By 121 News
Chandigarh 03rd November:-ਸਰਕਾਰੀਸੀਨੀਅਰਸੈਕੰਡਰੀਸਕੂਲ 3ਬੀ1 ਐਸ.ਏ.ਐਸਨਗਰਦੀਮੈਨੇਜ਼ਮੈਂਟਕਮੇਟੀਦੀਮੀਟਿੰਗਪ੍ਰਿੰਸੀਪਲਅਮਰਜੀਤਕੌਰਦੀਪ੍ਰਧਾਨਗੀਹੇਠਸਰਕਾਰੀਸੀਨੀਅਰਸੈਕੰਡਰੀਸਕੂਲ 3ਬੀ1 ਵਿਖੇਹੋਈ।ਮੀਟਿੰਗਵਿਚਮੈਨੇਜ਼ਮੈਂਟਕਮੇਟੀਦੇਪ੍ਰਧਾਨਦੀਚੋਣਕੀਤੀਗਈ।ਪ੍ਰਿੰਸੀਪਲਅਮਰਜੀਤਕੌਰਨੇਦੱਸਿਆਕਿਕਮੇਟੀਦੇਮੈਂਬਰਾਂਵੱਲੋਂਸਰਬਸੰਮਤੀਨਾਲਕੌਸਲਰਅਤੇਜਿਲ੍ਹਾਪ੍ਰਧਾਨ(ਸ਼ਹਿਰੀ) ਯੂਥਅਕਾਲੀਦਲਐਸ.ਏ.ਐਸਨਗਰਹਰਮਨਪ੍ਰੀਤਸਿੰਘਪ੍ਰਿੰਸ ਨੂੰਸਰਬਸਮਤੀਨਾਲਸਕੂਲਮੈਨੇਜ਼ਮੈਟਕਮੇਟੀਦਾਪ੍ਰਧਾਨਚੁਣਿਆਂਗਿਆ।
ਮੈਨੇਜ਼ਮੈਂਟਕਮੇਟੀਦੇਪ੍ਰਧਾਨਚੁਣਜਾਣਉਪਰੰਤ ਹਰਮਨਪ੍ਰੀਤਸਿੰਘਪ੍ਰਿੰਸਨੇਉਨਾ੍ਹਂਦੀਸਰਬਸੰਮਤੀਨਾਲਪ੍ਰਧਾਨਵਜੋਂਚੋਣਕਰਨਤੇਸਮੂਹਮੈਂਬਰਾਂਦਾਧੰਨਵਾਦਕੀਤਾਅਤੇਕਿਹਾਕਿਉਹਸਕੂਲਅਤੇਵਿਦਿਆਰਥੀਆਂਦੀਬੇਹਤਰੀਲਈਹਰਸਮੇਂਤਤਪਰਰਹਿਣਗੇ।ਸਕੂਲਲਈਲੋੜੀਂਦੇਫੰਡਮੁਹੱਈਆਕਰਵਾਉਣਲਈਉੱਚਅਧਿਕਾਰੀਆਂਨਾਲਤਾਲਮੇਲਰੱਖਣਗੇਅਤੇਵਿਦਿਆਰਥੀਆਂਦੀਭਲਾਈਲਈਜੋਵੀਕਾਰਜਚਲਰਹੇਹਨਉਨਾ੍ਹਂਨੂੰਸਮੇਂਸਿਰਪੂਰਾਕਰਵਾਇਆਜਾਵੇਗਾ। ਇਸਮੌਕੇਕੌਸਲਰਅਤੇਜਿਲ੍ਹਾਪ੍ਰਧਾਨ (ਸ਼ਹਿਰੀ) ਇਸਤਰੀਅਕਾਲੀਦਲਐਸ.ਏ.ਐਸਨਗਰਬੀਬੀਕੁਲਦੀਪਕੌਕਰਕੰਗ, ਤਰੁਨਪ੍ਰੀਤਕੌਰ , ਕੁਲਵਿੰਦਰਸਿੰਘ, ਕੁਸ਼ਮ , ਸਤਵੀਰਕੌਰਵੀਮੌਜੂਦਸਨ।