By 121 News
Chandigarh 03rd November:-ਪੰਜਾਬਸਰਕਾਰਵੱਲੋਂਰਾਜਦੇਦਿਹਾਤੀਇਲਾਕਿਆਂਵਿੱਚਜਨਤਕਸੇਵਾਵਾਂਦੀਪਹੁੰਚਆਮਲੋਕਾਂਦੇਨੇੜੇਤੱਕਪਹੁੰਚਾਉਣਦੇਮੰਤਵਨਾਲਸੂਬੇਵਿਚ 919 ਪੇਂਡੂਸੇਵਾਕੇਂਦਰਸਥਾਪਿਤਕੀਤੇਗਏਹਨਇਸਲੜੀਵਿੱਚਸਾਹਿਬਜ਼ਾਦਾਅਜੀਤਸਿੰਘਨਗਰਜ਼ਿਲ੍ਹੇਦੀਆਂਤਿੰਨਸਬਡਵੀਸ਼ਨਾਂਖਰੜ, ਡੇਰਾਬੱਸੀਅਤੇਮੁਹਾਲੀਦੇਪੇਂਡੂਖੇਤਰਾਂਵਿੱਚ 46 ਪੇਂਡੂਸੇਵਾਕੇਂਦਰਸਥਾਪਿਤ ਕੀਤੇਗਏਹਨ।ਇਸਗੱਲਦੀਜਾਣਕਾਰੀਦਿੰਦਿਆਂਡਿਪਟੀਕਮਿਸ਼ਨਰਡੀ.ਐਸ. ਮਾਂਗਟਨੇਦੱਸਿਆ ਕਿਭਲਕੇ 04 ਨਵੰਬਰਨੂੰਜ਼ਿਲੇਦੇਸਮੂਹਪੇਂਡੂਸੇਵਾਕੇਂਦਰਾਂ 'ਚਵੱਖਵੱਖਜਨਤਕਸੇਵਾਵਾਂ ਇੱਕੋਛੱਤਹੇਠਮਿਲਣੀਆਂਸ਼ੁਰੂਹੋਜਾਣਗੀਆਂ।
ਡੀ.ਐਸ. ਮਾਂਗਟਨੇਦੱਸਿਆਹੁਣਜਨਤਕਸੇਵਾਵਾਂਲੈਣਲਈਕਿਸੇਸਰਕਾਰੀਦਫਤਰਵਿੱਚਜਾਣਦੀਜਰੂਰਤਨਹੀਂਹੈਅਤੇਜਨਤਕਸੇਵਾਵਾਂਦਾਲਾਭਲੈਣਲਈਆਪਣੇਨੇੜਲੇਸੇਵਾਕੇਂਦਰਾਂਵਿੱਚਪਹੁੰਚਕਰਕੇਸੇਵਾਵਾਂਪ੍ਰਾਪਤਕੀਤੀਆਂ ਜਾਸਕਦੀਆਂਹਨ।ਉਨਾਂਦੱਸਿਆਕਿ ਜਿਲ੍ਹੇਦੇਪਿੰਡਸਿਊਂਕ , ਪੜੌਲ , ਮੀਆਂਪੁਰਚੰਗੜ , ਦੁਸਾਰਨਾ, ਮੁੱਲਾਂਪੁਰਗ਼ਰੀਬਦਾਸ, ਖਿਜ਼ਰਾਬਾਦ, ਬੜੌਦੀ, ਝਿੰਗਰਾਂਕਲਾਂ, ਕਾਲੇਵਾਲ, ਘੜੂੰਆਂ, ਭੁੱਖੜੀ, ਰਦਿਆਲਾ, ਮਾਜਰੀ, ਤਿਊੜ, ਰਾਣੀਮਾਜਰਾ, ਦਾਊਂ, ਰੋੜਾ, ਪਨੂੰਆਂ, ਮਛਲੀਕਲਾਂ, ਸਵਾੜਾ, ਚਾਹਰਮਾਜਰਾ, ਚੱਪੜਚਿੜੀ, ਰਾਏਪੁਰ, ਬਾਕਰਪੁਰ, ਕੁਰੜੀ, ਸਨੇਟਾ, ਕਰਾਲਾ, ਧਰਮਗੜ੍ਹ, ਮਨੌਲੀਸੁਰਤ, ਸਰਸਿਣੀ, ਜਰੌਤ, ਤਸਿੰਮਲੀ, ਅੰਟਾਲਾ, ਹੰਡੇਸਰਾ, ਰਾਣੀਮਾਜਰਾ, ਬਰਾਣਾ, ਬੱਲੋਂਪੁਰ, ਜੌਲਾਕਲਾਂ, ਸਮਗੌਲੀ, ਭਗਵਾਸੀ , ਮੁਕੰਦਪੁਰ, ਕਕਰਾਲੀ, ਅਮਲਾਲਾ, ਛੱਤਅਤੇਸੁੰਡੜਾਂਵਿਖੇਸਥਾਪਿਤਕੀਤੇਗਏਹਨ।ਇਨਾ੍ਹਂਦਾਆਮਲੋਕਾਂਨੂੰਜਨਤਕਸੇਵਾਵਾਂਪ੍ਰਾਪਤਕਰਨਵਿਚਬਹੁਤਲਾਭਮਿਲੇਗਾ।ਉਨਾ੍ਹਂਆਮਲੋਕਾਂਨੂੰਅਪੀਲਵੀਕੀਤੀਕਿਪੰਜਾਬਸਰਕਾਰਵੱਲੋਂਕੀਤੀਇਸਪਹਿਲਕਦਮੀਰਾਹੀਂਆਪਣੇਸਮੇਂਨੂੰਬਚਾਉਂਦੇਹੋਏਇਨਾ੍ਹਂਸੇਵਾਕੇਂਦਰਾਂਦਾਵੱਧਤੋਂਵੱਧਲਾਭਉਠਾਣ।ਇਥੇਇਹਵਰਨਣਯੋਗਹੈਕਿਇੰਨਾਂਪੇਡੂਸੇਵਾਕੇਂਦਰਾਂਦੇਸ਼ੂਰੂਹੋਜਾਣਨਾਲਇੰਨਾਂਵਿਚਸੁਵਿਧਾਕੇਂਦਰਾਂ ਤੋਂਦਿੱਤੀਆਂਜਾਣਵਾਲੀਆਂ ਸੇਵਾਵਾਂਵਾਂਗਹੀਸੇਵਾਵਾਂ ਮਿਲਣੀਆਂਸ਼ੂਰੂਹੋਜਾਣਗੀਆਂ। ਪੰਜਾਬਸਰਕਾਰਵੱਲੋਲਏਫੈਸਲੇਮੁਤਾਬਕਭਵਿੱਖਵਿੱਚਕੋਈਵੀਇਕੱਲਾਵਿਭਾਗਆਪਣੇਤੌਰ'ਤੇਸੇਵਾਪ੍ਰਦਾਨਕੇਂਦਰਸਥਾਪਤਨਹੀਂਕਰਸਕੇਗਾਅਤੇਸਮੂਹਵਿਭਾਗਾਂਦੀਆਂਸਾਰੀਆਂਨਾਗਰਿਕਸੇਵਾਵਾਂਇਨ੍ਹਾਂਕੇਂਦਰਾਂਰਾਹੀਂਹੀਮੁਹੱਈਆਕਰਵਾਈਆਂਜਾਣਗੀਆਂ।