਣਕਅਤੇਝੋਨਾਹੁਣਲਾਹੇਵੰਦਨਹੀਂਰਹੀਆਂ।ਜਿਸਕਾਰਨਰਾਜਦੇਕਿਸਾਨਾਂਨੂੰਆਰਥਿਕਬੋਝਝੱਲਣਾਪੈਰਿਹਾਹੈ।ਉਨ੍ਹਾਂਕਿਹਾਕਿਕਿਸਾਨਾਂਨੂੰਆਪਣੀਆਂਰਿਵਾਇਤੀਫਸਲਾਂਦੀਬਜਾਏਖੇਤੀਬਾੜੀਨਾਲਸਬੰਧਤਸਹਾਇਕਧੰਦੇਅਤੇਫਸਲੀਵਿਭਿੰਨਤਾਅਪਣਾਉਣੀਚਾਹੀਦੀਹੈ।ਜਿਸਨਾਲਉਹਘੱਟਖਰਚਕਰਕੇਵੱਧਆਮਦਨਲੈਸਕਦੇਹਨ।ਉਨ੍ਹਾਂਕਿਹਾਕਿਪੰਜਾਬਸਰਕਾਰਵੱਲੋਂਡੇਅਰੀਤੇਹੋਰਖੇਤੀਬਾੜੀਸਹਾਇਕਧੰਦਿਆਂਨੂੰਉਭਾਰਨਲਈਵੱਡੀਪੱਧਰਤੇਲਾਹੇਵੰਦਸਕੀਮਾਂਸ਼ੁਰੂਕੀਤੀਆਂਗਈਆਂਹਨਅਤੇਸਹਾਇਕਧੰਦਿਆਂਲਈਸਬਡਿੀਵੀਉਪਲੱਬਧਕਰਵਾਈਗਈਹੈ।ਉਨ੍ਹਾਂਕਿਹਾਕਿਪੋਲੀਹਾਊਸਬਣਾਉਣਤੇਕਿਸਾਨਾਂਨੂੰਸਬਜ਼ੀਆਂਆਦਿਲਗਾਉਣਲਈ 50 ਫੀਸਦੀਸਬਸਿਡੀਦਿੱਤੀਜਾਂਦੀਹੈ।ਉਨਾ੍ਹਂਹੋਰਕਿਹਾਕਿਪੰਜਾਬਸਰਕਾਰਵੱਲੋਂਸੂਬੇਵਿਚਹਰਸਾਲਪਸ਼ੂਧਨਮੇਲੇਕਰਵਾਉਣਨਾਲਪਸ਼ੂਪਾਲਕਾਂਦਾਉਤਸ਼ਾਹਵਧਿਆਹੈਅਤੇਉਨਾ੍ਹਂਵਿਚਮੁਕਾਬਲੇਦੀਭਾਵਨਾਪੈਦਾਹੋਈਹੈ।ਉਨਾ੍ਹਂਇਸਮੌਕੇਦੱਸਿਆਕਿਪਸ਼ੂਮੇਲੇਦੇਜੇਤੂਆਂਨੂੰ 09 ਲੱਖਰੁਪਏਦੀਨਗਦਰਾਸ਼ੀਇਨਾਮਵਜੋਂਵੰਡੀਜਾਵੇਗੀ।ਸ੍ਰੀਸ਼ਰਮਾਨੇਇਸਮੌਕੇਬੋਲਦਿਆਂਕਿਹਾਕਿਜਿਸਮਕਸਦਲਈਪੰਜਾਬਸਰਕਾਰਵੱਲੋਂਪਸ਼ੂਮੇਲੇਸ਼ੁਰੂਕੀਤੇਗਏਸਨਉਹ ਟੀਚੇਬਹੁਤਹੱਦਤੱਕਪ੍ਰਾਪਤਕਰਲਏਗਏਹਨ।ਉਨਾ੍ਹਂਕਿਹਾਕਿਰਾਜਵਿਚਪਸ਼ੂਆਂਦੀਨਸਲਸੁਧਾਰਲਈਸਿਮਨਬੈਂਕਸਥਾਪਤਕੀਤੇਗਏਹਨਅਤੇਨਸਲਸੁਧਾਰਹੋਣਨਾਲਰਾਜਵਿਚਜਿਥੇਦੁੱਧਦਾਉਤਪਾਦਨਵਧਿਆਹੈਉਥੇਦੁੱਧਦਾਮਿਆਰਵੀਵਧਿਆ ਹੈ।
ਐਨ.ਕੇਸ਼ਰਮਾਨੇਕਿਹਾਕਿਰਾਜਸਰਕਾਰਵੱਲੋਂਲਗਾਏਜਾਣਵਾਲੇਪਸ਼ੂਧੰਨਮੇਲਿਆਂਵਿੱਚਪੁੱਜਕੇਇਨ੍ਹਾਂਦਾਵੱਧਤੋਂਵੱਧਲਾਹਾਲੈਣਾਚਾਹੀਦਾਹੈਕਿਉਂਕਿਇਨ੍ਹਾਂਮੇਲਿਆਂਵਿੱਚਜਿਥੇਵਧੀਆਨਸਲਦੇਪਸ਼ੂਵੇਖਣਨੂੰਮਿਲਦੇਹਨ ਅਤੇਵਿਗਿਆਨਕਤੌਰਤੇਜਾਣਕਾਰੀਵੀਮਿਲਦੀਹੈ। ਇਸਤੋਂਪਹਿਲਾਂਉਨ੍ਹਾਂਪਸ਼ੂਧੰਨਮੇਲੇਦਾਮੁਆਇਨਾਵੀਕੀਤਾਅਤੇਪਸ਼ੂਪਾਲਕਾਂਦੀਹੌਸਲਾਹਫਜ਼ਾਈਕੀਤੀ।ਇਸਤੋਂਇਲਾਵਾਉਨ੍ਹਾਂਡੇਅਰੀਵਿਕਾਸ, ਬਾਗਬਾਨੀ, ਖੇਤੀਬਾੜੀ, ਪਸ਼ੂਪਾਲਣਵਿਭਾਗ, ਮੱਛੀਪਾਲਣਅਤੇਹੋਰਨਾਂਵਿਭਾਗਾਂਵੱਲੋਂਲਗਾਈਗਈਪ੍ਰਦਰਸ਼ਨੀਦਾਮੁਆਇਨਾਵੀਕੀਤਾ।ਬਾਅਦਵਿਚਪੱਤਰਕਾਰਾਂਨਾਲਗੱਲਬਾਤਕਰਦਿਆਂਸਮਾਗਮਨੂੰਸੰਬੋਧਨਕਰਦਿਆਂਪੰਜਾਬਰਾਜਮਹਿਲਾਕਮਿਸ਼ਨਦੀਚੇਅਰਪਰਸਨਪਰਮਜੀਤਕੌਰਲਾਂਡਰਾਂਨੇਕਿਹਾਕਿਪੰਜਾਬਸਰਕਾਰਦੇਪਸ਼ੂਪਾਲਣਵਿਭਾਗਵੱਲੋਂਰਾਜਭਰਵਿੱਚਲਗਾਏਜਾਰਹੇਪਸ਼ੂਮੇਲੇ, ਪਸ਼ੂਪਾਲਕਾਂਅਤੇਕਿਸਾਨਾਂਲਈਬੇਹੱਦਸਹਾਈਹੁੰਦੇਹਨਅਤੇਮੇਲਿਆਂਵਿਚਪਸ਼ੂਪਾਲਕਾਂਦੀਗਿਣਤੀਵੱਧਦੀਜਾਰਹੀਹੈਉਨਾ੍ਹਂਕਿਹਾਕਿਕਿਸਾਨਾਂਨੂੰਸਹਾਇਕਧੰਦੇਅਪਣਾਉਣਾਸਮੇਂਦੀਲੋੜਹੈਜਿਸਨਾਲਉਨਾ੍ਹਂਦੀਆਰਥਿਕਤਾਮਜ਼ਬੂਤਹੋਵੇਗੀ।ਇਸਤੋਂਪਹਿਲਾਂਡਿਪਟੀਡਾਇਰੈਕਟਰਪਸ਼ੂਪਾਲਣਵਿਭਾਗਪੰਜਾਬਡਾ. ਪਰਮਾਤਮਾਸਰੂਪਨੇਦੱਸਿਆਕਿਇਸਦੋ-ਰੋਜ਼ਾਪਸ਼ੂਧੰਨਮੇਲੇਵਿਚਵੱਖ-ਵੱਖਨਸਲਾਂਦੇਘੋੜੇ, ਮੱਝਾ, ਗਾਵਾਂ, ਬੱਕਰੀਆਂ, ਭੇਡਾਂ, ਸੂਰ ਅਤੇਮੁਰਗੀਆਂਦੇਨਸਲੀਮੁਕਾਬਲੇਅਤੇਗਾਵਾਂ, ਮੱਝਾਂਅਤੇਬਕਰੀਆਂਦੇਦੁੱਧਚੁਆਈਮੁਕਾਬਲੇਕਰਵਾਏਜਾਣਗੇਅਤੇਜੇਤੂਪਸ਼ੂਪਾਲਕਾਂਨੂੰਨਗਦਇਨਾਮਵੰਡੇਜਾਣਗੇ।ਇਸਮੌਕੇਸਾਬਕਾਸਰਪੰਚਜੋਰਾਸਿੰਘਭੁੱਲਰ, ਡਾ. ਮਧੂਕੇਸਪਲਟਾ, ਡਾ. ਨਿਰਮਲਜੀਤਸਿੰਘ, ਡਾ. ਲਖਵਿੰਦਰਸਿੰਘ, ਉੱਘੇਪਸ਼ੂਪਾਲਕਗਿਆਨਸਿੰਘਧੜਾਕ ਸਮੇਤਸਮੇਤਪਸ਼ੂਪਾਲਣਵਿਭਾਗਪੰਜਾਬਦੇਹੋਰਅਧਿਕਾਰੀ, ਵੈਟਰਨਰੀਅਫ਼ਸਰ, ਜ਼ਿਲ੍ਹੇਦੇਪਸ਼ੂਪਾਲਕਅਤੇਕਿਸਾਨਵੱਡੀਗਿਣਤੀ'ਚਮੌਜੂਦਸਨ।