By 121 News
Chandigarh 12th November:-ਸਾਹਿਬਜ਼ਾਦਾਅਜੀਤਸਿੰਘਨਗਰਨੇੜੇਪੈਂਦੇਇਤਿਹਾਸਕਪਿੰਡਚੱਪੜਚਿੜੀ, ਨੇੜੇਬਾਬਾਬੰਦਾਸਿੰਘਬਹਾਦਰਯਾਦਗਾਰਵਿਖੇ 15 ਅਤੇ 16 ਨਵੰਬਰਨੂੰਜ਼ਿਲ੍ਹਾਪੱਧਰੀਪਸ਼ੂਧਨਮੇਲਾਅਤੇਦੁੱਧਚੁਆਈਮੁਕਾਬਲੇਕਰਵਾਏਜਾਣਗੇ।ਇਸਗੱਲਦੀਜਾਣਕਾਰੀਦਿੰਦਿਆਜ਼ਿਲ੍ਹੇਦੇਡਿਪਟੀਕਮਿਸ਼ਨਰਡੀ.ਐਸਮਾਂਗਟਨੇਦੱਸਿਆਕਿਇਸਮੇਲੇਦਾਉਦਘਾਟਨਪਸ਼ੂਪਾਲਣ, ਮੱਛੀਪਾਲਣ, ਡੇਅਰੀਵਿਕਾਸਅਤੇਅਨੁਸੂਚਿਤਜਾਤੀਆਂਭਲਾਈਬਾਰੇਮੰਤਰੀਪੰਜਾਬਗੁਲਜਾਰਸਿੰਘਰਣੀਕੇਕਰਨਗੇ।ਡਿਪਟੀਕਮਿਸ਼ਨਰਨੇਦੱਸਿਆਕਿਇਸਮੇਲੇਵਿੱਚਪਸ਼ੂਆਂਦੇਨਸਲੀਮੁਕਾਬਲਿਆਂਤੋਇਲਾਵਾਗਾਂਵਾ , ਮੱਝਾਂਅਤੇਬੱਕਰੀਆਂਦੇਦੁੱਧਚੁਆਈਮੁਕਾਬਲੇਵੀਕਰਵਾਏਜਾਣਗੇ। ਇਸਦੋਰੋਜ਼ਾਮੇਲੇਦੌਰਾਨਖੇਤੀਬਾੜੀਅਤੇਪਸ਼ੂਆਂਤੇਅਧਾਰਤਪਰਦਰਸ਼ਨੀਵੀਲਗਾਈਜਾਵੇਗੀ।