By 121 News
Chandigarh 01st November:-ਮੁਫਤਡੈਂਟਲਪੰਦਰਵਾੜੇਦੌਰਾਨਗਰੀਬਲੋੜਬੰਦਾਂਨੂੰ 2300 ਡੈਂਚਰਮੁਫਤਵੰਡੇਜਾਣਗੇਅਤੇਦੰਦਾਂਦੀਆਂਮੁੱਖਬੀਮਾਰੀਆਂਦੀਰੋਕਥਾਮਕਰਨਬਾਰੇਜਾਗਰੂਕਕੀਤਾਜਾਵੇਗਾ।ਇਹਜਾਣਕਾਰੀਡਾਇਰੈਕਟਰਸਿਹਤਸੇਵਾਵਾਂਅਤੇਪਰਿਵਾਰਭਲਾਈਵਿਭਾਗਪੰਜਾਬਡਾ. ਐਚ.ਐਸ.ਬਾਲੀਨੇਸਿਵਲਹਸਪਤਾਲਐਸ.ਏ.ਐਸਨਗਰਵਿਖੇਮੁਫਤਡੈਂਟਲਪੰਦਰਵਾੜੇਦਾਰਸਮੀਉਦਘਾਟਨਕਰਨਮੌਕੇਪੱਤਰਕਾਰਾਂਨਾਲਗੱਲਬਾਤਕਰਦਿਆਂਦਿੱਤੀ।
ਡਾ.ਐਚ.ਐਸ. ਬਾਲੀਨੇਦੱਸਿਆਕਿਇਹ 26ਵਾਂਮੁਫਤਡੈਂਟਲਪੰਦਰਵਾੜਾ 15 ਨਵੰਬਰਤੱਕਜਾਰੀਰਹੇਗਾ।ਇਸਦੌਰਾਨਦੰਦਾਂਦੀਆਂਮੁੱਖਬੀਮਾਰੀਆਂਦੀਜਾਂਚਕੀਤੀਜਾਵੇਗੀਅਤੇਪੇਟਿੰਗਮੁਕਾਬਲੇਕਰਵਾਏਜਾਣਗੇਤਾਂਜੋਬੱਚਿਆਂਨੂੰਵੀਦੰਦਾਂਦੀਸਾਂਭਸੰਭਾਲਪ੍ਰਤੀਜਗਾਰੂਕਕੀਤਾਜਾਸਕੇ।ਉਨਾ੍ਹਂਦੰਦਾਂਨੂੰਸਿਹਤਮੰਦਰੱਖਣਸਬੰਧੀਦੱਸਿਆਕਿਸਾਨੂੰਹਰ 6 ਮਹੀਨੇਵਿਚਆਪਣੇਦੰਦਾਂਦੀਜਾਂਚਕਰਵਾਉਣੀਚਾਹੀਦੀਹੈਕਿਉਂਕਿਦੰਦਾਂਦੀਆਂਬੀਮਾਰੀਆਂਸ਼ੁਰੂਹੋਣਸਮੇਂਕੋਈਦਰਦਜਾਂਤਕਲੀਫਨਹੀਂਹੁੰਦੀਅਤੇਮਰੀਜ਼ਨੂੰਉਦੋਂਪਤਾਲੱਗਦਾਹੈਜਦੋਂਨੁਕਸਾਨਜ਼ਿਆਦਾਹੋਜਾਂਦਾਹੈ।ਡਾ. ਐਚ.ਐਸ.ਬਾਲੀਨੇਦੱਸਿਆਕਿਦੰਦਾਂਨੂੰਮਜ਼ਬੂਤਬਣਾਉਣਲਈਅਜਿਹਾਭੋਜਨਕਰਨਾਚਾਹੀਦਾਹੈਜਿਸਵਿਚਵਿਟਾਮਿਨਅਤੇਖਣਿਜਪਦਾਰਥਹੋਣ।ਹਰੀਆਂਸਬਜ਼ੀਆਂ, ਫਲ , ਦੁੱਧਆਦਿਪਦਾਰਥਾਂਦੀਖਾਣੇਵਿਚਵਰਤੋਂਵਧੇਰੇਕਰਨੀਚਾਹੀਦੀਹੈਅਤੇਹਰਖਾਣੇਤੋਂਬਾਅਦਬੁਰਸ਼ਕਰਨਾਚਾਹੀਦਾਹੈ।ਸਵੇਰਵੇਲੇਤਾਂਬੁਰਸ਼ਕਰਦੇਹਾਂਪਰਰਾਤਨੂੰਸੌਣਸਮੇਂਵੀਬੁਰਸ਼ਕਰਨਾਬਹੁਤਜਰੂਰੀਹੈ।
ਇਸਮੌਕੇਸਿਵਲਸਰਜਨਡਾ. ਰਣਜੀਤਕੌਰਗੁਰੂਨੇਦੱਸਿਆਕਿਪਲਾਕਹਟਾਣੇ, ਦੰਦਾਂਨੂੰਕੀੜਾਲੱਗਣਤੋਂਰੋਕਣਅਤੇਸਾਹਦੀਬਦਬੂਹਟਾਉਣਲਈਹਮੇਸ਼ਾਭਰੋਸੇਮੰਦਟੁਥਬੁਰਸ਼ਅਤੇਟੁਥਪੇਸਟਦਾਇਸਤੇਮਾਲਕਰਨਾਚਾਹੀਦਾਹੈਅਤੇ 3 ਮਹੀਨੇਬਾਅਦਟੂਥਬੁਰਸ਼ਨੂੰਬਦਲਦੇਣਾਚਾਹੀਦਾਹੈਕਿਉਂਕਿਖ਼ਰਾਬਟੂਥਬੁਰਸ਼ਨਾਲਦੰਦਾਂਅਤੇਮਸੂੜਿਆਂਦਾਨੁਕਸਾਨਹੋਣਦਾਖਤਰਾਬਣਜਾਂਦਾਹੈ।ਡਾ. ਰਣਜੀਤਕੌਰਗੁਰੂਨੇਬਨਾਉਟੀਦੰਦਾਂਦੀਸੰਭਾਲਬਾਰੇਦੱਸਿਆਕਿਡੈਂਚਰਨੂੰਨਰਮਬੁਰਚਨਾਲਸਾਫਕਰਨਾਚਾਹੀਦਾਹੈਅਤੇਹਰਰੋਜ਼ਸਾਫਕੀਤਾਜਾਵੇ।ਡੈਂਚਰਨੂੰਗਰਮਪਾਣੀਵਿਚਨਹੀਂਪਾਉਣਾਅਤੇਸਾਫਕਰਦੇਸਮੇਂਦਬਾਓਨਹੀਂਪਾਉਣਾਚਾਹੀਦਾ।ਜਦੋਂਡੈਂਚਰਮੂੰਹਵਿਚਨਾਹੋਵੇਤਾਂਠੰਢੇਪਾਣੀਵਿਚਪਾਕੇਰੱਖਣਾਚਾਹੀਦਾਹੈ।ਉਨਾ੍ਹਂਦੱਸਿਆਕਿਸਹੀਸਮੇਂਤੇਸਹੀਇਲਾਜਕਰਵਾਉਣਨਾਲਦੰਦਕਢਾਉਣਤੋਂਬਚਾਓਹੋਸਕਦਾਹੈ।ਦੰਦਬਚਾਉਣਲਈਸਿਗਰੇਟਅਤੇਤੰਬਾਕੂਦਾਸੇਵਨਵੀਬੰਦਕਰਨਾਚਾਹੀਦਾਹੈ।